ਟ੍ਰਾਈਸਿਟੀ

ਕੋਰੋਨਾ ਦੀ ਭਿਆਨਕ ਬਿਮਾਰੀ ਦੇ ਦੌਰਾਨ ਲੰਗਰ ਅਤੇ ਵਾਰਡ ਵਿਚ ਵੱਖਰੀ ਵੱਖਰੀ ਸੇਵਾ ਨਿਭਾ ਕੇ ਰਾਜਿੰਦਰ ਸਿੰਘ ਨੇ ਆਪਣਾ ਧਰਮ ਨਿਭਾਇਆ ਹੈ: ਪ੍ਰੇਮ

ਰਾਜੇਸ਼ ਕੌਸ਼ਿਕ / ਕੌਮੀ ਮਾਰਗ ਬਿਊਰੋ | December 31, 2020 07:58 PM


ਮੋਹਾਲੀ / ਖਰੜ :- ਸਮਾਜਸੇਵੀ ਤੇ ਸਾਬਕਾ ਐਮਸੀ ਰਾਜਿੰਦਰ ਸਿੰਘ (ਨੰਬਰਦਾਰ) ਹਰ ਇਕ ਨਗਰ ਨਿਵਾਸੀ ਦੇ ਦੁੱਖ ਸੁਖ ਦੀ ਸਾਂਝ ਕਰਦਾ ਆ ਰਿਹਾ ਹੈ ਤੇ ਕੋਰੋਨਾ ਦੀ ਭਿਆਨਕ ਬਿਮਾਰੀ ਦੇ ਦੌਰਾਨ ਅਪਣੀ ਪ੍ਰਵਾਹ ਨਾ ਕਰਦੇ ਹੋਏ ਇਹਨਾਂ ਵਲੋਂ ਲੰਗਰ ਅਤੇ ਵਾਰਡ ਵਿਚ ਵੱਖਰੀ ਵੱਖਰੀ ਸੇਵਾ ਨਿਭਾ ਕੇ ਆਪਣਾ ਧਰਮ ਨਿਭਾਇਆ ਹੈ ਇਹਨਾਂ ਸ਼ਬਦ ਦਾਂ ਪ੍ਰਗਟਾਵਾ ਪ੍ਰੇਮ ਸ਼ਰਮਾ ਨੇ ਕੀਤਾ ਉਹਨਾਂ ਜਾਣਕਾਰੀ ਦੇਂਦੀਆਂ ਦੱਸਿਆ ਕਿ ਸਮਾਜਸੇਵੀ ਤੇ ਸਾਬਕਾ ਐਮਸੀ ਰਾਜਿੰਦਰ ਸਿੰਘ (ਨੰਬਰਦਾਰ) ਵਾਰਡ ਨੰਬਰ:6, ਖਰੜ ਨੇ ਦੱਸਿਆ ਕਿ ਮਾਤਾ ਗੁਜਰੀ ਇਨਕਲੇਵ ਦੇ ਨਿਵਾਸੀਆਂ ਵੱਲੋਂ ਵੱਡੇ ਅਤੇ ਛੋਟੇ ਸਾਹਿਬਜਾਦਿਆ ਦੀ ਯਾਦ ਵਿੱਚ ਇੱਕ ਸਾਂਝਾ ਕੜੀ ਚਾਵਲ ਦਾ ਲੰਗਰ ਲਗਾਇਆ ਗਿਆ ਜਿਸ ਵਿੱਚ ਲੰਗਰ ਦੀ ਸ਼ੁਰੂਆਤ ਰਾਜਿੰਦਰ ਸਿੰਘ ਸਾਬਕਾ ਐਮ਼ਸੀ਼ ਵਾਰਡ ਨੰਬਰ: 6 ਵੱਲੋਂ ਕੀਤੀ ਗਈ ਅਤੇ ਰਾਜਿੰਦਰ ਸਿੰਘ ਨੰਬਰਦਾਰ ਵੱਲੋਂ ਆਪਣੇ ਪਰਿਵਾਰ ਸਮੇਤ ਇਸ ਲੰਗਰ ਵਿੱਚ ਸੇਵਾ ਕੀਤੀ ਗਈ ਜਿਸ ਵਿੱਚ ਮਾਤਾ ਗੁਜਰੀ ਦੇ ਨਿਵਾਸੀਆਂ ਵੱਲੋਂ ਰਾਜਿੰਦਰ ਸਿੰਘ ਸਾਬਕਾ ਐਮ਼ਸੀ਼ ਅਤੇ ਉਹਨਾ ਦੀ ਪਤਨੀ ਸੁਖਵਿੰਦਰ ਕੌਰ ਨੂੰ ਸਿਰੋਪਾਊ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਲੰਗਰ ਵਿੱਚ ਕ੍ਰਿਸ਼ਨ ਕੁਮਾਰ ਗੋਇਲ, ਪ੍ਰੇਮ ਸ਼ਰਮਾ, ਜਵਾਲਾ ਸਿੰਘ, ਰਵੀ, ਜੌਨੀ, ਮਿੱਠੂ ਹਲਵਾਈ, ਗਗਨਦੀਪ ਸਿੰਘ ਐਡਵੋਕੇਟ, ਸਤਬੀਰ ਸਿੰਘ ਹਾਜਿਰ ਸਨ।

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