ਹਰਿਆਣਾ

ਸੂਬੇ ਵਿਚ ਫਿਲਮ ਸਿਟੀ ਖੋਲਣ ਦੀ ਯੋਜਨਾ ਤੇ ਕੰਮ ਕੀਤਾ ਜਾ ਰਿਹਾ ਹੈ ੍ਰ ਮੁੱਖ ਮੰਤਰੀ

ਕੌਮੀ ਮਾਰਗ ਬਿਊਰੋ | January 15, 2021 06:04 PM

 

ਚੰਡੀਗੜ੍ਹ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ਫਿਲਮ ਸਿਟੀ ਖੋਲਣ ਦੀ ਯੋਜਨਾ ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਲਈ 50 ਤੋਂ 100 ਏਕੜ ਤਕ ਤਕ ਜਮੀਨ ਨਿਧਾਰਿਤ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਵੀਂ ਕਲਾਕਾਰਾਂ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਰਾਜ ਪੱਧਰ ਤੇ ਹਰ ਸਾਲ ਇਕ ਅਵਾਰਡ ਦਿੱਤਾ ਜਾਵੇਗਾ ਅਤੇ ਕਲਾ ਦੇ ਪ੍ਰੋਤਸਾਹਨ ਲਈ ਹਰਸੰਭਵ ਸਹਾਇਤਾ ਵੀ ਦਿੱਤੀ ਜਾਵੇਗੀ।

            ਗੌਰਤਲਬ ਹੈ ਕਿ ਪਬਲੀਸਿਟੀ ਸੈਲ ਦੇ ਓਐਸਡੀ ਗਜੇਂਦਰ ਫੌਗਾਟ ਦੀ ਅਗਵਾਈ ਹੇਠ ਹਰਿਆਣਾਵੀਂ ਲੋਕ ਕਲਾਕਾਰਾਂ ਦੇ ਇਕ ਸਮੂਹ ਨੇ ਅੱਜ ਮੁੱਖ ਮੰਤਰੀ ਮਨੋਹਰ ਲਾਲ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਇੰਨ੍ਹਾਂ ਕਲਾਕਾਰਾਂ ਨਾਲ ਮੁਲਾਕਾਤ ਦੌਰਾਨ ਹਰਿਆਣਵੀਂ ਕਲਾ ਦੀ ਬਿਹਤਰੀ ਲਈ ਕਲਾਕਾਰਾਂ ਨਾਲ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕਲਾਕਾਰਾਂ ਦਾ ਰਾਜ ਪੱਧਰ ਤੇ ਰਜਿਸਟੇz੪ਣ ਕੀਤੇ ਜਾਣਗੇ ਜਿਸ ਵਿਚ ਗਾਇਕ ਤੋਂ ਇਲਾਵਾ,  ਸਕ੍ਰਿਪਟ ਰਾਈਟਰ ਅਤੇ ਟੀਮ ਦੇ ਹਰੇਕ ਮੈਂਬਰ ਨੂੰ ੪ਾਮਿਲ ਕੀਤਾ ਜਾਵੇ।

