ਮਨੋਰੰਜਨ

ਲੱਕੀ ਡੀ ਐੱਸ ਪ੍ਰੋਡਕਸ਼ਨ ਕੰਪਨੀ ਦੁਬਈ ਨੇ ਪੰਜਾਬੀ ਸਿੰਗਰ ਸੁਹੇਲ ਖਾਨ ਦਾ ਗਾਣਾ ਕੀਤਾ ਜਾਰੀ

ਕੌਮੀ ਮਾਰਗ ਬਿਊਰੋ | July 07, 2020 04:36 PM

ਦੁਬਈ-ਲੱਕੀ ਡੀ ਐੱਸ ਪ੍ਰੋਡਕਸ਼ਨ ਕੰਪਨੀ ਦੁਬਈ ਨੇ ਪੰਜਾਬੀ ਸਿੰਗਰ ਸੁਹੇਲ ਖਾਨ ਦਾ ਗਾਣਾ ਲਿੱਟ ਕਰਦੀ ਜਾਰੀ ਕੀਤਾ ਹੈ ।ਇਸ ਪੰਜਾਬੀ ਗਾਣੇ ਦੀ ਸਾਰੀ ਸ਼ੂਟਿੰਗ ਦੁਬਈ ਦੀਆਂ ਵੱਖ ਵੱਖ ਲੋਕੇਸ਼ਨਾਂ ਤੇ ਹੋਈ ਹੈ ।ਇਸ ਗੀਤ ਦੇ ਗੀਤਕਾਰ ਵਿਸ਼ਨੂੰ ਹੁੰਜਨ ਹਨ , ਇਸ ਗੀਤ ਨੂੰ ਡਾਇਰੈਕਟ ਅੰਕੁਰ ਚੌਧਰੀ ਨੇ ਕੀਤਾ ਹੈ ।ਇਸ ਪੰਜਾਬੀ ਗਾਣੇ ਦੀ ਫੋਟੋਗ੍ਰਾਫੀ ਵਿਸ਼ਾਲ ਸ਼ਰਮਾ ਦੀ ਹੈ ਅਤੇ ਗਾਣੇ ਦੀ ਐਡਿਟਿੰਗ ਕ੍ਰਿਸਟਲ ਪ੍ਰੋਡਕਸ਼ਨ ਕੰਪਨੀ ਨੇ ਕੀਤੀ ਹੈ ।ਦੁਬਈ ਦੇ ਸ਼ੇਖ ਜਾਇਦ ਰੋਡ ਉੱਪਰ ਜਦੋਂ ਇਸ ਗਾਣੇ ਦੀ ਸ਼ੂਟਿੰਗ ਵਿੱਚ ਸਿੰਗਰ ਸੁਹੇਲ ਖਾਨ ਅਤੇ ਐਕਟ੍ਰੈੱਸ ਮਾਡਲ ਲੀਡੀਆ ਪੋਪੋਵਾ ਕਰ ਰਹੇ ਸਨ ਤਾਂ ਨਜ਼ਾਰਾ ਵੇਖਣ ਵਾਲਾ ਸੀ ।ਲੱਕੀ ਡੀਐੱਸ ਪ੍ਰੋਡਕਸ਼ਨ ਕੰਪਨੀ ਦੁਬਈ ਦੇ ਮਾਲਕਾਂ ਨੇ ਦੱਸਿਆ ਕਿ ਮਾਂ ਬੋਲੀ ਦੀ ਸੇਵਾ ਕਰਨ ਲਈ ਉਹ ਏਦਾਂ ਦੇ ਪੰਜਾਬੀ ਗਾਣੇ ਲਗਾਤਾਰ ਸ਼ੂਟ ਕਰ ਕੇ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦੇ ਰਹਿਣਗੇ ।

Have something to say? Post your comment

 

ਮਨੋਰੰਜਨ

ਯੋਗਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ - ਸਮਾਇਰਾ ਸੰਧੂ

ਸਲਮਾਨ ਖਾਨ ਦੀ 'ਸਿਕੰਦਰ' ਦੇ ਨਾਂ 'ਤੇ ਹੋਵੇਗੀ ਈਦ 2025

ਸੰਨੀ ਲਿਓਨ ਹਿਮੇਸ਼ ਰੇਸ਼ਮੀਆ ਅਤੇ ਪ੍ਰਭੂਦੇਵਾ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਮਸਕਟ ਪਹੁੰਚੀ

 ਸ਼ਰਧਾ ਕਪੂਰ ਅਤੇ ਕ੍ਰਿਤੀ ਸੈਨਨ ਨਾਲ 'ਨੋ ਐਂਟਰੀ' ਦੇ ਸੀਕਵਲ 'ਚ ਸ਼ਾਮਲ ਹੋਵੇਗੀ ਮਾਨੁਸ਼ੀ ਛਿੱਲਰ

ਕਿਹੜੀਆਂ ਫਿਲਮਾਂ ਨੇ ਦਿਸ਼ਾ ਪਟਾਨੀ ਨੂੰ ਐਕਸ਼ਨ ਕਵੀਨ ਬਣਾਇਆ?

ਪੇਂਡੂ ਪੰਜਾਬ ਦੀ ਬਾਤ ਪਾਉਂਦੀ ਫਿਲਮ "ਢੀਠ ਜਵਾਈ ਸੁਹਰੇ ਘਰ ਸਦਾਈ"

ਆਯੁਸ਼ਮਾਨ ਖੁਰਾਨਾ ਨੇ ਚੰਡੀਗੜ੍ਹ ਵਿੱਚ ਟਰਾਂਸਜੈਂਡਰ ਭਾਈਚਾਰੇ ਨੂੰ ਫੂਡ ਟਰੱਕ ਦੀਆਂ ਚਾਬੀਆਂ ਸੌਂਪੀਆਂ

'ਕ੍ਰੂ' ਸਟਾਰਸ ਤੱਬੂ, ਕਰੀਨਾ ਅਤੇ ਕ੍ਰਿਤੀ ਨੇ ਆਪਣੇ ਰੋਲ ਲਈ ਸਾਬਕਾ ਏਅਰ ਹੋਸਟੈਸ ਤੋਂ ਟ੍ਰੇਨਿੰਗ ਲਈ

ਬਾਲੀਵੁੱਡ ਅਭਿਨੇਤਰੀ ਪਾਰੁਲ ਯਾਦਵ ਨੇ ਹੋਲੀ ਕੇਵਲ ਜੈਵਿਕ ਰੰਗਾਂ ਨਾਲ ਖੇਡੀ

ਅਦਾਕਾਰਾ ਈਸ਼ਾ ਕੋਪੀਕਰ ਨੇ ਕੀਤਾ ਖੂਨਦਾਨ