ਕਾਰੋਬਾਰ

ਹਾਰਡ ਰੌਕ ਕੈਫੇ ®ਨੇ ਹੁਣ ਚੰਡੀਗੜ ਵਿਚ ਮੌਜੂਦਗੀ ਦਰਜ ਕਰਵਾਈ

ਕੌਮੀ ਮਾਰਗ ਬਿਊਰੋ | February 26, 2021 06:09 PM

 ਚੰਡੀਗੜ,   ਇਸ 27 ਫਰਵਰੀ ਨੂੰ, ਗਲੋਬਲ ਪੱਧਰ ‘ਤੇ ਮੰਨਿਆ ਪ੍ਰਮੰਨਿਆ ਹਾਰਡ ਰੌਕ ਕੈਫੇ® ਸਿਟੀ ਬਿਊਟੀਫੁਲ ਚੰਡੀਗੜ ਵਿਚ ਆਪਣੇ ਦਰਵਾਜੇ ਖੋਲਣ ਜਾ ਰਿਹਾ ਹੈ। ਸੈਕਟਰ 26 ਸਥਿਤ ਖੂਬਸੂਰਤ ਲੋਕੇਸ਼ਨ ‘ਤੇ ਹਾਰਡ ਰੌਕ ਕੈਫੇ ਸਾਰੇ ਵਿਜ਼ਟਰਜ਼ ਨੂੰ ਰੌਕ ਕਰਨ ਲਈ ਤਿਆਰ ਹੈ। ਇਲੈਕਟ੍ਰੀਕਲ ਅਤੇ ਕਲਾਸੀਕਲ ਦੇ ਫਿਊਜ਼ਨ ਅਤੇ ਆਪਣੇ ਖਾਸ ਛੂਹਣ ਨਾਲ 10, 000 ਵ. ਫੁੱਟ ਵਿਚ ਫੈਲਿਆ ਹਾਰਡ ਰੌਕ ਕੈਫੇ, ਦੋ ਫਲੋਜ਼ਰ ’ਤੇ ਫੈਲਿਆ ਹੈ। ਹਾਰਡ ਰੌਕ ਕੈਫੇ ਤੁਹਾਨੂੰ ਇਕ ਅਜਿਹੇ ਸਫ਼ਰ ’ਤੇ ਲੈ ਕੇ ਜਾਣ ਦਾ ਵਾਅਦਾ ਕਰਦਾ ਹੈ ਜੋ ਕਿ ਸ਼ਾਨਦਾਰ ਹੈ ਅਤੇ ਇਕ ਵਖਰਾ ਹੀ ਅਹਿਸਾਸ ਦੇਵੇਗਾ। ਜੀਵਨ ਵਿਚ ਆਪਣੀ ਤਰਾਂ ਦੇ ਇਸ ਪਹਿਲੀ ਤਜ਼ਰਬੇ ਨਾਲ ਤੁਸੀਂ ਹਾਰਡ ਰੌਕ ਕੈਫੇ ਚੰਡੀਗੜ ਵਿਚ ਆਪਣਾ ਬਿਹਤਰੀਨ ਸਮਾਂ ਬਿਤਾਉਣ ਲਈ ਤਿਆਰ ਰਹੋ, ਜੋ ਕਿ ਇਕ ਅਜਿਹਾ ਸਥਾਨ ਜਿਥੇ ਸੰਗੀਤ ਹਮੇਸ਼ਾਂ ਮਾਹੌਲ ਵਿਚ ਮੌਜੂਦ ਰਹਿੰਦਾ ਹੈ। ਕੈਫੇ ਦੇ ਹਰੇਕ ਹਿੱਸੇ ਨੂੰ ਰੌਕ ਅਤੇ ਬਿਹਤਰ ਭੋਜਨ ਦੀ ਸ਼ਾਸਤਰੀ ਸੱਭਿਅਤਾ ਦੀਆਂ ਬਾਰੀਕੀਆਂ ਲਈ ਇਕ ਆਦਰਸ਼ ਮਿਸ਼ਰਣ ਦੇ ਰੂਪ ਵਿਚ ਡਿਜ਼ਾਇਨ ਕੀਤਾ ਗਿਆ ਹੈ, ਜਿਸ ਵਿਚ ਮਹਿਮਾਨਾਂ ਲਈ ਗਰਮਜੋਸ਼ੀ ਨਾਲ ਭਰਪੂਰ, ਉੱਦਾਰ ਅਤੇ ਵਿਅਕਤੀਗਤ ਤਜ਼ਰਬਿਆਂ ਦੀ ਪੇਸ਼ਕਸ਼ ਕੀਤੀ ਗਈ ਹੈ।

