ਟ੍ਰਾਈਸਿਟੀ

ਸ੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਪ੍ਰਧਾਨ ਚਰਨਜੀਤ ਸਿੰਘ ਕਾਲੇਵਾਲ ਦਾ ਕੀਤਾ ਸਨਮਾਨ

ਰਾਜੇਸ਼ ਕੌਸ਼ਿਕ / ਕੌਮੀ ਮਾਰਗ ਬਿਊਰੋ | November 08, 2020 06:55 PM



ਖਰੜ:- ਪਿੰਡ ਖਾਨਪੁਰ ਵਿਖੇ ਹਰਜੀਤ ਸਿੰਘ ਖਾਨਪੁਰ ਅਤੇ ਹਰਸਿਮਰਨ ਸਿੰਘ ਬੰਨੀ ਵਲੋਂ ਸ੍ਰੋਮਣੀ ਅਕਾਲੀ ਦਲ ਵਲੋਂ ਜਿਲਾ ਮੁਹਾਲੀ ਦਿਹਾਤੀ ਦੇ ਨਿਯੁਕਤ ਕੀਤੇ ਗਏ ਪ੍ਰਧਾਨ ਐਸ.ਜੀ.ਪੀ.ਸੀ.ਮੈਂਬਰ ਚਰਨਜੀਤ ਸਿੰਘ ਕਾਲੇ ਵਾਲਾ ਵਿਸੇਸ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਚਰਨਜੀਤ ਸਿੰਘ ਕਾਲੇਵਾਲ ਨੇ ਗੱਲ ਕਰਦਿਆ ਦਸਿਆ ਕਿ ਪਾਰਟੀ ਨੇ ਜੋ ਜਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ ਉਹ ਇਮਾਨਦਾਰ ਅਤੇ ਮਿਹਨਤ ਨਾਲ ਨਿਭਾਉਣਗੇ ਅਤੇ ਪਾਰਟੀ ਦੀ ਹੋਰ ਮਜ਼ਬੂਤੀ ਲਈ ਕੰਮ ਕਰਨਗੇ। ਇਸ ਮੌਕੇ ਕੁਲਵਿੰਦਰ ਸਿੰਘ, ਜੁਗਰਾਜ਼ ਸਿੰਘ, ਰਣਧੀਰ ਸਿੰਘ ਧੀਰਾ ਸਮੇਤ ਹੋਰ ਵਸਨੀਕ ਹਾਜ਼ਰ ਸਨ।

 

Have something to say? Post your comment

 

ਟ੍ਰਾਈਸਿਟੀ

ਸਿੱਖਿਆ ਵਿਭਾਗ ਵੱਲੋਂ ਕੌਮੀ ਯੋਗਤਾ ਖੋਜ ਪ੍ਰੀਖਿਆ ਲਈ ਅਭਿਆਸ ਮੁਹਿੰਮ ਆਰੰਭ

ਸੈਕਟਰ ਸਤਾਈ ਸੀ ਦੀ ਸੰਗਤ ਵੱਲੋਂ ਨਗਰ ਕੀਰਤਨ ਦਾ ਸਵਾਗਤ

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਸੁੰਦਰਤਾ ਤੇ ਖਰਚ ਕੀਤੇ ਜਾਣਗੇ 86 ਕਰੋੜ 37 ਲੱਖ ਰੁਪਏ : ਬਲਬੀਰ ਸਿੰਘ ਸਿੱਧੂ

ਏਟਕ ਲਾਲੜੂ ਦੇ ਸਫ਼ਾਈ ਕਰਮਚਾਰੀਆਂ ਵੱਲੋਂ ਸ਼ਹਿਰ ਦਾ ਮੁਕੰਮਲ ਕੰਮ ਬੰਦ ਕਰਕੇ ਦੂਜੇ ਦਿਨ ਵੀ ਹੜਤਾਲ

ਮੋਦੀ ਸਰਕਾਰ ਤੇ ਖੱਟਰ ਸਰਕਾਰ ਦੀ ਬਡਹੇੜੀ ਨੇ ਕੀਤੀ ਸਖ਼ਤ ਸ਼ਬਦਾਂ 'ਚ ਨਿਖੇਧੀ

ਲਾਇਰ ਫਾਰ ਹਿਉਮੈਨੇਟੀ ਅਤੇ ਆਲ ਇੰਡੀਆ ਲਾਇਰਜ਼ ਐਸੋਸੀਏਸ਼ਨ ਵੱਲੋਂ ਕਿਸਾਨ ਸੰਘਰਸ਼ ਦੀ ਮਦਦ ਲਈ ਇਕ ਵਿਸ਼ਾਲ ਰੈਲੀ

ਮੁਹਾਲੀ ਦੇ ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਅਧੀਨ ਨਰਸਿੰਗ ਅਤੇ ਫਾਰਮੈਸੀ ਕਾਲਜ ਖੋਲ੍ਹੇ ਜਾਣਗੇ : ਸਿਹਤ ਮੰਤਰੀ, ਬਲਬੀਰ ਸਿੰਘ ਸਿੱਧੂ

ਡਾਕਟਰ ਸੰਜੇ ਸ੍ਰੀਵਾਸਤਵ, ਡਾਕਟਰ ਸੰਜੀਵ ਸਕਸੈਨਾ ਅਤੇ ਡਾਕਟਰ ਕਵਿਤਾ ਸ੍ਰੀਵਾਸਤਵ ਸਾਥੀਆਂ ਸਮੇਤ ਸਾਭਾਜਪਾ ਚ ਸ਼ਾਮਲ

ਲ਼ੋਕਾਂ ਦਾ ਕਾਂਗਰਸ ਅਤੇ ਸ਼ਰੋਮਣੀ ਅਕਾਲੀ ਦਲ ਬਾਦਲ ਤੋਂ ਵਿਸ਼ਵਾਸ਼ ਉਠਿਆ : ਸ਼ੁਸ਼ੀਲ ਰਾਣਾ/ ਨਰਿੰਦਰ ਰਾਣਾ

 ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲ ਦੇ ਮੌਕੇ ਮਾਣ ਦੀ ਗੱਲ ਹੈ ਪਰ ਅਫਸੋਸ ਵੀ -ਗੁਰਜੋਤ ਸਿੰਘ ਸਾਹਨੀ