ਨੈਸ਼ਨਲ

ਭਾਰਤ ਵਿਚ ਪ੍ਰਤੀ ਦਿਨ ਮਰੀਜ਼ਾਂ ਦਾ ਵਾਧਾ ਦੁਨੀਆ ਭਰ ਵਿਚ ਦੂਜੇ ਸਥਾਨ ਤੇ

ਪ੍ਰਭ ਕਿਰਨ ਸਿੰਘ/ਕੌਮੀ ਮਾਰਗ ਬਿਊਰੋ | October 17, 2020 10:21 AM

ਕੋਵਿਡ -19 - ਭਾਰਤ ਵਿਚ ਬੀਤੇ 24 ਘੰਟਿਆਂ ਦੌਰਾਨ 65, 126 ਨਵੇਂ ਮਰੀਜ਼ ਵਧੇ ਤੇ 886 ਹੋਰ ਮੌਤਾਂ ਹੋਈਆਂ

ਦੁਨੀਆ ਭਰ ਵਿਚ ਕੋਵਿਡ-19 ਦੀ ਮੌਜੂਦਾ ਕੁਲ ਸਥਿਤੀ
ਮਰੀਜ਼ 3, 95, 86, 909
ਮੌਤਾਂ 11, 09, 130
ਤੰਦਰੁਸਤ ਹੋਏ 2, 96, 58, 575

ਦੁਨੀਆ ਭਰ ਵਿਚ ਪਿਛਲੇ 24 ਘੰਟਿਆਂ ਵਿਚ ਨਵਾਂ ਵਾਧਾ
ਮਰੀਜ਼ 4, 13, 206
ਮੌਤਾਂ 6, 190
(ਕਲ੍ਹ ਨਾਲੋਂ 15, 123 ਮਰੀਜ਼ ਅਤੇ 84 ਮੌਤਾਂ ਵੱਧ)

ਭਾਰਤ ਦੀ ਮੌਜੂਦਾ ਕੁਲ ਸਥਿਤੀ *ਸਵਾ 74 ਲੱਖ ਤੋਂ ਵੱਧ
ਟੈੱਸਟ 9, 22, 54, 927
ਪਾਜ਼ਿਟਿਵ 74, 30, 635
ਮੌਤਾਂ 1, 13, 032
ਤੰਦਰੁਸਤ ਹੋਏ 65, 21, 634

ਭਾਰਤ-ਪਿਛਲੇ 24 ਘੰਟਿਆਂ ਵਿਚ ਨਵਾਂ ਵਾਧਾ
ਮਰੀਜ਼ 65, 126
ਮੌਤਾਂ 886
ਟੈੱਸਟ ਹੋਏ 10, 28, 622
(ਕਲ੍ਹ ਨਾਲੋਂ 4, 687 ਮਰੀਜ਼ ਤੇ 51 ਮੌਤਾਂ ਵੱਧ ਹਨ ਜਦਕਿ 1, 06, 551 ਟੈੱਸਟ ਘੱਟ ਹੋਏ ਹਨ) ਪ੍ਰਤੀ ਦਿਨ ਮਰੀਜ਼ਾਂ ਦਾ ਵਾਧਾ ਦੁਨੀਆ ਭਰ ਵਿਚ ਦੂਜੇ ਸਥਾਨ ਤੇ

 

Have something to say? Post your comment

 

ਨੈਸ਼ਨਲ

ਨਵੰਬਰ 1984 ਦਿੱਲੀ ਸਿੱਖ ਕਤਲੇਆਮ ਦੀ ਇਨਸਾਫ਼ ਮੁਹਿੰਮ ਨੂੰ ਸਮਰਪਿਤ ਨਿਕਲੀ ਕੌਰ ਰਾਇਡ

ਗ਼ਾਇਬ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮਾਮਲੇ ਵਿੱਚ ਦਿੱਲੀ ਦੀ ਸੰਗਤ ਨੇ ਨਿਕਾਲਿਆ ਰੋਸ ਮਾਰਚ