ਦੀ ਰੌਕ ਸ਼ਾਪ ਜਿਸ ਵਿਚ ਫੈਸ਼ਲ ਕਲੈਕਟੀਬਲਜ਼, ਨੂੰ ਕਾਫੀ ਖੂਬਸੂਰਤ ਨਾਲ ਪੇਸ਼ ਕੀਤਾ ਗਿਆ ਹੈ। ਉਥੇ ਕੇਫੇ ਵਿਚ ਵਿਚ ਇਕ ਵਿਸਥਾਰਤ ਵੰਨਗੀ ਨਾਲ ਭਰਪੂਰ ਬਾਰ, ਇਕ ਜੀਵੰਤ ਮਿਊਜ਼ਿਕ ਸਟੇਜ਼ ਹੈ ਜੋ ਕਿ ਆਪਣੇ ਹਰ ਕੋਨੇ ’ਤੇ ਮਹਿਮਾਨਾਂ ਨੂੰ ਸੰਗੀਤ ਵੰਡਰਲੈਂਡ ਵਿਚ ਬਦਲਣ ਲਈ ਦਰਸ਼ਕਾਂ ਤੋਂ ਦਿੱਗਜ਼ ਕਲਾਕਾਰਾਂ ਦੀ ਯਾਦਗਾਰ ਨਾਲ ਘਿਰਿਆ ਹੋਇਆ ਹੈ। ਕੈਫੇ ਵਿਚ ਕਾਫੀ ਵੱਡਾ ਗਿਟਾਰ ਮੈਮੋਰੇਬਿਲੀਆ ਵੀ ਹੈ, ਜੋ ਕਿ ਹੈਵੀ ਮੈਟਲ ਲੀਜੈਂਡਰੀ ਬੈਂਡਜ਼ ਦੀਆਂ ਯਾਦਗਾਰਾਂ ਹਨ। ਜਿਨਾਂ ਵਿਚ ਪੌਪ ਤੋਂ ਮੈਗਾਡੈਥ, ਸਲੇਅਰ, ਮੈਟਾਲਿਕਾ, ਕੌਰਨ ਅਤੇ ਰੌਕ ਬੈਂਡ, ਮਰੂਨ 5, ਪਿੰਕ ਫਲਾਈਡ ਅਤੇ ਯੂ 2’ ਆਦਿ ਪ੍ਰਮੁੱਖ ਨਾਮ ਹਨ। ਅਮਰੀਕਨ ਰੌਕ ਬੈਂਕ ‘ਐਰੋਸਮਿੱਥ’ ਦੇ ਡਰੰਮ ਕਿਟ ਮੈਮੋਰੇਬਿਲੀਆ ਅਤੇ ‘ਬਲੈਕ ਆਈਡ ਪੀਜ਼’ ਲੇਡ ਜੇਪੇਲਿਨ ਅਤੇ ਮੈਡੋਨਾ ਵਰਗੀਆਂ ਦਿੱਗਜ਼ ਹਸਤੀਆਂ ਦੀਆਂ ਦੁਰਲਭ ਲਾਈਵ ਸਟੇਜ ਪਰਫਾਰਮੈਂਸ ਤੁਹਾਡੇ ਬਲੂਜ਼ ਨੂੰ ਹਿਲਾ ਦੇਣਗੀਆਂ।

