ਟ੍ਰਾਈਸਿਟੀ

ਲਾਇਨਜ਼ ਕਲੱਬ ਖਰੜ ਸਿਟੀ ਨੂੰ ਡਿਸਟ੍ਰਿਕਟ ਕੈਬਨਿਟ ਵਿਚ ਕੰਮ ਲਈ ਦਿੱਤੇ ਚਾਰ ਅਹੁੱਦੇ

ਰਾਜੇਸ਼ ਕੌਸ਼ਿਕ / ਕੌਮੀ ਮਾਰਗ ਬਿਊਰੋ | August 04, 2020 09:20 PM



ਖਰੜ :- ਲਾਈਨਜ਼ ਕਲੱਬ ਖਰੜ ਸਿਟੀ ਵਲੋਂ ਸਮਾਜ ਸੇਵਾ ਦੇ ਖੇਤਰਾਂ ਵਿਚ ਪਾਏ ਜਾ ਰਹੇ ਯੋਗਦਾਨ ਨੂੰ ਵੇਖਦੇ ਹੋਏ ਲਾਇਨਜ਼ ਕਲੱਬ ਇੰਟਰਨੈਸ਼ਨਲ ਡਿਸਟ੍ਰਿਕਟ-321 ਐਫ ਦੇ ਡਿਸਟ੍ਰਿਕਟ ਗਵਰਨਰ ਲਾਈਨ ਐਮ.ਜੇ.ਐਫ. ਪੀ.ਆਰ.ਜੈਰਥ ਵਲੋਂ ਕਲੱਬਾਂ ਦੇ ਮੈਂਬਰਾਂ ਨੂੰ ਡਿਸਟ੍ਰਿਕਟ ਕੈਬਨਿਟ ਤੇ ਵੱਖ- ਵੱਖ ਅਹੁੱਦਿਆਂ ਤੇ ਤਾਇਨਾਤ ਕੀਤਾ ਗਿਆ ਤਾਂ ਕਿ ਇਹ ਕਲੱਬ ਪਹਿਲਾਂ ਨਾਲੋ ਹੀ ਵੀ ਸਮਾਜ ਖੇਤਰ ਵਿਚ ਵੱਧ ਚੜ• ਕੇ ਕੰਮ ਕਰੇ। ਕੈਬਨਿਟ ਸਕੱਤਰ ਸੰਜੀਵ ਸੂਦ ਨੇ ਦਸਿਆ ਕਿ ਲਾਈਨ ਡਾ.ਸੁਖਬੀਰ ਸਿੰਘ ਰਾਣਾ ਨੂੰ ਡਿਸਟ੍ਰਿਕਟ ਵਿਚ ਸਵੱਛ ਭਾਰਤ ਦਾ ਚੇਅਰਪਰਸਨ, ਲਾਈਨ ਲਾਈਨ ਹਰਬੰਸ ਸਿੰਘ ਨੂੰ ਖਸਰਾ-ਰੁਬੇਲਾ ਲਈ ਡਿਸਟ੍ਰਿਕਟ ਚੇਅਰਪਰਸਨ, ਲਾਈਨ ਸੁਭਾਸ ਅਗਰਵਾਲ ਨੂੰ ਰਿਜਨ ਜੋਨ ਨੰਬਰ:5 ਵਿਚ ਰਿਜ਼ਨ ਐਡਮਨਿਸ੍ਰਟਰ, ਗੁਰਮੁੱਖ ਸਿੰਘ ਮਾਨ ਨੂੰ ਰਿਜਨ –5 ਵਿਚ ਜੋਨ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਇਨ•ਾਂ ਸਾਰੇ ਮੈਂਬਰਾਂ ਨੇ ਡਿਸਟ੍ਰਿਕਟ ਵਲੋਂ ਉਲੀਕੇ ਗਏ ਪ੍ਰੋਗਰਾਮਾਂ ਦੀ ਲੜੀ ਵਿਚ ਵੱਧ ਚੜ ਕੇ ਭਾਗ ਲਿਆ ਜਾ ਰਿਹਾ ਹੈ। ਕਲੱਬ ਦੇ ਪ੍ਰਧਾਨ ਰਾਕੇਸ਼ ਗੁਪਤਾ, ਸਕੱਤਰ ਪਰਮਪ੍ਰੀਤ ਸਿੰਘ, ਪੀ.ਆਰ.ਓ. ਸੰਜੀਵ ਗਰਗ ਨੇ ਕਿਹਾ ਕਿ ਕਲੱਬ ਨੂੰ ਹੋਰ ਵੀ ਸਮਾਜ ਸੇਵਾ ਖੇਤਰ ਵਿਚ ਕੰਮ ਕਰਨ ਲਈ ਹੌਸਲਾ ਮਿਲੇਗਾ।

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