            ਮੁੱਖ ਮੰਤਰੀ ਨੇ ਕਿਹਾ ਕਿ ਕਲਾਕਾਰ ਨੂੰ ਇਕ ਵਿਚਾਰ ਦੇ ਨਾਲ ਅੱਗੇ ਵੱਧਣਾ ਚਾਹੀਦਾ ਹੈ ਜਿਸ ਵਿਚ ਇਹ ਸਪ੪ਟ ਹੋਵੇ ਕਿ ਇਹ ਸਮਾਜ ਨੂੰ ਕੀ ਸੰਦੇ੪ ਅਤੇ ਸਿਖਿਆ ਦੇਣਾ ਚਾਹੁਦਾ ਹੈ। ਉਨ੍ਹਾਂ ਨੇ ਕਾਲਕਾਰਾਂ ਨਾਲ ਮੁਖਾਤਿਬ ਹੁੰਦੇ ਹੋਏ ਕਿਹਾ ਕਿ ਤੁਸੀਂ ਉਭਰਦੇ ਹੋਏ ਸਿਤਾਰੇ ਹਨ ਅਤੇ ਇਸ ਨਾਤੇ ਸਾਰੀ ਚੀਜਾਂ ਨੂੰ ਧਿਆਨ ਵਿਚ ਰੱਖ ਕੇ ਵਿਚਾਰ ਨੂੰ ਪ੍ਰਮੁੱਖਤਾ ਦੇਣ ਕਿਉਂਕਿ  ਕਲਾ ਵਿਚ ਫੂੜਹਤਾ ਨੁੰ ਕਿਸੇ ਵੀ ਨਜਰਇਏ ਨਾਲ ਵਾਜਿਬ ਨਹੀਂ ਕਿਹਾ ਜਾ ਸਕਦਾ। ਅਜਿਹੇ ਕਾਲਕਾਰ ਭੀੜ ਤਾਂ ਜੁਟਾ ਸਕਦੇ ਹਨ ਪਰ ਸਿਹਤਮੰਦ ਕਲਾਂ ਦੇ ਲਈ ਇਹ ਬਿਲਕੁਲ ਵੀ ਠੀਕ ਨਹੀਂ ਹੈ।

            ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪਹਿਲਾਂ ਸਕੂਲ,  ਮੰਦਿਰ,  ਗਾਂ੪ਾਲਾ ਅਤੇ ਧਰਮ੪ਾਲਾ ਆਦਿ ਬਨਵਾਉਣ ਲਈ ਪੈਸਾ ਜੁਟਾਉਣ ਦੇ ਮਕਸਦ ਨਾਲ ਲੋਕ ਕਲਾਕਾਰਾਂ ਨੂੰ ਬੁਲਾਇਆ ਜਾਂਦਾ ਸੀ। ਨਿੰਦਾਨਾ ਪਿੰਡ ਦੇ ਸਾਂਗੀ ਧਨਪਤ ਸਿੰਘ ਦੇ ਸਾਂਗ ਤੋਂ ਇਕੱਠਾ ਪੈਸਿਆਂ ਨਾਲ ਉੱਥੇ ਸਕੂਲ ਦਾ ਨਿਰਮਾਣ ਕਰਾਇਆ ਗਿਆ ਸੀ। ਇਸ ਤਰ੍ਹਾ ਬਾਜੇ ਭਗਤ,  ਪੰਡਤ ਲਖਮੀਚੰਦ ਅਤੇ ਮਾਂਗੇਰਾਮ ਆਦਿ ਦਾ ਨਾਂਅ ਹਰਿਆਣਵੀਂ ਲੋਕ ਕਲਾ ਖਾਸ ਕਰ ਸਾਂਗ ਕਲਾ ਬਹੁਤ ਸਤਿਕਾਰ ਵਜੋ ਲਿਆ ਜਾਂਦਾ ਹੈ।

            ਮੁੱਖ ਮੰਤਰੀ ਨੇ ਇਸ ਮੌਕੇ ਤੇ ਗਾਨਾ ਇਕ ਨਵੰਬਰ, 1966 ਨੇ ਬਣਿਆ ਹਰਿਆਣਾ ਜਿਤ ਦੂਧ੍ਰਦਹੀ ਦਾ ਖਾਣਾ ਦਾ ਜਿਕਰ ਵੀ ਕੀਤਾ। ਉਨ੍ਹਾਂ ਨੇ ਦਸਿਆ ਕਿ ਇਹ ਗਾਨਾ ਉਨ੍ਹਾਂ ਦੇ ਨਾਲ ਪੜਨ ਵਾਲੇ ਇਕ ਵਿਦਿਆਰਥੀ ਨੇ ਗਾਇਆ ਸੀ।

