ਸੰਸਾਰ

ਕੋਵਿਡ -19 - ਦੁਨੀਆ ਭਰ ਵਿਚ ਮਰੀਜ਼ਾਂ ਦੀ ਗਿਣਤੀ 4,06,48,527

ਪ੍ਰਭ ਕਿਰਨ ਸਿੰਘ/ਕੌਮੀ ਮਾਰਗ ਬਿਊਰੋ | October 20, 2020 10:02 AM


ਕੋਵਿਡ 19 ਦੀ ਮਹਾਂ ਮਾਰੀ ਦੇ ਕਰੋਨਾ ਵਾਇਰਸ ਤੋਂ ਪੀੜਤ ਵਿਅਕਤੀਆਂ ਦੀ ਪਛਾਣ ਕਰਨ ਲਈ ਕੀਤੇ ਜਾਂਦੇ ਟੈੱਸਟ ਭਾਰਤ ਵਲੋਂ ਅਚਾਨਕ ਘਟਾਏ ਜਾਣ ਕਾਰਨ ਪ੍ਰਤੀ ਦਿਨ ਵਧਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਅਚਾਨਕ ਘੱਟਦੀ ਨਜ਼ਰ ਆ ਰਹੀ ਹੈ । ਆਪ ਜੀ ਦੀ ਜਾਣਕਾਰੀ ਹਿੱਤ ਦਸ ਦਈਏ ਕਿ ਇਸ ਦਾ ਕਾਰਨ ਇਹ ਵੀ ਮੰਨਿਆ ਜਾ ਸਕਦਾ ਹੈ ਕਿ ਭਾਰਤ ਵਿਚ ਪਿਛਲੇ ਮਹੀਨੇ ਪ੍ਰਤੀ ਦਿਨ ਲਗਭਗ 12/13 ਲੱਖ ਦੇ ਨੇੜੇ ਤੇੜੇ ਟੈੱਸਟ ਕੀਤੇ ਜਾਂਦੇ ਸਨ ਜੋ ਬੀਤੇ 24 ਘੰਟਿਆਂ ਦੌਰਾਨ ਘੱਟ ਕੇ 8.5 ਲੱਖ ਦੇ ਕਰੀਬ ਰਹਿ ਗਏ ਹਨ ।
ਦੁਨੀਆ ਭਰ ਵਿਚ ਕੋਵਿਡ-19 ਦੀ ਮੌਜੂਦਾ ਕੁਲ ਸਥਿਤੀ
ਮਰੀਜ਼ 4, 06, 48, 527
ਮੌਤਾਂ 11, 22, 992
ਤੰਦਰੁਸਤ ਹੋਏ 3, 03, 53, 352

ਦੁਨੀਆ ਭਰ ਵਿਚ ਪਿਛਲੇ 24 ਘੰਟਿਆਂ ਵਿਚ ਨਵਾਂ ਵਾਧਾ
ਮਰੀਜ਼ 3, 37, 854
ਮੌਤਾਂ 4, 389
(ਕਲ੍ਹ ਨਾਲੋਂ 2, 318 ਮਰੀਜ਼ ਘੱਟ ਅਤੇ 1, 309 ਮੌਤਾਂ ਵੱਧ)

ਭਾਰਤ ਦੀ ਮੌਜੂਦਾ ਕੁਲ ਸਥਿਤੀ *76 ਲੱਖ ਦੇ ਨੇੜੇ
ਟੈੱਸਟ 9, 50, 83, 976
ਪਾਜ਼ਿਟਿਵ 75, 94, 736
ਮੌਤਾਂ 1, 15, 236
ਤੰਦਰੁਸਤ ਹੋਏ 67, 30, 617

ਭਾਰਤ-ਪਿਛਲੇ 24 ਘੰਟਿਆਂ ਵਿਚ ਨਵਾਂ ਵਾਧਾ
ਮਰੀਜ਼ 46, 498
ਮੌਤਾਂ 594
ਟੈੱਸਟ ਹੋਏ 8, 59, 786

(ਕਲ੍ਹ ਨਾਲੋਂ 9, 013 ਮਰੀਜ਼ ਅਤੇ 26 ਮੌਤਾਂ ਘੱਟ ਹਨ ਜਦਕਿ 80, 387 ਟੈੱਸਟ ਵੀ ਘੱਟ ਹੋਏ ਹਨ) ਪ੍ਰਤੀ ਦਿਨ ਮਰੀਜ਼ਾਂ ਦਾ ਵਾਧਾ ਦੁਨੀਆ ਭਰ ਵਿਚ ਦੂਜੇ ਸਥਾਨ ਤੇ

