BREAKING NEWS
ਅਮਰਿੰਦਰ ਮੰਤਰੀ ਮੰਡਲ ਵੱਲੋਂ ਅੰਮ੍ਰਿਤਸਰ ਰੇਲ ਹਾਦਸੇ ਦੇ 34 ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ/ਵਾਰਸਾਂ ਨੂੰ ਨੌਕਰੀਆਂ ਦੇਣ ਦੀ ਪ੍ਰਵਾਨਗੀ ਮੋਦੀ ਸਰਕਾਰ ਵੱਲੋਂ ਰਸੋਈ ਗੈਸ ਅਤੇ ਤੇਲ ਕੀਮਤਾਂ ਵਿਚ ਵਾਧੇ ਖਿਲਾਫ ਪੰਜਾਬ ਕਾਂਗਰਸ ਦਾ ਰੋਸ਼ ਪ੍ਰਦਰਸ਼ਨਹਰਿਆਣਾ ਦੇ ਇਕ ਲੱਖ ਗਰੀਬ ਪਰਿਵਾਰਾਂ ਦੀ ਆਮਦਨੀ ਸਾਲਾਨਾ ਇਕ ਲੱਖ ਰੁਪਏ ਤਕ ਕਰਨ ਦਾ ਲਿਆ ਸੰਕਲਪ -ਮੁੱਖ ਮੰਤਰੀ ਮਨੋਹਰ ਲਾਲ‘ਮਿਸ਼ਨ ਸ਼ਤ-ਪ੍ਰਤੀਸ਼ਤ’ ਹੇਠ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਤਿਆਰੀ ਦੇ ਮੱਦੇਨਜ਼ਰ ਮਾਪੇ-ਅਧਿਆਪਕ ਮੀਟਿੰਗ 2 ਮਾਰਚ ਨੂੰਸਾਕਾ ਸ੍ਰੀ ਨਨਕਾਣਾ ਸਾਹਿਬ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਹਰਿਆਣਾ ’ਚ ਵਿਸ਼ਾਲ ਗੁਰਮਤਿ ਸਮਾਗਮਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਵਿਧਾਨ ਸਭਾ ਵੱਲੋਂ ਖੇਤੀ ਅੰਦੋਲਨ ਦੌਰਾਨ ਜਾਨਾਂ ਗਵਾਉਣ ਵਾਲੇ ਕਿਸਾਨਾਂ ਤੇ ਖੇਤ ਕਾਮਿਆਂ ਤੋਂ ਇਲਾਵਾ ਨਾਮੀਂ ਸਖਸ਼ੀਅਤਾਂ ਨੂੰ ਸ਼ਰਧਾਂਜਲੀ

ਮਨੋਰੰਜਨ

ਪ੍ਤੀਕ ਮਾਣ ਵਲੋਂ ਧਾਰਮਿਕ ਗੀਤ "ਵਾਹ ਵਾਹ ਗੋਬਿੰਦ ਸਿੰਘ" ਰਲੀਜ਼

ਸੁਖਮਨਦੀਪ ਸਿੰਘ | December 25, 2020 07:35 PM


ਚੰਡੀਗੜ੍ਹ - ਗੀਤਕਾਰ, ਗੀਤਕਾਰ, ਅਦਾਕਾਰ ਤੇ ਸਮਾਜਸੇਵੀ ਪ੍ਤੀਕ ਮਾਣ ਵਲੋਂ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸਿੱਖੀ ਦੇ ਬੂਟੇ ਨੂੰ ਹਰਾ ਰੱਖ ਲਈ ਪੂਰਾ ਪਰਿਵਾਰ ਵਾਰ ਦਿੱਤਾ। ਪਹਿਲਾਂ ਪਿਤਾ ਸ੍ਰੀ ਗੁਰੂ ਤੇਗ ਬਹਾਦੁਰ ਜੀ ਤੇ ਫਿਰ ਮਾਂ ਮਾਤਾ ਗੁਜਰ ਕੌਰਅਤੇ ਚਾਰ ਸਾਹਿਬਜਾਂਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਵਾਰੇ। ਪ੍ਤੀਕ ਮਾਣ ਵਲੋਂ ਪਹਿਲਾਂ ਵੀ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਬਿਆਨ ਕਰਦਾ ਧਾਰਮਿਕ ਗੀਤ, ਵੱਡਾ ਸਾਕਾ ਲੋਕ ਕਚਹਿਰੀ ਵਿੱਚ ਦਿੱਤਾ ਸੀ।
ਵਾਹ ਵਾਹ ਗੋਬਿੰਦ ਸਿੰਘ ਗੀਤ ਨੂੰ ਸੰਗੀਤ ਜੱਸ ਖਰੌੜ ਨੇ ਦਿੱਤਾ ਜਦੋਂ ਕਿ
ਫਿਲਮਾਂਕਣ ਗੈਰੀ ਸਿੰਘ ਨੇ ਕੀਤਾ ਹੈ।
ਨਿਰਮਾਤਾ ਦੇ ਤੌਰ ਤੇ ਸਨੋਵਰ ਢਿੱਲੋਂ ਆਏ ਹਨ ਪਰ ਧਾਰਮਿਕ ਗੀਤ ਨੂੰ ਨੇਪਰੇ ਚਾੜ੍ਹਨ ਵਿੱਚ
ਕੁਲਜੀਤ ਸਿੰਘ ਜੀਤਾ, ਹਰਮਨ ਕੰਗ, ਸੁੱਖਮਨ ਸੰਧੂ, ਰਿਮਲਜੀਤ ਸਿੰਘ, ਅਸ਼ਦੀਪ ਸਿੰਘ ਗਿੱਲ ਨੇ ਵਿਸ਼ੇਸ਼ ਯੋਗਦਾਨ ਪਾਇਆ ਹੈ। ਜਿਕਰਯੋਗ ਹੈਂ ਕਿ ਪ੍ਤੀਕ ਮਾਣ ਵਲੋਂ ਪਹਿਲਾਂ "ਫੋਟੋ ਕਾਪੀਆਂ", " ਪੁੱਤ ਸਾਡਾ ", " ਮੁੱਛ-ਗੁੱਤ ", " ਸੁਰਮਾ " ਅਤੇ ਕਿਸਾਨ ਅੰਦੋਲਨ ਸਬੰਧੀ ਗੀਤ" ਤੇਰੀ ਹਿੱਕ ਤੇ" ਲੋਕ ਕਚਿਹਰੀ ਵਿੱਚ ਦਿੱਤੇ ਹਨ।