ਮੈਨੂ ਵਿਚ ਸ਼ੈਫ ਸਾਈਰਸ ਇਰਾਨੀ ਵੱਲੋਂ ਕਯੂਰੇਟ ਅਤੇ ਤਿਆਰ ਕੀਤੇ ਵਿਅੰਜਨ ਸ਼ਾਨ ਹਨ, ਜਿਨਾਂ ਕੋਲ ਦੋ ਦਹਾਕਿਆਂ ਤੋਂ ਵੱਧ ਦਾ ਤਜ਼ਰਬਾ ਹੈ ਅਤੇ ਉਹ ਅਮਰੀਕੀ ਦੇ ਨਾਲ ਨਾਲ ਏਸ਼ੀਆਈ ਰੰਗਤ ਦੇ ਨਾਲ ਮੈਡੀਟੇਰੀਅਨ ਵਿਅੰਜਨਾਂ ਦੇ ਨਾਲ ਇਨੋਵੇਸ਼ਨ ਕਰਨਾ ਪਸੰਦ ਕਰਦੇ ਹਨ। ਇਨਾਂ ਦੀਆਂ ਕੋਸ਼ਿਸ਼ਾਂ ਦੇ ਚੱਲਦੇ ਇਕ ਅਜਿਹਾ ਮੈਨੂ ਸਾਹਮਣੇ ਆਇਆ ਹੈ ਜੋ ਕਿ ਤੁਹਾਨੂੰ ਹਿਲਾ ਦਿੰਦਾ ਹੈ ਅਤੇ ਇਹ ਅਦਭੁੱਤ ਆਫਰਿੰਗਜ਼, ਇਨੋਵੇਟਿਵ ਫਲੇਵਰਜ਼ ਅਤੇ ਨਵੀਆਂ ਨਵੀਆਂ ਕੁਕਿੰਗ ਤਕਨੀਕਾਂ ਨਾਲ ਮਜ਼ਾ ਹੈ। ਲੀਜੈਂਡਰੀ ਬਰਗਰ, ਵਿੰਗਜ਼, ਕਲਾਸਿਕ ਨਾਚੋਸ, ਸਲਾਈਡਰਜ਼ ਅਤੇ ਫ੍ਰੀਜ਼ ਫੋਟਿਟਸ ਜਾਂ ਟੁਪੇਲੋ ਚਿਕਨ ਟੈਂਡਜ਼, ਜਾਂ ਇੱਥੋਂ ਤੱਕ ਕਿ ਇੰਡੋ-ਫਿਊਜ਼ਨ ਵਿਅੰਜਨਾਂ ਜਿਵੇਂ ਕਿ ਸਥਾਨਕ ਲੋਕਾਂ ਦੇ ਹਸਤਾਖਰ ਜਿਵੇਂ ਹਾਰਡ ਰੌਕ ਕੈਫੇ ਸਟਾਈਲ ਵਿਚ ਸੇਵਾਰਤ ਅਮਰੀਕੀ ਸਿਗਨੇਚਰ ਨਾਲ ਚੁਣੋ। ਸਥਾਨਕ ਪਸੰਦੀਦਾ ਵਿਅੰਜਨਾਂ ਵਿਚ ਸ਼ਾਕਾਹਾਰੀ ਅਤੇ ਮਾਸਾਹਾਰੀ ਪਲੇਟਸ, ਗਨਪਾਉਡਰ ਚਿਕਨ ਟਿੱਕਾ, ਕੰਧਾਰੀ ਪਨੀਰ ਟਿੱਕਾ ਅਤੇ ਪੌਮੇਗ੍ਰੇਨੇਟ 3ਈ ਸ਼ਾਮਲ ਹਨ। ਇਸ ਮੌਕੇ ‘ਤੇ ਸਾਈਰਸ ਨੇ ਕਿਹਾ ਕਿ ਇਥੇ ਤੁਸੀਂ ਮਹਿਮਾਨਾਂ ਲਈ ਪੰਜਾਬ ਦੇ ਜੋਸ਼ ਅਤੇ ਉਤਸਵ ਦੀ ਸੰਸਿਤੀ ਅਤੇ ਸ਼ੈਲੀ ਵਿਚ ਪਹਿਲੇ ਤਜ਼ਰਬੇ ਦਾ ਆਨੰਦ ਲੈਣ ਲਈ ਪਾਰੰਪਰਿਕ ਕਲਾਸਿਕ ਨੂੰ ਇਕ ਵੱਖਰੇ ਅੰਦਾਜ਼ ਵਿਚ ਪੇਸ਼ ਕਰਨਗੇ। ਉਨਾ ਦਾ ਕਹਿਣਾ ਹੈ ਕਿ ਸਾਇਰਸ ਕਹਿੰਦੇ ਹਨ ਕਿ ਇਹ ਸਾਰੇ ਵਿਅੰਜਨ ਦੇ ਮੂਲ ਸਵਾਦ ਨੂੰ ਬਣਾ ਕੇ ਰੱਖਦੇ ਹੋਏ ਤਿਆਰ ਕੀਤੇ ਗਏ ਹਨ।

