ਸੰਸਾਰ

ਕੋਵਿਡ -19 - ਦੁਨੀਆ ਭਰ ਵਿਚ ਮਰੀਜ਼ਾਂ ਦੀ ਗਿਣਤੀ 4 ਕਰੋੜ ਦੇ ਨੇੜੇ ਢੁਕੀ

ਪ੍ਰਭ ਕਿਰਨ ਸਿੰਘ/ਕੌਮੀ ਮਾਰਗ ਬਿਊਰੋ | October 18, 2020 11:17 AM

ਦੁਨੀਆ ਭਰ ਵਿਚ ਫੈਲੀ ਮਹਾਂ ਮਾਰੀ ਦੀ ਲਪੇਟ ਵਿਚ ਆਉਣ ਵਾਲੇ ਕਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਕੁਲ ਗਿਣਤੀ 4 ਕਰੋੜ ਦੇ ਨੇੜੇ ਪਹੁੰਚ ਗੲੀ ਹੈ ਸੋ ਖਬਰਾਂ ਲਿਖੇ ਜਾਣ ਤੱਕ 3, 99, 56, 898 ਹੈ ਮਗਰ ਧਿਆਨਯੋਗ ਹੈ ਕਿ ਜਿਸ ਤਰ੍ਹਾਂ ਇਸ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਤਾਂ ਇਹ ਦਸ ਦਈਏ ਕਿ ਕੌਮੀ ਮਾਰਗ ਦੇ ਪਾਠਕ ਜਦ ਇਹ ਪੜ੍ਹ ਰਹੇ ਹੋਣਗੇ ਤਾਂ ਸ਼ਾਇਦ ਇਹ ਅੰਕੜਾ 4 ਕਰੋੜ ਨੂੰ ਵੀ ਪਾਰ ਕਰ ਜਾਵੇ ਜਾਂ ਕਰ ਗਿਆ ਹੋਵੇ ।

ਦੁਨੀਆ ਭਰ ਵਿਚ ਕੋਵਿਡ-19 ਦੀ ਮੌਜੂਦਾ ਕੁਲ ਸਥਿਤੀ
ਮਰੀਜ਼ 3, 99, 56, 898
ਮੌਤਾਂ 11, 14, 578
ਤੰਦਰੁਸਤ ਹੋਏ 2, 98, 84, 463

ਦੁਨੀਆ ਭਰ ਵਿਚ ਪਿਛਲੇ 24 ਘੰਟਿਆਂ ਵਿਚ ਨਵਾਂ ਵਾਧਾ
ਮਰੀਜ਼ 3, 72, 120
ਮੌਤਾਂ 5, 562
(ਕਲ੍ਹ ਨਾਲੋਂ 41, 055 ਮਰੀਜ਼ ਅਤੇ 627 ਮੌਤਾਂ ਘੱਟ)

ਭਾਰਤ ਦੀ ਮੌਜੂਦਾ ਕੁਲ ਸਥਿਤੀ *75 ਲੱਖ ਦੇ ਨੇੜੇ
ਟੈੱਸਟ 9, 32, 54, 017
ਪਾਜ਼ਿਟਿਵ 74, 92, 727
ਮੌਤਾਂ 1, 14, 064
ਤੰਦਰੁਸਤ ਹੋਏ 65, 94, 399

ਭਾਰਤ-ਪਿਛਲੇ 24 ਘੰਟਿਆਂ ਵਿਚ ਨਵਾਂ ਵਾਧਾ
ਮਰੀਜ਼ 62, 092
ਮੌਤਾਂ 1, 032
ਟੈੱਸਟ ਹੋਏ 10, 28, 622
(ਕਲ੍ਹ ਨਾਲੋਂ 3, 034 ਮਰੀਜ਼ ਘੱਟ ਪ੍ਰੰਤੂ 136 ਮੌਤਾਂ ਵੱਧ ਹਨ ਜਦਕਿ 39, 532 ਟੈੱਸਟ ਘੱਟ ਹੋਏ ਹਨ) ਪ੍ਰਤੀ ਦਿਨ ਮਰੀਜ਼ਾਂ ਦਾ ਵਾਧਾ ਦੁਨੀਆ ਭਰ ਵਿਚ ਦੂਜੇ ਸਥਾਨ ਤੇ

 

Have something to say? Post your comment

 

ਸੰਸਾਰ

ਸਵਿਟਜਰਲੈਡ ਦੇ ਗੁਰਦੁਆਰਾ ਸਾਹਿਬ ਡੈਨੀਕਨ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਸੰਗਤਾਂ ਦਾ ਹੋਇਆ ਭਾਰੀ ਇਕੱਠ - ਪ੍ਰਿਤਪਾਲ ਸਿੰਘ ਖਾਲਸਾ

ਸਰੀ ਵਿਚ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਦਾ ਮੰਨੇ ਵਾਟ’ ਉਪਰ ਵਿਚਾਰ ਚਰਚਾ

ਅੰਗਰੇਜ਼ੀ ਮੈਗਜ਼ੀਨ ‘ਕੈਨੇਡਾ ਟੈਬਲਾਇਡ’ ਦਾ ਵਿਸਾਖੀ ਵਿਸ਼ੇਸ਼ ਅੰਕ ਰਿਲੀਜ਼ ਕਰਨ ਸ਼ਾਨਦਾਰ ਸਮਾਗਮ

“ਸਰੀ ਕ੍ਰਿਸਚੀਅਨ ਸਕੂਲ” ਦੇ ਵਿਦਿਆਰਥੀ ਗੁਰਦੁਆਰਾ ਬਰੁੱਕਸਾਈਡ ਵਿਖੇ ਨਤਮਸਤਕ ਹੋਏ

ਕਿਸਾਨ ਅੰਦੋਲਨਕਾਰੀਆਂ, ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਸ ਮੁਜ਼ਾਹਰਾ

ਬੈਲਜੀਅਮ ਵਿਚ ਵਿਸਾਖੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਵਿਚ ਪਹਿਲੀ ਵਾਰ ਹੈਲੀਕਾਪਟਰ ਰਾਹੀਂ ਕੀਤੀ ਗਈ ਫੁੱਲਾਂ ਦੀ ਵਰਖਾ

ਵੈਨਕੂਵਰ ਵਿਚਾਰ ਮੰਚ ਵੱਲੋਂ ਜਗਜੀਤ ਸੰਧੂ ਦੇ ਕਾਵਿ-ਸੰਗ੍ਰਹਿ ‘ਤਾਪਸੀ’ ਉੱਪਰ ਵਿਚਾਰ ਗੋਸ਼ਟੀ

ਆਗਾਮੀ ਚੋਣਾਂ ਵਿਚ ਬੀਸੀ ਯੂਨਾਈਟਿਡ ਨੇ ਡੇਵ ਸਿੱਧੂ ਨੂੰ ਐਬਸਫੋਰਡ ਵੈਸਟ ਲਈ ਉਮੀਦਵਾਰ ਐਲਾਨਿਆ

ਯੂਰੋਪ ਅੰਦਰ ਸਿੱਖ ਧਰਮ ਨੂੰ ਮਾਨਤਾ ਦਿਵਾਉਣ ਲਈ ਜਤਨ ਹੋਏ ਸ਼ੁਰੂ

ਵੈਨਕੂਵਰ ਇਲਾਕੇ ਦੀ ਮਾਨਯੋਗ ਸ਼ਖਸੀਅਤ ਸੁੱਚਾ ਸਿੰਘ ਕਲੇਰ -31 ਮਾਰਚ ਸਨਮਾਨ ਸਮਾਰੋਹ