 

Have something to say? Post your comment

 

ਮਨੋਰੰਜਨ

ਬਾਜ਼ਾਰੂ ਗਾਇਕੀ ਤੇ ਗੀਤਕਾਰੀ ਦਾ ਨੌਜੁਆਨੀ ’ਤੇ ਪੈ ਰਹੇ ਮਾੜੇ ਪ੍ਰਭਾਵਾਂ ਦੀ ਬਾਤ ਪਾਉਂਦੇ ਨਾਟਕ ‘ਜ਼ੋਰ ਲਗਾ ਕੇ ਹਈ ਸ਼ਾਅ’ ਦਾ ਸਫਲ ਮੰਚਣ।

ਮੁੱਖ ਮੰਤਰੀ ਵੱਲੋਂ ਲੋਕ ਗਾਇਕ ਦੇ ਹਸਪਤਾਲ ਵੱਲ 10 ਲੱਖ ਰੁਪਏ ਦੇ ਬਕਾਏ ਦੀ ਅਦਾਇਗੀ ਕਰਨ ਦੇ ਹੁਕਮ

ਕੋਰੋਨਾ ਕਾਲ ਤੋਂ ਬਾਅਦ ਪੀਵੀਆਰ ਵਿੱਚ ਫ਼ਿਲਮ ਟੈਂਕ ਕਲੀਨਰ ਦੇ ਸ਼ੋਅ ਦਾ ਹੋਇਆ ਹਾਊਸ ਫੂਲ : ਫਿਲਮ ਦੇ ਡਾਇਰੈਕਟਰ ਪਰਵਿੰਦਰ ਸਿੰਘ ਵੜੈਚ ਨੇ ਦਰਸ਼ਕਾਂ ਦਾ ਕੀਤਾ ਧੰਨਵਾਦ

ਦੂੱਜੇ  ਸਿਖਲੇਂਸ  ਸਿੱਖ ਕਲਾ ਅਤੇ ਫਿਲਮ ਵੱਡਾ ਉਤਸਵ ਨੇ  ਸ਼ਹਿਰ  ਦੇ ਕਲੇ ਪ੍ਰੇਮੀਆਂ ਨੂੰ ਕੀਤਾ ਰੋਮਾਂਚਿਤ

ਉੱਘੇ ਨਾਟਕਰਮੀ ਯੋਗਰਾਜ ਸੇਢਾ ਦਾ ਦਿਹਾਂਤ

ਖ਼ਾਲਸਾ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਕੁਸ਼ਾਗਰ ਕਾਲੀਆ ਨੇ ਪੀ. ਟੀ. ਸੰਗੀਤਕ ਮੁਕਾਬਲਾ ਜਿੱਤਿਆ

ਪੰਜਾਬੀ ਗਾਇਕ ਪ੍ਤੀਕ ਮਾਣ ਤੇ ਸੁਖ ਖਰੋੜ ਨੂੰ ਮਿਲੀ ਅੰਤਰੀਮ ਜਮਾਨਤ

ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਪ੍ਤੀਕ ਮਾਣ ਨੇ ਲਿਆਂਦਾ ਗੀਤ, "ਤੇਰੀ ਹਿੱਕ ਤੇ"

ਸਿੱਖਾਂ ਖਿਲਾਫ ਬੋਲਣ ਤੇ ਸ਼ਿਅਦਦ ਨੇ ਕੰਗਨਾ ਰਨੌਤ ਨੂੰ ਕਾਨੂੰਨੀ ਨੋਟਿਸ ਭੇਜਿਆ: ਰਮਨਦੀਪ ਸਿੰਘ ਸੋਨੂੰ

ਅਦਾਕਾਰ ਗੈਵੀ ਚਹਿਲ ਤੇ ਕਵੀ ਜਸਵਿੰਦਰ ਚਾਹਲ ਹੋਏ ਮਲਟੀਪਰਪਜ਼ ਸਕੂਲ ਦੇ ਵਿਦਿਆਰਥੀਆਂ ਦੇ ਹੋਏ ਰੂਬਰੂ