ਟ੍ਰਾਈਸਿਟੀ

ਧਾਰਮਿਕ ਸਮਾਗਮਾਂ ਤੋਂ ਬੱਚਿਆਂ ਨੂੰ ਸੰਸਕਾਰ ਤੇ ਭਗਤੀ, ਸਮਰਪਣ, ਆਪਣੇ ਮਾਂ ਪਿਉ ਦਾ ਸਤਿਕਾਰ ਆਦਿ ਸਿੱਖਣ ਨੂੰ ਮਿਲਦਾ : ਵਨੀਤ ਜੈਨ

ਰਾਜੇਸ਼ ਕੌਸ਼ਿਕ / ਕੌਮੀ ਮਾਰਗ ਬਿਊਰੋ | February 24, 2021 11:13 AM



ਖਰੜ :- ਮਾਤਾ ਸ਼ੇਰਾਂ ਵਾਲੀ ਦਾ ਗੁਣਗਾਨ ਸੁਨਣ ਨਾਲ ਮੈਂ ਨਿਹਾਲ ਹੋ ਗਿਆ। ਧਾਰਮਿਕ ਸਮਾਗਮਾਂ ਤੋਂ ਆਉਣ ਵਾਲੇ ਭਵਿੱਖ ਯਾਨੀ ਕਿ ਸਾਡੇ ਬੱਚਿਆਂ ਨੂੰ ਸੰਸਕਾਰ ਤੇ ਭਗਤੀ, ਸਮਰਪਣ, ਆਪਣੇ ਮਾਂ ਪਿਉ ਦਾ ਸਤਿਕਾਰ ਆਦਿ ਸਿੱਖਣ ਨੂੰ ਮਿਲਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਾਰਡ ਨੰਬਰ 22 ਦੇ ਮਿੰਸਿਪਲ ਕੌਂਸਲਰ ਵਨੀਤ ਜੈਨ ਬਿੱਟੂ ਨੇ ਮਾਤਾ ਰਾਣੀ ਦੇ ਦਰਵਾਰ ਵਿਚ ਹਾਜਰੀ ਲਗਾਬਾਉਂ ਤੋਂ ਬਾਅਦ ਆਖੇ। ਸੰਸਥਾ ਦੇ ਸੀਨੀਅਰ ਮੇਮ੍ਬਰ ਭੁਵਨੇਸ਼ ਸੇਠੀ ਨੇ ਜਾਣਕਾਰੀ ਦੇੰਦਿਆਂ ਦੱਸਿਆ ਕਿ ਸਿੱਧਪੀਠ ਮਾਂ ਜਵਾਲਾ ਜੀ ਮੰਦਿਰ ਵਿਖੇ ਭਜਨ ਸਮਰਾਟ ਸਵਰਗਵਾਸੀ ਨਰਿੰਦਰ ਚੰਚਲ ਦੀ ਯਾਦ ਵਿਚ ਮਾਂ ਭਗਵਤੀ ਦਾ ਵਿਸ਼ਾਲ ਜਾਗਰਣ ਕਰਵਾਇਆ ਗਿਆ ਸੀ। ਜਿਸ ਵਿਚ ਮਹੰਤ ਰਾਜੇਂਦਰ ਮੋਹਲ ਦੀ ਮੰਡਲੀ ਵਲੋਂ ਗੁਣਗਾਨ ਕੀਤਾ ਗਿਆ। ਇਸ ਮੌਕੇ ਭੁਵਨੇਸ਼ ਸੇਠੀ ਤੋਂ ਇਲਾਵਾ ਪੰਡਿਤ ਨਵੀਨ ਕੌਸ਼ਲ, ਸ਼ਿਲਪੀ ਸੇਠੀ, ਨਿਤਿਨ ਜੈਨ, ਸੁਨੀਲ ਕੁਮਾਰ, ਕਵਿਤਾ, ਅਤੇ ਗੰਗਾ ਸਿੰਘ ਆਦਿ ਹਾਜਰ ਸਨ ।

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