ਮਨੋਰੰਜਨ

"ਅੱਖ ਬੋਲਦੀ"

ਸੁਖਮਨਦੀਪ ਸਿੰਘ | November 10, 2020 10:56 AM


ਗਾਇਕ ਤੇ ਗੀਤਕਾਰ ਪ੍ਤੀਕ ਮਾਣ ਨੇ ਨਿਰਮਾਤਾ ਢਿੱਲੋਂ ਸਨੋਬਰ ਦੀ ਪਹਿਲਕਦਮੀ ਸਦਕਾ ਲਾਡੀ ਗਿੱਲ ਦੇ ਸੰਗੀਤ ਵਿੱਚ ਪਿਕਸਲਰ ਸਟੁਡਿਓ @ ਗੁਰਜੋਤ ਸਿਮਰਨ ਦੁਆਰਾ ਤਿਆਰ ਪ੍ਰੋਜੈਕਟ ਨੂੰ ਸ਼ੁੱਧ ਸਿੰਘ ਵੀਡਿਓਗ੍ਰਾਫ ਕੀਤਾ ਹੈ। ਇਸ ਗੀਤ ਵਿੱਚ ਗੁਰਲੇਜ ਅਖਤਰ ਨੇ ਫੀਮੇਲ ਗਾਇਕਾ ਵਜੋਂ ਬੋਲ ਦਿੱਤੇ ਹਨ ਅਤੇ ਫੀਮੇਲ ਮਾਡਲ ਇਸ਼ਤਾ ਸ਼ਰਮਾ@ ਮਾਹੀ ਸ਼ਰਮਾ ਨੇ ਵਧੀਆ ਰੋਲ ਅਦਾ ਕੀਤਾ ਹੈ।

 

Have something to say? Post your comment

 

ਮਨੋਰੰਜਨ

ਸੋਨੂੰ ਸੂਦ, ਸਟੇਟ ਆਈਕਨ ਨਿਯੁਕਤ

ਮੁੱਖ ਮੰਤਰੀ ਨੇ ਬਾਲ ਕਲਾਕਾਰ ਨੂਰ ਨਾਲ ਮੁਲਾਕਾਤ ਕਰਕੇ ਸ਼ੁੱਭ ਕਾਮਨਾਵਾਂ ਦਿੱਤੀਆਂ

ਬਾਲੀਵੁੱਡ ਦੇ ਸਿਤਾਰੇ ਗੈਵੀ ਚਹਿਲ ਨੇ ਕਾਵਿ ਪੁਸਤਕ 'ਚੁੱਪ ਦੀ ਛਾਵੇਂ' ਕੀਤੀ ਲੋਕ ਅਰਪਣ

ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸੰਨੀ ਦਿਓਲ ਨੂੰ ਰੀਲ ਤੋਂ ਰੀਅਲ ਜ਼ਿੰਦਗੀ ਵਿੱਚ ਆਉਣ ਦੀ ਨਸੀਹਤ

ਉੱਘੇ ਪੰਜਾਬੀ ਗਾਇਕ ਕੇ ਦੀਪ ਦਾ ਦੇਹਾਂਤ

ਅੰਨਦਾਤੇ ਦੇ ਹਲਾਤਾਂ ਨੂੰ ਦਰਸਾਏਗਾ ਜੋਬਨ ਮੋਤਲੇਵਾਲੇ ਦਾ ਨਵਾਂ ਗੀਤ

ਰੇਸ਼ਮ ਸ਼ਿਕੰਦਰ ਅਤੇ ਬੇਅੰਤ ਕੌਰ ਦਾ ਨਵਾਂ ਦੋਗਾਣਾ ਖੂਬ ਚਰਚਾ 'ਚ

ਉੱਘੇ ਅਦਾਕਾਰ ਸੋਨੂ ਸੂਦ ਅਤੇ ਸਮਾਜ ਸੇਵੀ ਐਸ.ਪੀ.ਐਸ. ਓਬਰਾਏ ਦਾ ‘ਸਪੈਸ਼ਲ ਹਿਊਮਨਟੇਰੀਅਨ ਐਕਸ਼ਨ’ ਐਵਾਰਡ ਨਾਲ ਸਨਮਾਨ

ਮਾਮਲਾ ਨਸ਼ਿਆਂ ਦਾ ਸੇਵਨ : ਹੁਣ ਉੱਘੀਆਂ ਫਿਲਮੀ ਹਸਤੀਆਂ ਸ਼ੱਕ ਦੇ ਘੇਰੇ ਵਿੱਚ

ਪਲੇਅਬੈਕ ਸਿੰਗਰ ਐਸ ਪੀ ਬਾਲਾ ਸੁਬਰਾਮਨੀਅਮ ਦੀ ਕਰੋਨਾ ਨਾਲ ਮੌਤ