ਕਾਲਕਾ ਜੀ ! ਸਰਨਾ ਭਰਾ ਇਮਾਨਦਾਰ ਅਤੇ ਦਾਮਨ ਸਾਫ ਹਨ ਨਾ ਕਿ ਤੁਹਾਡੇ ਵਾਂਗ ਭ੍ਰਿਸ਼ਟਾਚਾਰੀ-ਪੀਤਮ ਪੁਰਾ

ਦਿੱਲੀ ਗੁਰਦੁਆਰਾ ਕਮੇਟੀ ਨੇ ਲਖਨਊ ’ਚ ਗੁਰਦੁਆਰਾ ਸਾਹਿਬ ਦਾ ਰਾਹ ਬੰਦ ਕਰਨ ਦਾ ਲਿਆ ਗੰਭੀਰ ਨੋਟਿਸ

ਸਰਨਾ ਦੀ ਬਾਦਸ਼ਾਹਤ ਢਾਹੁਣ ਅਤੇ ਜੀਕੇ ਤੇ ਗੋਲਕ ਚੋਰੀ ਦੇ ਇਲਜਾਮ ਲਗਾਣ ਵਾਲਾ ਗੁਰਮੀਤ ਸਿੰਘ ਸ਼ੰਟੀ ਮੁੜ ਸਰਨਾ ਧੜੇ ਵਿਚ ਸ਼ਾਮਿਲ ਹੋਇਆ

ਡੇਰਿਆਂ ਦੇ ਨਾਲ ਪੀਂਘ ਝੂਲਣ ਵਾਲੇ ਬਾਦਲਾਂ ਨੂੰ ਹਟਾਉਣਾ ਹੁਣ ਅਵਾਜ- ਏ-ਖਲਕ: ਮਨਜੀਤ ਸਿੰਘ ਜੀਕੇ

ਜੱਗੀ ਜੋਹਲ ਦੀ ਪਤਨੀ ਗੁਰਪ੍ਰੀਤ ਕੌਰ ਦੀ ਇਮੀਗ੍ਰੇਸ਼ਨ ਅਦਾਲਤ ਅੰਦਰ ਹੋਈ ਸੁਣਵਾਈ

ਪਰਮਜੀਤ ਸਿੰਘ ਸਰਨਾ ਨੇ ਸਿਰਸਾ ਤੇ ਲਾਏ ਦੋਸ਼ ਕਿਹਾ ਤੁਹਾਡੇ ਰਾਜ ਵਿਚ ਸਕੂਲ ਸੰਸਥਾਵਾਂ, ਹਸਪਤਾਲ ਅਤੇ ਬਿਰਧ ਆਸ਼ਰਮ ਸਭ ਆਪਣੇ ਆਖਰੀ ਸਾਹ ਲੈ ਰਹੇ ਹਨ

ਮੁੱਖ ਮੰਤਰੀ ਵੱਲੋਂ ਦਿੱਲੀ ਦੇ ਪ੍ਰਦੂਸ਼ਣ ਤੇ ਪਰਾਲੀ ਸਾੜਨ ਦੀ ਕੜੀ ਸਬੰਧੀ ਨਵੇਂ ਅੰਕੜਿਆਂ ਦਾ ਸਵਾਗਤ, ਪੰਜਾਬ ਦੇ ਪੱਖ ਦੀ ਪੁਸ਼ਟੀ ਹੋਈ

ਰਾਹੁਲ ਗਾਂਧੀ 17 ਅਕਤੂਬਰ ਨੂੰ ਪੰਜਾਬ ਦੀ ਸਮਾਰਟ ਪਿੰਡ ਮੁਹਿੰਮ ਦੀ ਵਰਚੁਅਲ ਤੌਰ ’ਤੇ ਕਰਨਗੇ ਸ਼ੁਰੂਆਤ