BREAKING NEWS
ਮੋਦੀ ਸਰਕਾਰ ਵੱਲੋਂ ਰਸੋਈ ਗੈਸ ਅਤੇ ਤੇਲ ਕੀਮਤਾਂ ਵਿਚ ਵਾਧੇ ਖਿਲਾਫ ਪੰਜਾਬ ਕਾਂਗਰਸ ਦਾ ਰੋਸ਼ ਪ੍ਰਦਰਸ਼ਨਹਰਿਆਣਾ ਦੇ ਇਕ ਲੱਖ ਗਰੀਬ ਪਰਿਵਾਰਾਂ ਦੀ ਆਮਦਨੀ ਸਾਲਾਨਾ ਇਕ ਲੱਖ ਰੁਪਏ ਤਕ ਕਰਨ ਦਾ ਲਿਆ ਸੰਕਲਪ -ਮੁੱਖ ਮੰਤਰੀ ਮਨੋਹਰ ਲਾਲ‘ਮਿਸ਼ਨ ਸ਼ਤ-ਪ੍ਰਤੀਸ਼ਤ’ ਹੇਠ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਤਿਆਰੀ ਦੇ ਮੱਦੇਨਜ਼ਰ ਮਾਪੇ-ਅਧਿਆਪਕ ਮੀਟਿੰਗ 2 ਮਾਰਚ ਨੂੰਸਾਕਾ ਸ੍ਰੀ ਨਨਕਾਣਾ ਸਾਹਿਬ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਹਰਿਆਣਾ ’ਚ ਵਿਸ਼ਾਲ ਗੁਰਮਤਿ ਸਮਾਗਮਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਵਿਧਾਨ ਸਭਾ ਵੱਲੋਂ ਖੇਤੀ ਅੰਦੋਲਨ ਦੌਰਾਨ ਜਾਨਾਂ ਗਵਾਉਣ ਵਾਲੇ ਕਿਸਾਨਾਂ ਤੇ ਖੇਤ ਕਾਮਿਆਂ ਤੋਂ ਇਲਾਵਾ ਨਾਮੀਂ ਸਖਸ਼ੀਅਤਾਂ ਨੂੰ ਸ਼ਰਧਾਂਜਲੀਬਾਜ਼ਾਰੂ ਗਾਇਕੀ ਤੇ ਗੀਤਕਾਰੀ ਦਾ ਨੌਜੁਆਨੀ ’ਤੇ ਪੈ ਰਹੇ ਮਾੜੇ ਪ੍ਰਭਾਵਾਂ ਦੀ ਬਾਤ ਪਾਉਂਦੇ ਨਾਟਕ ‘ਜ਼ੋਰ ਲਗਾ ਕੇ ਹਈ ਸ਼ਾਅ’ ਦਾ ਸਫਲ ਮੰਚਣ।

ਨੈਸ਼ਨਲ

ਬਦਰਪੁਰ-ਜੈਤਪੁਰ ਤੋਂ ਭਾਰੀ ਸੰਖਿਆ ਵਿਚ ਸੰਗਤਾਂ ਨੇ ਫੜ੍ਹਿਆ ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾ ਹੱਥ

ਕੌਮੀ ਮਾਰਗ ਬਿਊਰੋ/ ਮਨਪ੍ਰੀਤ ਸਿੰਘ ਖਾਲਸਾ | February 18, 2021 05:38 PM

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ ਦੇ ਚੋਣ ਕਰੀਬ ਆਉਣ ਤੇ ਸਿੱਖ ਸਿਆਸਤ ਆਪਣੇ ਚਰਮ ਤੇ ਹੈ। ਜੋੜ ਤੋੜ ਦੀ ਰਾਜਨੀਤੀ ਦੇ ਵਿੱਚ ਬਦਰਪੁਰ ਤੋਂ ਵਡਾਲਾ ਦੇ ਡੀਐੱਸਜੀਐੱਮਸੀ ਉਮੀਦਵਾਰ ਸਰਦਾਰ ਹਰਜੀਤ ਸਿੰਘ
ਨੇ ਆਪਣੇ ਸਾਥੀਆਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਦੀ ਸਦੱਸਤਾ ਲਈ। ਸਰਦਾਰ ਈਸ਼ਵਰ ਸਿੰਘ ਵਡਾਲਾ ਗੁੱਟ ਤੋਂ ਜੈਤਪੁਰ ਖੇਤਰ ਦੇ ਡੀਐੱਸਜੀਐੱਮਸੀ ਉਮੀਦਵਾਰ ਦੱਸੇ ਜਾ ਰਹੇ ਸਨ।