ਦੇਸ਼ ਦੇ ਪਹਿਲੇ ਅਧੁਨਿਕ ਸ਼ਹਿਰ ਵਿਚ ਹਾਰਡ ਰੌਕ ਕੈਫੇ ਖੋਲਣ ਲਈ ਉਤਸ਼ਾਹਿਤ ਅਤੇ ਜੋਸ਼ ਨਾਲ ਭਰੇ, ਸੰਜੇ ਮੇਹਤਾਨੀ, ਕੋ-ਫਾਉਂਡਰ, ਜੇਐਸਐਮ ਕਾਰਪੋਰੇਸ਼ਨਲ ਪ੍ਰਾਈਵੇਟ ਲਿਮਟਿਡ (ਭਾਰਤ ਅਤੇ ਲਾਗੋਸ ਵਿਚ ਹਾਰਡ ਰੌਕ ਕੈਫੇ ਦੇ ਫ੍ਰੈਂਚਾਇਜ਼ੀ ਧਾਰਕ) ਦਾ ਕਹਿਣਾ ਹੈ ਕਿ ਉਹ ਚੰਡੀਗੜ ਦੇ ਮਹਿਮਾਨਾਂ ਦਾ ਸਵਾਗਤ ਕਰਨ ਲਈ ਉਤਸੁਕ ਹਨ। ਹਾਰਡ ਰੌਕ ਕੈਫੇ, ਚੰਡੀਗੜ ਵਰਗੇ ਖੂਸਬੂਰਤ ਅਤੇ ਆਕਰਸ਼ਕ ਸ਼ਹਿਰ ਦੇ ਸੰਗੀਤ ਅਤੇ ਭੋਜਨ ਦੇ ਤਜ਼ਰਬੇ ਨੂੰ ਵਧਾਉਣ ਅਤੇ ਰੀਡਿਫਾਇਨ ਕਰਨ ਦੇ ਉਦੇਸ਼ ਨਾਲ ਸੰਗੀਤ, ਮਨੋਰੰਜਨ, ਆਈਕੋਨਿਕ ਮਰਚੇਂਡਾਈਜ਼ਡ ਅਤੇ ਪ੍ਰਮਾਣਿਕ ਵਿਅੰਜਨਾਂ ਦਾ ਇਕ ਸ਼ਾਨਦਾਰ ਮਿਕਸ ਪੇਸ਼ ਕਰਦਾ ਹੈ।’’

