ਮਨੋਰੰਜਨ

ਸੰਗੀਤ ਨਾਲ ਸੰਬੰਧਿਤ ਪਰਿਵਾਰਾਂ ਦੀ ਮਦਦ ਕਰ ਰਹੀ ਹੈ ਪੰਜਾਬੀ ਲੋਕ ਗਾਇਕ ਸੰਗੀਤ ਵੈਲਫੇਅਰ ਸੁਸਾਇਟੀ ਫਗਵਾੜਾ

ਕੌਮੀ ਮਾਰਗ ਬਿਊਰੋ | July 09, 2020 10:59 AM

ਫਗਵਾੜਾ-ਕਿਸੇ ਵੀ ਸਾਜਿੰਦੇ ਵੀਰ ਸਟੇਜ ਸਕੱਤਰ ਵੀਰ ਨੂੰ ਜਾ ਕਿਸੇ ਹੋਰ ਸੰਗੀਤ ਨਾਲ ਸੰਬੰਧਿਤ ਕਿਸੇ ਵੀਰ ਭੈਣ ਨੂੰ ਰਾਸ਼ਨ ਦੀ ਲੋੜ ਹੋਵੇ ਬੇਝਿੱਜਕ ਸਾਡੀ ਸੁਸਾਇਟੀ ਪੰਜਾਬੀ ਲੋਕ ਗਾਇਕ ਸੰਗੀਤ ਵੈਲਫੇਅਰ ਫਗਵਾੜਾ ਦੇ ਪ੍ਰਧਾਨ ਬੂਟਾ ਮਹੁੰਮਦ ਜਾ ਹੋਰ ਕਿਸੇ ਵੀ ਅਹੁਦੇਦਾਰ ਨਾਲ ਸਪੰਰਕ ਕਰ ਸਕਦਾ ਹੈ ਅਤੇ ਉਸਨੂੰ ਰਾਸ਼ਨ ਮਿਲ ਜਾਵੇਗਾ ਇੱਥੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸਾਡੀ ਸੁਸਾਇਟੀ ਪਹਿਲਾ ਵੀ ਤਿੰਨ ਵਾਰ ਰਾਸ਼ਨ ਵੰਡਿਆਂ ਗਿਆ ਜਿਸ ਵਿੱਚ ਪਹਿਲੀ ਵਾਰ 101 ਪਰਿਵਾਰਾਂ ਨੂੰ ਰਾਸ਼ਨ ਤੇ ਗੈਸ ਸਲੈੰਡੰਰ ਭਰਵਾ ਕਿ ਦਿੱਤੇ ਗਏ ਦੂਸਰੀ ਵਾਰ 151 ਪਰਿਵਾਰਾਂ ਨੂੰ ਅਤੇ ਤੀਸਰੀ ਵਾਰ 50 ਪਰਿਵਾਰਾਂ ਨੂੰ ਅਤੇ ਹੁਣ ਫਿਰ ਸੰਗੀਤਕ ਪਰਿਵਾਰਾਂ ਦੇ ਨਾਲ ਹੈ ਅਤੇ ਜਦੋਂ ਤੱਕ ਇੱਸ ਮਹਾਮਾਰੀ ਦਾ ਪ੍ਰਕੋਪ ਖਤਮ ਨਹੀਂ ਸੁਸਾਇਟੀ ਆਪ ਸਭ ਦੇ ਨਾਲ ਹਮੇਸ਼ਾ ਖੜੀ ਹੈ ਸਾਜਿੰਦੇ ਵੀਰਾ ਤੇ ਸੰਗੀਤਕ ਪਰਿਵਾਰਾਂ ਸਨਿਮਰ ਬੇਨਤੀ ਹੈ ਕਿ ਹੇਠ ਲਿਖੇ ਫ਼ੋਨ ਨੰਬਰਾਂ ਤੇ ਸਪੰਰਕ ਕਰਕੇ ਆਉਣ ਵਾਲੇ ਦਿਨਾਂ ਵਿੱਚ ਰਾਸ਼ਨ ਪ੍ਰਾਪਤ ਕਰ ਸਕਦੇ ਹਨ ਧੰਨਵਾਦ ਸਾਹਿਤ ਦਾਸਾ ਦੇ ਦਾਸ :ਸੱਤੀ ਖੋਖੇਵਾਲੀਆ
ਸਪੰਰਕ ਨੰਬਰ
ਸੁਲਤਾਨ ਮਹੁੰਮਦ:99146-53786
ਮਨਮੀਤ ਮੇਵੀ: 98140-87738
ਲਖਵੀਰ ਲੱਖਾਂ :98150-91376

Have something to say? Post your comment

 

ਮਨੋਰੰਜਨ

ਪੰਜਾਬੀ ਫਿਲਮ ਸ਼ਾਇਰ ਦੇ ਅੱਜ ਸਾਰੇ ਹੀ ਸ਼ੋ ਹੋਏ ਰੱਦ

ਦਿਗਾਂਗਨਾ ਸੂਰਜਵੰਸ਼ੀ 'ਕ੍ਰਿਸ਼ਨਾ ਫਰਾਮ ਬ੍ਰਿੰਦਾਵਨਮ' ਲਈ ਤਿਆਰ

ਖਾਲਸਾ ਕਾਲਜ ਵਿਖੇ ‘ਪਰਵਾਜ਼—2024’ ਕਰਵਾਇਆ ਗਿਆ

ਯੋਗਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ - ਸਮਾਇਰਾ ਸੰਧੂ

ਸਲਮਾਨ ਖਾਨ ਦੀ 'ਸਿਕੰਦਰ' ਦੇ ਨਾਂ 'ਤੇ ਹੋਵੇਗੀ ਈਦ 2025

ਸੰਨੀ ਲਿਓਨ ਹਿਮੇਸ਼ ਰੇਸ਼ਮੀਆ ਅਤੇ ਪ੍ਰਭੂਦੇਵਾ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਮਸਕਟ ਪਹੁੰਚੀ

 ਸ਼ਰਧਾ ਕਪੂਰ ਅਤੇ ਕ੍ਰਿਤੀ ਸੈਨਨ ਨਾਲ 'ਨੋ ਐਂਟਰੀ' ਦੇ ਸੀਕਵਲ 'ਚ ਸ਼ਾਮਲ ਹੋਵੇਗੀ ਮਾਨੁਸ਼ੀ ਛਿੱਲਰ

ਕਿਹੜੀਆਂ ਫਿਲਮਾਂ ਨੇ ਦਿਸ਼ਾ ਪਟਾਨੀ ਨੂੰ ਐਕਸ਼ਨ ਕਵੀਨ ਬਣਾਇਆ?

ਪੇਂਡੂ ਪੰਜਾਬ ਦੀ ਬਾਤ ਪਾਉਂਦੀ ਫਿਲਮ "ਢੀਠ ਜਵਾਈ ਸੁਹਰੇ ਘਰ ਸਦਾਈ"

ਆਯੁਸ਼ਮਾਨ ਖੁਰਾਨਾ ਨੇ ਚੰਡੀਗੜ੍ਹ ਵਿੱਚ ਟਰਾਂਸਜੈਂਡਰ ਭਾਈਚਾਰੇ ਨੂੰ ਫੂਡ ਟਰੱਕ ਦੀਆਂ ਚਾਬੀਆਂ ਸੌਂਪੀਆਂ