ਟ੍ਰਾਈਸਿਟੀ

ਸੀਨੀਅਰ ਪੱਤਰਕਾਰ ਅਬਰਾਵਾਂ ਨੂੰ ਸਦਮਾ ਸੱਸ ਦਾ ਦੇਹਾਂਤ

ਕੌਮੀ ਮਾਰਗ ਬਿਊਰੋ | September 19, 2020 09:36 PM


ਚੰਡੀਗੜ੍ਹ- ਇਥੋਂ ਦੇ ਸੀਨੀਅਰ ਪੱਤਰਕਾਰ ਸਰਦੂਲ ਸਿੰਘ ਅਬਰਾਵਾਂ ਨੂੰ ਉਦੋਂ ਸਦਮਾ ਪਹੁੰਚਿਆ ਜਦੋਂ ਇਹ ਖਬਰ ਨਸ਼ਰ ਹੋਈ ਕਿ ਮਾਤਾ ਅੰਮਿ੍ਤ ਕੌਰ ਦਬਖੇੜਾ, 76 ਦਾ ਹਰਿਆਣਾ ਦੇ ਜਿਲਾ ਕੁਰਕਸ਼ੇਤਰ ਦੇ ਪਿੰਡ ਦਬਖੇੜਾ ਵਿਖੇ ਦੇਹਾਂਤ ਹੋ ਗਿਆ ਹੈ। ਇਹ ਮਾਤਾ ਗੀਤਕਾਰ, ਗਾਇਕ ਤੇ ਅਦਾਕਾਰ ਪ੍ਤੀਕ ਮਾਣ ਦੀ ਨਾਨੀ ਜੀ ਸੀ। ਰਾਜਨੀਤਕ ਪਰਵਾਰ ਨਾਲ ਸਬੰਧਤ ਮਾਤਾ ਦੇ ਸਹੁਰਾ ਸਵਰਗੀ ਨਰਿੰਜਨ ਸਿੰਘ ਬਲਾਕ ਸੰਮਤੀ ਦੇ ਚੇਅਰਮੈਨ ਤੋਂ ਇਲਾਵਾ ਦਹਾਕਿਆਂ ਬੰਧੀ ਪਿੰਡ ਦੇ ਸਰਪੰਚ ਰਹੇ। ਮਾਤਾ ਪਿਛੇ ਪਤੀ ਹਰਪਾਲ ਸਿੰਘ, 2 ਪੁੱਤਰ ਜਸਵਿੰਦਰ ਸਿੰਘ (ਬੈਂਕ ਮੈਨੇਜਰ), ਸੁਖਵਿੰਦਰ ਸਿੰਘ ਬੱਬੂ ਆਧੁਨਿਕ ਕਿਸਾਨ, 2 ਧੀਆਂ ਲਖਬੀਰ ਕੌਰ ਤੇ ਹਰਬੰਸ ਕੌਰ ਛੱਡ ਗਏ ਹਨ। ਅੰਤਿਮ ਅਰਦਾਸ ਸਿੱਖ ਰਹਿਤ ਮਰਿਆਦਾ ਅਨੁਸਾਰ ਪਿੰਡ ਦਬਖੇੜਾ ਦੇ ਗੁਰਦਵਾਰਾ ਸਾਹਿਬ, ਜਿਲਾ ਕੁਰਕਸ਼ੇਤਰ ਵਿਖੇ 26 ਸਤੰਬਰ ਨੂੰ 11ਤੋ 1 ਵਜੇ ਤੱਕ ਹੋਵੇਗੀ।

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