ਇਸ ਸਪੈਸ਼ਲ ਕੈਫੇ ਨੂੰ ਲੌਂਚ ਕਰਨ ਮੌਕੇ ‘ਤੇ ਆਪਣੇ ਸਥਾਨਕ ਫ੍ਰੈਂਚਾੲਜ਼ ਓਨਰ ਸੁਕ੍ਰਾਂਤ ਅਰੋਡਾ ਨਾਲ ਇਸ ਨਵੀਂ ਭਾਗੀਦਾਰੀ ਨੂੰ ਲੈ ਕੇ ਉਤਸ਼ਾਹਿਤ ਸੰਜੇ ਨੇ ਕਿਹਾ ਕਿ ਉਹ ਨਵੀਂ ਸ਼ੁਰੂਆਤ ਨੂੰ ਲੈ ਕੇ ਕਾਫੀ ਰੋਮਾਂਚਿਤ ਹਨ। ਇਹ ਸਪੈਸ਼ਲ ਕੈਫੇ ਆਪਣੇ ਲੌਂਚ ਦੇ ਨਾਲ ਟ੍ਰਾਈਸਿਟੀ ਦੇ ਸ਼ੌਕੀਨਾਂ ਦੀਆਂ ਸਾਰੀਆਂ ਇੱਛਾਵਾਂ ਨੂੰ ਪੂਰਾ ਕਰੇਗਾ। ਉਨਾਂ ਨੇ ਕਿਹਾ ‘‘ਇਕ ਨਵੀਂ ਜਗਾ ਨੂੰ ਨੌਜਵਾਨਾਂ ਨੂੰ ਧਿਆਨ ਵਿਚ ਰੱਖਦੇ ਹੋਏ ਬਣਾਇਆ ਗਿਆ ਹੈ ਜੋ ਕਿ ਉਨਾਂ ਨੂੰ ਕਾਫੀ ਤੇਜੀ ਨਾਲ ਆਕਰਸ਼ਤ ਕਰੇਗੀ ਅਤੇ ਉਨਾਂ ਨੂੰ ਇਕ ਕੈਜ਼ੂਅਲ ਮਾਹੌਲ ਦੀ ਪੇਸ਼ਕਸ਼ ਕਰਦੀ ਹੈ, ਜਿਸ ਵਿਚ ਜਿਥੇ ਮਹਿਮਾਨ ਹਾਰਡ ਰੌਕ ਇੰਟਰਨੈਸ਼ਨਲ ਵੱਲੋਂ ਪ੍ਰਮਾਣਿਕ ਅਮਰੀਕੀ ਸਿਗਨੇਚਰ ਦਾ ਆਨੰਦ ਲੈ ਸਕਦੇ ਹਨ।’ ਸੰਜੇ ਨੇ ਕਿਹਾ ‘ਇਥੇ ਤੁਸੀਂ ਸੰਗੀਤ ਨੂੰ ਪੂਰੀ ਤਰਾ ਨਾਲ ਆਪਣੇ ਨਿਯੰਤਰਣ ਵਿਚ ਰੱਖ ਸਕਦੇ ਹੋ।’’

ਸਵਾਦੀ ਫੂਡ ਆਫਰਿੰਗਜ਼ ਨਾਲ ਹਾਰਡ ਰੌਕ ਕੈਫੇ ਚੰਡੀਗੜ ਮਹਿਮਾਨਾਂ ਨੂੰ ਲਾਈਵ ਸ਼ੋ ਅਤੇ ਕਾਮੇਡੀ ਨਾਈਟਸ, ਪ੍ਰਾਈਵੇਟ ਡਾਇਨਿੰਗ ਵਿਕਲਪ ਅਤੇ ਨਜ਼ਦੀਕੀ ਭਵਿੱਖ ਵਿਚ ਪੂਰੇ ਬਹੁਤ ਕੁਝ ਅਜਿਹੇ ਕਈ ਨਵੇਂ ਤਜ਼ਰਬੇ ਪ੍ਰਦਾਨ ਕਰੇਗਾ, ਜਿਨਾਂ ਨੂੰ ਉਹ ਲੰਬੇ ਸਮੇਂ ਤੱਕ ਯਾਦ ਰੱਖਣਗੇ। ਹੁਣ, ਤੁਸੀਂ ਆਪਣੇ ਟ੍ਰਾਈਸਿਟੀ ਵਿਚ ਇਸ ਨਵੇਂ ਹਲਚਲ ਨਾਲ ਭਰਪੂਰ ਸਪਾਟ ’ਤੇ ਆ ਸਕਦੇ ਹੋ। ਅਸੀਂ ਤੁਹਾਨੂੰ ਰੌਕ ਕਰਨ ਲਈ ਤਿਆਰ ਹਾਂ।

