ਟ੍ਰਾਈਸਿਟੀ

2 ਅਕਤੂਬਰ ਤੋਂ ਖਾਦੀ ਸਟੋਰਾਂ ਤੇ ਹਰ ਸਮਾਨ ਤੇ ਮਿਲੇਗੀ 20 ਫੀਸਦੀ ਛੋਟ: ਸੋਹਨ ਲਾਲ ਸੈਣੀ

ਰਾਜੇਸ਼ ਕੌਸ਼ਿਕ / ਕੌਮੀ ਮਾਰਗ ਬਿਊਰੋ | October 01, 2020 07:35 PM



ਖਰੜ:- ਕ੍ਰੇਸਤੀਆਂ ਪੰਜਾਬ ਖਾਦੀ ਮੰਡਲ ਖਰੜ ਦੇ ਸਕੱਤਰ ਸੋਹਨ ਲਾਲ ਸੈਣੀ ਨੇ ਦਸਿਆ ਕਿ ਖਾਦੀ ਮੰਡਲਾਂ ਵਿਚ ਤਿਆਰ ਹੁੰਦੀਆਂ ਸੂਤੀ ਅਤੇ ਹੋਰ ਪ੍ਰੋਡੰਕਟਾਂ ਤੇ 2 ਅਕਤੂਬਰ ਨੂੰ ਗਾਂਧੀ ਜੈਅੰਤੀ ਮੌਕੇ ਖਰੀਦਦਾਰਾਂ ਨੂੰ 20 ਫੀਸਦੀ ਛੋਟ ਦਿੱਤੀ ਜਾਵੇਗੀ। ਖਾਦੀ ਸਟੋਰਾਂ ਤੇ ਖਰੀਦਦਾਰਾਂ ਦੀ ਪਸੰਦ ਨੂੰ ਵੇਖਦੇ ਹੋਏ ਵਿਸ਼ੇਸ ਤੌਰ ਤੇ ਪ੍ਰਬੰਧ ਕਰਕੇ ਪ੍ਰੋਡੰਕਟ ਤਿਆਰ ਕੀਤੇ ਗਏ ਹਨ। ਉਹਨਾਂ ਖਰੀਦਦਾਰਾਂ ਨੂੰ ਅਪੀਲ ਕੀਤੀ ਕਿ ' ਖਾਦੀ ਅਪਣਾਓ ਦੇਸ਼ ਬਚਾਓ' ਨਾਅਰੇ ਤਹਿਤ ਖਾਦੀ ਸਟੋਰਾਂ ਵਿਚ ਆ ਕੇ ਖਾਦੀ ਤੋਂ ਬਣੇ ਹੋਏ ਸਮਾਨ ਦੀ ਖਰੀਦਦਾਰੀ ਕਰਨ ਤਾਂ ਹੀ ਮਹਾਤਮਾ ਗਾਂਧੀ ਜੀ ਨੂੰੰ ਸਰਧਾਂਜ਼ਲੀ ਹੋਵੇਗੀ। ਉਹਨਾਂ ਕਿਹਾ ਕਿ ਖਾਦੀ ਸਟੋਰਾਂ ਵਿਚ ਸੂਤੀ ਗੱਦੇ, ਰਜਾਈਆਂ, ਚਾਂਦਰਾਂ, ਕੱਪੜੇ ਅਤੇ ਕੱਚੀ ਘਾਣੀ ਦੇ ਤੇਲ ਸਮੇਤ ਹੋਰ ਸਾਬਣ ਤੇ ਹੋਰ ਵਸਤਾਂ ਜੋ ਖਾਦੀ ਸਟੋਰਾਂ ਵਿਚ ਤਿਆਰ ਕਰਕੇ ਵੇਚੀਆਂ ਜਾਂਦੀਆਂ ਹਨ ਉਨ•ਾਂ ਦਾ ਖਰੀਦਦਾਰ ਲਾਭ ਉਠਾ ਸਕਦੇ ਹਨ।

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