 

Have something to say? Post your comment

 

ਸੰਸਾਰ

ਯੂਰੋਪ ਅੰਦਰ ਸਿੱਖ ਧਰਮ ਨੂੰ ਮਾਨਤਾ ਦਿਵਾਉਣ ਲਈ ਜਤਨ ਹੋਏ ਸ਼ੁਰੂ

ਵੈਨਕੂਵਰ ਇਲਾਕੇ ਦੀ ਮਾਨਯੋਗ ਸ਼ਖਸੀਅਤ ਸੁੱਚਾ ਸਿੰਘ ਕਲੇਰ -31 ਮਾਰਚ ਸਨਮਾਨ ਸਮਾਰੋਹ

ਪਾਕਿਸਤਾਨ ਦੇ ਕੌਮੀ ਸਨਮਾਨ ਨਾਲ ਕੀਤਾ ਸਨਮਾਨਿਤ ਮੰਤਰੀ ਰਮੇਸ਼ ਸਿੰਘ ਅਰੋੜਾ ਤੇ ਡਾਕਟਰ ਮੀਮਪਾਲ ਸਿੰਘ ਨੂੰ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦੇ ਨਵ-ਪ੍ਰਕਾਸ਼ਿਤ ਨਾਵਲ ‘ਨਾਬਰ’ ਉਪਰ ਹੋਈ ਭਰਵੀਂ ਵਿਚਾਰ ਚਰਚਾ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ ਵਿਖੇ ਹੋਲਾ ਮੁਹੱਲਾ ਦਾ ਸਮਾਗਮ ਸ਼ਾਨੋ ਸ਼ੌਕਤ ਨਾਲ ਹੋਏ ਸੰਪੰਨ

ਕੈਨੇਡਾ ਸਰਕਾਰ ਹੁਨਰਮੰਦ ਕਾਰੋਬਾਰ ਵਿੱਚ ਔਰਤਾਂ ਨੂੰ ਉਤਸ਼ਾਹਿਤ ਕਰਨ ਹਿਤ 28 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ

ਬੀ ਸੀ ਅਸੈਂਬਲੀ ਚੋਣਾਂ ਲਈ ਸਰਗਰਮੀਆਂ ਸ਼ੁਰੂ - ਕਨਸਰਵੇਟਿਵ ਪਾਰਟੀ ਦੇ ਉਮੀਦਵਾਰਾਂ ਨੇ ਟੈਕਸੀ ਚਾਲਕਾਂ ਨਾਲ ਕੀਤੀ ਵਿਸ਼ੇਸ਼ ਮੀਟਿੰਗ

ਪਾਕਿਸਤਾਨੀ ਸ਼ਾਇਰ ਇਰਸ਼ਾਦ ਸੰਧੂ ਦੀਆਂ ਭਾਰਤੀ ਪ੍ਰਕਾਸ਼ਕ ਵੱਲੋਂ ਛਾਪੀਆਂ ਦੋ ਕਾਵਿ ਕਿਤਾਬਾਂ ਲਾਹੌਰ ਵਿੱਚ ਲੋਕ ਅਰਪਣ

ਪੰਜਾਬੀ ਲੇਖਕਾਂ ਦੇ ਵਿਸ਼ਾਲ ਵਫ਼ਦ ਵੱਲੋਂ ਨਨਕਾਣਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਸ਼ਹੀਦੀ ਜੰਡ ਹੇਠ ਇਸਤਰੀ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕੀਤਾ

ਚੜ੍ਹਦੇ ਪੰਜਾਬ ਦੇ ਅਦਾਕਾਰ, ਲੇਖਕਾਂ ਤੇ ਸਾਹਿਤਕਾਰਾਂ ਨੇ ਸ੍ਰੀ ਨਨਕਾਣਾ ਸਾਹਿਬ ਦੇ ਕੀਤੇ ਦਰਸ਼ਨ