Have something to say? Post your comment

 

ਕਾਰੋਬਾਰ

ਪੁਲਵਾਮਾ ਦੇ ਸ਼ਹੀਦਾਂ ਦੀ ਯਾਦ ਵਿੱਚ ਲਗਾਏ ਗਏ ਮੁਫਤ ਆਯੁਰਵੈਦਿਕ ਸਿਹਤ ਜਾਂਚ ਕੈਂਪ ਦਾ ਉਦਘਾਟਨ ਕੀਤਾ ਸੁਰਿੰਦਰ ਕੌਰ ਯੋਗੀ ਨੇ

ਕੇਂਦਰੀ ਸਿਹਤ ਮੰਤਰੀ ਨੇ ਡਾਕਟਰ ਬੀਰੇਂਦਰ ਸਿੰਘ ਯੋਗੀ ਨੂੰ ਸੁਸ਼ਰੂਤ ਪੁਰਸਕਾਰ ਨਾਲ ਕੀਤਾ ਸੰਮਾਨਿਤ

ਈਜ਼ ਆਫ਼ ਡੂਇੰਗ ਬਿਜਨਸ ਨੂੰ ਉਤਸ਼ਾਹਿਤ ਕਰਨ ਲਈ ਤਕਨਾਲੋਜੀ ਦੀ ਭੂਮਿਕਾ ਮਹੱਤਵਪੂਰਨ : ਮਨਮੀਤ ਕੇ ਨੰਦਾ

ਰਿਤੇਸ਼ ਪ੍ਰਾਪਰਟੀਜ਼ ਐਂਡ ਇੰਡਸਟਰੀਜ਼  ਲਿਮਟਿਡ ਨੇ ਨਵਾਂ ਪ੍ਰੋਜੈਕਟ 'ਹੈਮਪਟਨ ਅਸਟੇਟਸ' ਕੀਤਾ ਲਾਂਚ

ਨਿਊ ਚੰਡੀਗੜ੍ਹ ਵਿਖੇ ਖੁੱਲ੍ਹੀ ਪੰਜਾਬੀ ਰਸੋਈ ਦਾ ਮਲੋਆ ਵੱਲੋਂ ਉਦਘਾਟਨ   

ਸਕੈਚਰਜ਼ ਕਮਿਊਨਿਟੀ ਗੋਲ ਚੈਲੇਂਜ ਇੱਕ ਨੇਕ ਕਾਰਜ ਦੇ ਸਮਰਥਨ ਦੇ ਉਦੇਸ਼ ਨਾਲ ਪਹੁੰਚਿਆ ਚੰਡੀਗੜ੍ਹ

ਅਜੈਪਾਲ ਸਿੰਘ ਬੰਗਾ ਹੈਦਰਾਬਾਦ ਪਬਲਿਕ ਸਕੂਲ ਦੇ ਉੱਘੇ ਸਾਬਕਾ ਵਿਦਿਆਰਥੀਆਂ ਵਿੱਚੋਂ ਇੱਕ

ਕੇਸੀ ਮਹਿੰਦਰਾ ਐਜੂਕੇਸ਼ਨ ਟਰੱਸਟ ਨੇ 41 ਵਿਦਿਆਰਥੀਆਂ ਲਈ 30,000 ਰੁਪਏ ਵਜ਼ੀਫ਼ਾ ਦੇਣ ਦਾ ਕੀਤਾ ਐਲਾਨ

ਸ਼ੇਅਰ ਮਾਰਕੀਟ ਲਹੂ ਲੁਹਾਨ ਸੈਂਸੈਕਸ 1000 ਅੰਕਾਂ ਤੋਂ ਵੱਧ ਟੁੱਟਿਆ

ਐੱਸ ਯੂ ਓ ਗਲੋਬਲ ਦਾ ਗੋਲਡਨ ਵੀਜ਼ਾ, ਉਦਮੀ ਅਤੇ ਵਪਾਰਕ ਵੀਜ਼ਾ - ਇਕ ਸੁਨਹਿਰੀ ਮੌਕਾ