ਹਰਿਆਣਾ

ਬਰੋਦਾ ਵਿਧਾਨ ਸਭਾ ਹਲਕੇ ਵਿਚ 3 ਨਵੰਬਰ ਨੂੰ ਡਰਾਈ ਡੇ ਐਲਾਨਿਆ

ਕੌਮੀ ਮਾਰਗ ਬਿਊਰੋ | October 20, 2020 06:52 PM


ਚੰਡੀਗੜ, ਹਰਿਆਣਾ ਵਿਚ ਬਰੋਦਾ ਵਿਧਾਨ ਸਭਾ ਜਿਮਨੀ ਚੋਣ ਲਈ ਨਵੰਬਰ, 2020 ਨੂੰ ਹੋਣ ਵਾਲੀ ਚੋਣ ਦੇ ਮੱਦੇਨਜ਼ਰ ਪੂਰੇ ਵਿਧਾਨ ਸਭਾ ਹਲਕੇ ਤੇ ਇਸ ਨਾਲ ਲਗਦੇ ਕਿਲੋਮੀਟਰ ਦੇ ਇਲਾਕੇ ਵਿਚ ਡਰਾਈ ਡੇ ਐਲਾਨ ਕੀਤਾ ਹੈ|
ਹਰਿਆਣਾ ਸ਼ਰਾਬ ਲਾਇਸੈਂਸ ਨਿਯਮ, 1970 ਦੇ ਨਿਯਮ 37(10) ਦੇ ਪ੍ਰਵਧਾਨਾਂ ਦੀ ਪਾਲਣਾ ਵਿਚ ਅਤੇ ਆਬਕਾਰੀ ਨੀਤੀ 2020-21 ਦੇ ਖੰਡ 2.13.1 ਅਨੁਸਾਰ ਨਵੰਬਰ, 2020 ਨੂੰ ਸ਼ਾਮ ਵਜੇ ਤੋਂ ਲੈਕੇ ਨਵੰਬਰ, 2020 ਨੂੰ ਚੋਣ ਦੇ ਖਤਮ ਹੋਣ ਤਕ ਯਾਨੀ ਸ਼ਾਮ 6:00 ਵਜੇ ਤਕ ਵਿਧਾਨ ਸਭਾ ਹਲਕੇ ਤੇ ਇਸ ਦੇ ਨਾਲ ਲਗਦੇ ਕਿਲੋਮੀਟਰ ਦੇ ਇਲਾਕੇ ਵਿਚ ਸ਼ਰਾਬ ਦੀ ਦੁਕਾਨਾਂ ਬੰਦ ਰਹੇਗੀਇਸ ਤੋਂ ਇਲਾਵਾ,  ਗਿਣਤੀ ਵਾਲੇ ਦਿਨ ਯਾਨ 10 ਨਵੰਬਰ, 2020 ਨੂੰ ਵੀ ਵੋਟਿੰਗ ਖਤਮ ਹੋਣ ਤਕ ਇਹ ਆਦੇਸ਼ ਲਾਗੂ ਰਹਿਣਗੇ|
ਬਿਨਾਂ ਲਾਇਸੈਂਸ ਦੇ ਕੰਪਲੈਕਸ ਵਿਚ ਸ਼ਰਾਬ ਰੱਖਣ ਅਤੇ ਸਟੋਰ ਦੇ ਸਬੰਧ ਵਿਚ ਆਬਕਾਰੀ ਕਾਨੂੰਨਾਂ ਵਿਚ ਨਿਰਧਾਰਿਤ ਰੋਕਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ ਤਾਂ ਜੋ ਉਪਰੋਕਤ ਸਮੇਂ ਦੌਰਾਨ ਵਿਅਕਤੀਆਂ ਵੱਲੋਂ ਸ਼ਰਾਬ ਦੇ ਸਟੋਕ 'ਤੇ ਨਿਗਰਾਨੀ ਰੱਖੀ ਜਾ ਸਕੇ|

 

Have something to say? Post your comment

 

ਹਰਿਆਣਾ

ਹਰਿਆਣਾ ਦੇ ਮੁੱਖ ਮੰਤਰੀ ਨੇ ਅਗਲੀ ਰਬੀ ਖਰੀਫ ਸੀਜਨ 2021-22 ਦੌਰਾਨ ਫਸਲਾਂ ਦੀ ਸੁਚਾਰੂ ਖਰੀਦ ਤਹਿਤ ਕੀਤੇ ਜਾ ਰਹੇ ਪ੍ਰਬੰਧਾਂ ਦੀ ਸਮੀਖਿਆ ਕੀਤੀ

ਹਰਿਆਣਾ ਬਿਜਲੀ ਵੰਡ ਨਿਗਮਾਂ ਨੇ ਬਿਜਲੀ ਦੇ ਪ੍ਰੀਪੇਡ ਕੁਨੈਕਸ਼ਨ ਦੇਣ ਦੀ ਤਿਆਰ ਪੂਰੀ ਕੀਤੀ

ਦਿੱਲੀ ਜਾਣ ਵਾਸਤੇ ਹਰਿਆਣਾ ਪੁਲਿਸ ਦੀ ਟ੍ਰੈਫਿਕ ਐਡਵਾਈਜਰੀ

ਹਰਿਆਣਾ ਸਰਕਾਰ ਕੋਵਿਡ 19 ਵੈਕਸੀਨੇਸ਼ਨ ਪ੍ਰੋਗ੍ਰਾਮ ਲਈ ਪੂਰੀ ਤਰਾਂ ਤਿਆਰ

ਕੋਵਿਡ 19 ਮਹਾਮਾਰੀ ਇਲਾਜ ਲਈ ਇੰਜੇਕਸ਼ਨ ਦੇ ਟਰਾਇਲ ਦਾ ਤੀਜਾ ਸਟੇਜ ਚਲ ਰਿਹਾ ਹੈ - ਮੁੱਖ ਮੰਤਰੀ

ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਖਿਲਾਫ ਪੰਜਾਬ ਭਰ 'ਚ ਰੋਹ- ਭਰਪੂਰ ਅਰਥੀ-ਫੂਕ ਮੁਜ਼ਾਹਰੇ

ਹਰਿਆਣਾ ਕਮੇਟੀ ਨੇ ਸ਼ਰਧਾ ਸਤਿਕਾਰ ਨਾਲ ਝੀਵਰਹੇੜੀ ਵਿਖੇ ਮਨਾਇਆ ਨੌਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ

 ਹਰਿਆਣਾ ਦੇ ਕਿਸਾਨਾਂ ਨੂੰ ਜੇਲ੍ਹੀਂ ਡੱਕ ਮੋਦੀ-ਖੱਟੜ ਕਿਸਾਨ-ਅੰਦੋਲਨ ਨੂੰ ਦਬਾ ਨਹੀਂ ਸਕਣਗੇ

ਕਿਸਾਨਾਂ ਵੱਲੋਂ ਦਿੱਲੀ ਚੱਲੋ ਅਪੀਲ ਦੇ ਮੱਦੇਨਜਰ ਹਰਿਆਣਾ ਸਰਕਾਰ ਵਲੋਂ ਜ਼ਰੂਰੀ ਕਦਮ ਚੁੱਕਣ ਦਾ ਐਲਾਨ

ਹਰਿਆਣਾ ਮੁੱਖ ਮੰਤਰੀ ਸੋਸ਼ਲ ਮੀਡੀਆ ਗਵਰਨੈਂਸ ਟ੍ਰੈਕਰ ਖੂਬ ਸ਼ਲਾਘਾ ਸਮੇਟ ਰਿਹਾ ਹੈ