ਪ੍ਰੈੱਸ ਨਾਲ ਗੱਲ ਕਰਦੇ ਹੋਏ, ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਨਵੇਂ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ "ਸਾਡੀ ਪਾਰਟੀ ਵਿਚ ਸਾਰੇ ਸਾਫ਼ ਸੁਥਰੇ ਅਕਸ ਵਾਲੇ ਪੰਥਕ ਵਿਅਕਤੀਆਂ ਦਾ ਸਵਾਗਤ ਹੈ। ਸਾਡਾ ਮੁੱਖ ਉਦੇਸ਼ ਖੋਖਲੀ ਰਾਜਨੀਤੀ ਕਰਨਾ ਨਹੀਂ ਹੈ। ਬਲਕਿ ਪੰਥ ਦੀ ਸੇਵਾ ਮਿਸ਼ਨ ਨੂੰ ਹੋਰ ਮਜ਼ਬੂਤ ਕਰਨਾ ਹੈ। ਤੁਹਾਡੇ ਵਰਗੇ ਨੇਕ ਵਿਅਕਤੀਆਂ ਦੇ ਆਉਣ ਨਾਲ ਸਾਨੂੰ ਹੋਰ ਤਾਕਤ ਮਿਲੇਗੀ।"
"ਇਸ ਤਰ੍ਹਾਂ ਦੇ ਸਮੇਂ ਤੇ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ ਆਪਣੀ ਬਰਬਾਦੀ ਦੀ ਕਗਾਰ ਤੇ ਪਹੁੰਚ ਗਈ ਹੈ। ਸਾਨੂੰ ਸੁਚੇਤ ਹੋਣ ਦੀ ਜ਼ਰੂਰਤ ਹੈ। ਸਾਨੂੰ ਸਾਰਿਆਂ ਨੂੰ ਇਕੱਠੇ ਰਲ ਕੇ ਅੱਗੇ ਵਧਣ ਦੀ ਲੋੜ ਹੈ ਜਿਸ ਨਾਲ ਪੰਥ ਦਾ ਭਲਾ ਹੋ ਸਕੇ।
ਸਾਨੂੰ ਫਿਰ ਤੋਂ ਆਪਣੇ ਸੰਸਥਾਨਾਂ ਨੂੰ ਖੜ੍ਹਾ ਕਰਨਾ ਹੋਵੇਗਾ। ਕਰਮਚਾਰੀਆਂ ਦੀ ਭਲਾਈ ਦੇ ਲਈ ਕੰਮ ਕਰਨਾ ਹੋਵੇਗਾ। ਬਾਲਾ ਸਾਹਿਬ ਹਸਪਤਾਲ ਨੂੰ ਸੰਗਤ ਨੂੰ ਸੌਂਪਣਾ ਹੈ ਅਜੇ ਲੰਮਾ ਸਫ਼ਰ ਤੈਅ ਕਰਨਾ ਹੈ" ਸਰਨਾ ਨੇ ਦੱਸਿਆ।

ਮੈਂਬਰਸ਼ਿਪ ਲੈਣ ਵਾਲੇ ਸਰਦਾਰ ਹਰਜੀਤ ਸਿੰਘ
ਨੇ ਪਾਰਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਸਮੇਤ ਪੂਰੇ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਦਾ ਧੰਨਵਾਦ ਕੀਤਾ ਅਤੇ ਵਡਾਲਾ ਗੁੱਟ ਦਾ ਸਾਥ ਛੱਡਣ ਦੇ ਕਾਰਨਾਂ ਨੂੰ ਵੀ ਦੱਸਿਆ।

