ਟ੍ਰਾਈਸਿਟੀ

ਪਹਿਲਾਂ ਨਾਲੋਂ ਜਿਆਦਾ ਤਨ ਮਨ ਨਾਲ ਆਪਣੇ ਵਾਰਡ ਨੰਬਰ ਦੀ ਸੇਵਾ ਕਰਦਾ ਰਿਹਾਂਗਾ : ਰਾਜਿੰਦਰ ਸਿੰਘ

ਰਾਜੇਸ਼ ਕੌਸ਼ਿਕ / ਕੌਮੀ ਮਾਰਗ ਬਿਊਰੋ | February 22, 2021 08:31 PM



ਖਰੜ : ਰਾਜਿੰਦਰ ਸਿੰਘ (ਨੰਬਰਦਾਰ) ਸਰਕਲ ਪ੍ਰਧਾਨ ਸੋ੍ਰਮਣੀ ਅਕਾਲੀ ਦਲ, ਮਿਊਂਸਪਲ ਕੌਂਸਲਜਰ ਵਾਰਡ ਨੰਬਰ: 6 ਨੇ ਜਨਤਾ ਨਗਰ ਦੇ ਨਿਵਾਸੀਆਂ ਵੱਲੋਂ ਇੱਕ ਸਨਮਾਨ ਸਮਾਰੋਹ ਰੱਖਿਆ ਗਿਆ ਸੀ ਇਸ ਪ੍ਰੋਗਰਾਮ ਵਿੱਚ ਰਾਜਿੰਦਰ ਸਿੰਘ ਨੂੰ ਦੁਬਾਰਾ ਐਮ਼ਸੀ਼ ਬਣਨ ਤੇ ਵਧਾਈ ਦੇਣ ਅਤੇ ਸਨਮਾਨ ਖਾਤਿਰ ਮੁੱਖ ਮਹਿਮਾਨ ਵੱਜੋ ਬੁਲਾਇਆ ਗਿਆ ਸੀ।
ਐਮ਼ਸੀ਼ ਇਲੈਕਸ਼ਨ ਦੀ ਸ਼ੁਰੂਆਤ ਵੀ ਜਨਤਾ ਨਗਰ ਨਿਵਾਸੀਆਂ ਵੱਲੋਂ ਸਭ ਤੋਂ ਪਹਿਲੀ ਮੀਟਿੰਗ ਕਰਕੇ ਨੰਬਰਦਾਰ ਦੇ ਸਮਰਥਨ ਵਿੱਚ ਹਾਂ ਦਾ ਨਾਰਾ ਮਾਰਿਆ ਸੀ ਅਤੇ ਅੱਜ ਵੀ ਸਾਰੇ ਵਾਰਡ ਨੰੰਬਰ: 6 ਵਿੱਚੋਂ ਸਭ ਤੋਂ ਪਹਿਲਾ ਸਨਮਾਨ ਸਮਾਰੋਹ ਜਨਤਾ ਨਗਰ ਨਿਵਾਸੀਆਂ ਵੱਲੋਂ ਰੱਖਿਆ ਗਿਆ ਹੈ।
ਨੰਬਰਦਾਰ ਵੱਲੋਂ ਸਾਰੇ ਜਨਤਾ ਨਗਰ ਨਿਵਾਸੀਆਂ ਅਤੇ ਆਪਣੇ ਵਾਰਡ ਨੰਬਰ: 6 ਦੇ ਸਾਰੇ ਪਰਿਵਾਰ ਦਾ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਪਹਿਲਾਂ ਨਾਲੋਂ ਜਿਆਦਾ ਤਨ ਮਨ ਨਾਲ ਆਪਣੇ ਵਾਰਡ ਨੰਬਰ: 6 ਦੀ ਸੇਵਾ ਕਰਦੇ ਰਹਿਣਗੇ। ਇਸ ਮੌਕੇ ਪ੍ਰਧਾਨ ਹਰਦੀਪ ਸਿੰਘ, ਗੁਰਦੀਪ ਸਿੰਘ ਮਠਾੜੂ, ਹਾਕਮ ਸਿੰਘ, ਸਤਪਾਲ ੪ਰਮਾ, ਕੁਲਵਿੰਦਰ ਸਿੰਘ ਕਾਲਾ, ਇਕਬਾਲ ਸਿੰਘ ਅਤੇ ਹਰਜੀਤ ਸਿੰਘ ਹਾਜਰ ਸਨ।

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