ਸੰਸਾਰ

ਕੋਵਿਡ -19 ਮਰੀਜ਼ਾਂ ਦੇ ਵਾਧੇ ਦਾ ਗ੍ਰਾਫ ਮੁੜ ਉਚਾਈ ਵਲ ਦੁਨੀਆ ਭਰ ਵਿਚ ਪਿਛਲੇ 24 ਘੰਟਿਆਂ ਦੌਰਾਨ 3,81466 ਨਵੇਂ ਮਰੀਜ਼ ਵਧੇ

ਪ੍ਰਭ ਕਿਰਨ ਸਿੰਘ/ਕੌਮੀ ਮਾਰਗ ਬਿਊਰੋ | October 15, 2020 10:19 AM

ਕੋਵਿਡ -19 ਮਰੀਜ਼ਾਂ ਦੇ ਵਾਧੇ ਦਾ ਗ੍ਰਾਫ ਮੁੜ ਉਚਾਈ ਵਲ ਦੁਨੀਆ ਭਰ ਵਿਚ ਪਿਛਲੇ 24 ਘੰਟਿਆਂ ਦੌਰਾਨ 3, 81466 ਨਵੇਂ ਮਰੀਜ਼ ਵਧੇ ਜੋ ਕਲ੍ਹ ਨਾਲੋਂ 67, 555 ਜ਼ਿਆਦਾ ਹਨ

ਦੁਨੀਆ ਭਰ ਵਿਚ ਕੋਵਿਡ-19 ਦੀ ਮੌਜੂਦਾ ਕੁਲ ਸਥਿਤੀ
ਮਰੀਜ਼ 3, 87, 34, 694
ਮੌਤਾਂ 10, 96, 828
ਤੰਦਰੁਸਤ ਹੋਏ 2, 91, 22, 897

ਦੁਨੀਆ ਭਰ ਵਿਚ ਪਿਛਲੇ 24 ਘੰਟਿਆਂ ਵਿਚ ਨਵਾਂ ਵਾਧਾ
ਮਰੀਜ਼ 3, 81, 466
ਮੌਤਾਂ 6, 083
(ਕਲ੍ਹ ਨਾਲੋਂ 67, 555 ਮਰੀਜ਼ ਅਤੇ 1, 086 ਮੌਤਾਂ ਵੱਧ)

ਭਾਰਤ ਦੀ ਮੌਜੂਦਾ ਕੁਲ ਸਥਿਤੀ *ਸਵਾ 73 ਲੱਖ ਤੋਂ ਵੱਧ
ਟੈੱਸਟ 9, 00, 90, 122
ਪਾਜ਼ਿਟਿਵ 73, 05, 070
ਮੌਤਾਂ 1, 11, 311
ਤੰਦਰੁਸਤ ਹੋਏ 63, 80, 456

ਭਾਰਤ-ਪਿਛਲੇ 24 ਘੰਟਿਆਂ ਵਿਚ ਨਵਾਂ ਵਾਧਾ
ਮਰੀਜ਼ 67, 788
ਮੌਤਾਂ 694
ਟੈੱਸਟ ਹੋਏ 10, 73, 014
(ਕਲ੍ਹ ਨਾਲੋਂ 4, 271 ਮਰੀਜ਼ ਵੱਧ ਤੇ 29 ਮੌਤਾਂ ਘੱਟ ਹਨ ਜਦਕਿ 72, 001 ਟੈੱਸਟ ਵੱਧ ਹੋਏ ਹਨ)
ਪ੍ਰਤੀ ਦਿਨ ਮਰੀਜ਼ਾਂ ਦਾ ਵਾਧਾ ਦੁਨੀਆ ਭਰ ਵਿਚ ਸਭ ਤੋਂ ਵੱਧ

 

Have something to say? Post your comment

 

ਸੰਸਾਰ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਕਿਤਾਬ ਤਵਾਰੀਖ ਬੱਬਰ ਖਾਲਸਾ ਭਾਗ ਤੀਜਾ ਕੀਤਾ ਗਿਆ ਰਿਲੀਜ਼

ਗ਼ਜ਼ਲ ਮੰਚ ਸਰੀ ਦੀ ਵਿਸ਼ੇਸ਼ ਮੀਟਿੰਗ ਵਿਚ ਚਾਰ ਸ਼ਾਇਰਾਂ ਦੀਆਂ ਕਿਤਾਬਾਂ ਰਿਲੀਜ਼

ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੈਡਮ ਮਰੀਅਮ ਨਵਾਜ ਸ਼ਰੀਫ਼ ਵੱਲੋਂ ਕਰਤਾਰਪੁਰ ਸਾਹਿਬ ਦੇ ਗੁਰੂਘਰ ਸਰਧਾ ਨਾਲ ਦਰਸ਼ਨ ਕਰਨ ਦਾ ਸਵਾਗਤ : ਮਾਨ

ਸਰੀ ਵਿਚ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ- ਲੱਖਾਂ ਸ਼ਰਧਾਲੂ ਹੋਏ ਸ਼ਾਮਲ

ਸਵਿਟਜਰਲੈਡ ਦੇ ਗੁਰਦੁਆਰਾ ਸਾਹਿਬ ਡੈਨੀਕਨ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਸੰਗਤਾਂ ਦਾ ਹੋਇਆ ਭਾਰੀ ਇਕੱਠ - ਪ੍ਰਿਤਪਾਲ ਸਿੰਘ ਖਾਲਸਾ

ਸਰੀ ਵਿਚ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਦਾ ਮੰਨੇ ਵਾਟ’ ਉਪਰ ਵਿਚਾਰ ਚਰਚਾ

ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ਵਿਸਾਖੀ ਵਿਸ਼ੇਸ਼ ਅੰਕ ਰਿਲੀਜ਼ ਕਰਨ ਸ਼ਾਨਦਾਰ ਸਮਾਗਮ

“ਸਰੀ ਕ੍ਰਿਸਚੀਅਨ ਸਕੂਲ” ਦੇ ਵਿਦਿਆਰਥੀ ਗੁਰਦੁਆਰਾ ਬਰੁੱਕਸਾਈਡ ਵਿਖੇ ਨਤਮਸਤਕ ਹੋਏ

ਕਿਸਾਨ ਅੰਦੋਲਨਕਾਰੀਆਂ, ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮੁਜ਼ਾਹਰਾ

ਬੈਲਜੀਅਮ ਵਿਚ ਵਿਸਾਖੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਵਿਚ ਪਹਿਲੀ ਵਾਰ ਹੈਲੀਕਾਪਟਰ ਰਾਹੀਂ ਕੀਤੀ ਗਈ ਫੁੱਲਾਂ ਦੀ ਵਰਖਾ