ਹੋਰਨਾਂ ਜਿਨ੍ਹਾਂ ਨੇ ਮੈਂਬਰਸ਼ਿਪ ਲਈ, ਉਨ੍ਹਾਂ ਵਿਚ ਸਰਦਾਰ ਈਸ਼ਵਰ ਸਿੰਘ ਪੂਰਨ ਸਿੰਘ ਪ੍ਰਧਾਨ ਮੰਗਲ ਸਿੰਘ, ਪ੍ਰਧਾਨ ਦਰਸ਼ਨ ਸਿੰਘ, ਚਰਨ ਸਿੰਘ, ਕੇਹਰ ਸਿੰਘ, ਜਸਵਿੰਦਰ ਸਿੰਘ, ਰਾਜੂ ਸਤਿਕਾਰ ਸਿੰਘ, ਮਨਿੰਦਰ ਸਿੰਘ, ਸਤਨਾਮ ਸਿੰਘ, ਸਵਰਨ ਸਿੰਘ, ਬਾਬਾ ਸੁਰਜੀਤ ਸਿੰਘ, ਕਸ਼ਮੀਰ ਸਿੰਘ, ਫੁੰਮਣ ਸਿੰਘ, ਪਰਵਿੰਦਰ ਸਿੰਘ, ਸਮਿੰਦਰ ਸਿੰਘ, ਜਸਪਾਲ ਸਿੰਘ ਸਹਿਤ ਹੋਰ ਵੀ ਮੌਜੂਦ ਸਨ

 

Have something to say? Post your comment

 

ਨੈਸ਼ਨਲ

ਰਣਨੀਤੀ ਬਣਾਉਣ ਦਾ ਸਮਾਂ ਗਿਆ, ਹੁਣ ਮੈਦਾਨ ਵਿਚ ਨਿਤਰਨ ਦਾ ਵੇਲਾ- ਸੁਨੀਲ ਜਾਖੜ

ਬਾਦਲਾਂ ਨੇ ਪੂਰੇ ਸਿੱਖ ਪੰਥ ਨੂੰ ਬਰਬਾਦ ਕਰਕੇ ਰੱਖ ਦਿੱਤਾ-ਪਰਮਜੀਤ ਸਿੰਘ ਸਰਨਾ

ਨੌਦੀਪ ਕੌਰ ਨੂੰ ਜਮਾਨਤ ਮਿਲਣ ਦਾ ਜਾਗੋ ਪਾਰਟੀ ਨੇ ਕੀਤਾ ਸਵਾਗਤ

ਜਾਗੋ ਨੇ 2 ਕਿਸਾਨਾਂ ਦੀ ਕਰਵਾਈ ਜ਼ਮਾਨਤ

ਨੌਜਵਾਨਾਂ ਨੇ ਸ਼ੁਭਾਸ ਨਗਰ ਚੌਕ ਵਿੱਖੇ ਲੱਗੇ ਹੋਏ ਸਿੱਖ ਜਰਨੈਲਾਂ ਦੇ ਬੁੱਤਾਂ ਦੀ ਸਫ਼ਾਈ ਦੀ ਸੇਵਾ ਕੀਤੀ

ਸਾਬਕਾ ਦਿੱਲੀ ਕਮੇਟੀ ਮੈਂਬਰ ਸ਼ਮਸ਼ੇਰ ਸਿੰਘ ਸੰਧੂ ਅਤੇ ਹਰਦੇਵ ਸਿੰਘ ਧਨੋਆ ਜਾਗੋ 'ਚ ਹੋਏ ਸ਼ਾਮਲ

ਭੀੜ ਹੀ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਏਗੀ ਕਿਉਕਿ ਇਹ ਭੀੜ ਲੋਕਤੰਤਰ ਹੈ-ਪੀਰਮੁਹੰਮਦ ਨੇ ਤੋਮਰ ਦੇ ਬਿਆਨ ਦੀ ਕੀਤੀ ਨਿੰਦਿਆ

ਕਿਸਾਨ ਅਦੋਲਨ ਬਾਰੇ ਚੇਨਈ ਐਜੂਕੇਸ਼ਨ ਬੋਰਡ ਦਾ ਕਰੂਰ ਚੇਹਰਾ ਨੰਗਾ

ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ ਵਿਖੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਸਮਰਪਤ  ਅਰਦਾਸ

ਸਿਰਸਾ ਨੇ ਆਪਣੇ ਦਸਤਖਤ ਨੂੰ ਕੈਮਿਕਲ ਦੇ ਜਰੀਏ ਮਿਟਾਇਆ, ਕਰਵਾਂਗੇ ਜਾਂਚ -ਅਕਾਲੀ ਦਲ ਦਿੱਲੀ