            ਮੁੱਖ ਮੰਤਰੀ ਨਾਲ ਅੱਜ ਜਿਨ੍ਹਾ ਲੋਕ ਕਲਾਕਾਰਾਂ ਨੇ ਮੁਲਾਕਾਤ ਕੀਤੀ ਉਨ੍ਹਾਂ ਵਿਚ ਮਾਸੂਮ ੪ਰਮਾ,  ਕਵੀ ਸਿੰਘ ਰਾਮਕੇ੪ ਜੀਵਨਪੁਰਿਆ,  ਸੁਰੇਂਦਰ ਰਸਿਆ,  ਰਾਜੂ ਪੰਜਾਬੀ,  ਨਵੀਨ,  ਬਿੰਦੂ ਦਨੌਦਾ,  ਇੰਦੂ ਫੌਗਾਟ,  ਪ੍ਰਹਿਲਾਦ,  ੪ੀਤਮ,  ਨਿਧੀ ੪ਰਮਾ,  ਵੀਰੂ ਗੌੜ,  ਸੁਭਾ੪ ਫੌਜੀ,  ਵਿਕਾਸ ਸਿੰਗਰੋਹਾ,  ਰਿ੪ੀਰਾਜ ਮਕੇ੪ ਜਾਜੀ ਮੋਜੂਦ ਪ੍ਰਮੁੱਖ ਹਨ।

Have something to say? Post your comment

 

ਹਰਿਆਣਾ

ਅੰਮ੍ਰਿਤਧਾਰੀ ਮਾਂ ਬਾਪ ਦੇ ਅੰਮ੍ਰਿਤਧਾਰੀ ਸਿੱਖ ਬੱਚੇ ਬੱਚੀਆਂ ਨੂੰ ਹਰਿਆਣਾ ਕਮੇਟੀ ਆਪਣੇ ਸਕੂਲਾਂ ਵਿੱਚ ਦੇਵੇਗੀ ਮੁਫਤ ਵਿੱਦਿਆ - ਅਜਰਾਣਾ

ਹਰਿਆਣਾ ਵਿਚ ਇਨੈਲੋ ਦੀ ਹਮਾਇਤ ਕਰੇਗਾ ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਵਿਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਜਨਾਬੱਧ ਤਰੀਕੇ ਨਾਲ ਗਰੀਬਾਂ ਦਾ ਸੁਧਾਰ ਕੀਤਾ: ਨਾਇਬ ਸੈਣੀ

ਦੇਸ਼ ਹਿੱਤ ਲਈ ਤੀਜੀ ਵਾਰ ਮੋਦੀ ਸਰਕਾਰ ਜ਼ਰੂਰੀ : ਮਨੋਹਰ ਲਾਲ

ਕਾਂਗਰਸ ਨੂੰ ਉਮੀਦਵਾਰ ਨਹੀਂ ਮਿਲ ਰਹੇ: ਸੁਭਾਸ਼ ਬਰਾਲਾ

ਡਿਪਟੀ ਕਮਿਸ਼ਨਰ ਗੜ੍ਹੇਮਾਰੀ ਨਾਲ ਖਰਾਬ ਹੋਈ ਫਸਲਾਂ ਦਾ ਜਲਦੀ ਤ ਜਲਦੀ ਸਰਵੇ ਕਰਾਉਣ - ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ

ਪੰਫਲੇਟ ਜਾਂ ਪੋਸਟਰ 'ਤੇ ਪ੍ਰਕਾਸ਼ਕ, ਪ੍ਰਕਾਸ਼ਨ ਕਰਵਾਉਣ ਵਾਲੇ ਦਾ ਨਾਂਅ ਹੋਣਾ ਜਰੂਰੀ - ਜਿਲ੍ਹਾ ਚੋਣ ਅਧਿਕਾਰੀ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ

ਮਹਿਲਾ ਵੋਟਰਾਂ ਵਿਚ ਸਿਰਸਾ ਜਿਲ੍ਹੇ ਦੀ 117 ਸਾਲ ਦੀ ਬਲਬੀਰ ਕੌਰ ਹੈ ਸੱਭ ਤੋਂ ਬਜੁਰਗ ਵੋਟਰ

ਸੀਐਮ ਸੈਣੀ ਦੀ ਵਿਜੇ ਸੰਕਲਪ ਰੈਲੀ 21 ਅਤੇ 28 ਅਪ੍ਰੈਲ ਨੂੰ ਕਾਲਕਾ ਅਤੇ ਪੰਚਕੂਲਾ ਵਿਧਾਨ ਸਭਾ ਵਿੱਚ