ਟ੍ਰਾਈਸਿਟੀ

ਬ੍ਰਹਮਾਕੁਮਾਰੀ ਈਸਵਰੀ ਵਿਸਵ ਵਿਦਿਆਲਾ ਦੇ ਰਾਜਯੋਗ ਕੇੱਦਰ ਸੰਨੀ ਇਨਕਲੇਵ ਖਰੜ ਵਲੋਂ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ

ਰਾਜੇਸ਼ ਕੌਸ਼ਿਕ / ਕੌਮੀ ਮਾਰਗ ਬਿਊਰੋ | March 09, 2021 07:44 PM



ਖਰੜ :-ਪ੍ਰਜਾਪਿਤਾ ਬ੍ਰਹਮਾਕੁਮਾਰੀ ਈਸਵਰੀ ਵਿਸਵ ਵਿਦਿਆਲਾ ਦੇ ਖਰੜ ਰਾਜਯੋਗ ਕੇੱਦਰ ਵਲੋੱ ਪੁਰਾਣੀ ਸੰਨੀ ਇਨਕਲੇਵ ਵਿਖੇ ਸਿਵਰਾਤਰੀ ਦਾ ਤਿਉਹਾਰ ਮਨਾਇਆ ਗਿਆ। ਰਾਜਯੋਗ ਕੇੱਦਰ ਦੀ ਇੰਚਾਰਜ਼ ਬ੍ਰਹਮਾਕੁਮਾਰੀ ਪ੍ਰੇਮਲਤਾ ਭੈਣ ਜੀ , ਬ੍ਰਹਮਾਕੁਮਾਰੀ ਨਮਰਤਾ ਭੈਣ, ਮਿਊਸਪਲ ਕੌਂਸਲਰ ਸ੍ਰੀਮਤੀ ਜਿਉਤੀ ਗੁਜਰਾਲ ਬ੍ਰਹਮਾਕੁਮਾਰੀ ਨਮਰਤਾ, ਬ੍ਰਹਮਾਕੁਮਾਰੀ ਮੀਨਾ, ਬ੍ਰਹਮਾਕੁਮਾਰੀ ਭਾਵਨਾ, ਜਿਉਤੀ ਗੁਜਰਾਲ, ਸ਼ਹਰਪ੍ਰੀਤ ਸਿੰਘ ਅਤੇ ਡਾ ਏਕਤਾ ਸਮੇਤ 11 ਉਘੇ ਵਿਅਕਤੀਆਂ ਨੇ ਦੀਪ ਜਗਾ ਕੇ ਸਮਾਗਮ ਦੀ ਸ਼ਰੂਆਤ ਕੀਤੀ। ਬ੍ਰਹਮਾਕੁਮਾਰੀ ਪ੍ਰੇਮਲਤਾ ਭੈਣ ਜੀ ਨੇ ਸਿਵ ਜੀ ਦਾ ਝੰਡਾ ਲਹਿਰਾਇਆ ਤੇ ਸਭ ਨੂੰ ਸੰਸਾਰ ਦੀ ਰੁੂਹਾਨੀ ਸੇਵਾ ਦੀ ਸੰਹੂ ਚੁਕਾਈ । ਸੰਨੀ ਇਨਕਲੇਵ ਖਰੜ ਦੇ ਰਾਜਯੋਗ ਕੇੱਦਰ ਦੀ ਸੰਚਾਲਿਕਾ ਬ੍ਰਹਮਾਕੁਮਾਰੀ ਨਮਰਤਾ ਨੇ ਸਿਵਰਾਤਰੀ ਨਾਲ ਸਬੰਧਤ ਕਈ ਮਾਨਤਾਵਾਂ ਦੇ ਅਧਿਆਤਮਿਕ ਪਹਲੂਆਂ ਤੇ ਚਾਨਣਾ ਪਾਇਆ । ਸ੍ਰੀਮਤੀ ਜਿਉਤੀ ਗੁਜਰਾਲ ਨੇ ਸਭਨੂੰ ਸਿਵਰਾਤਰੀ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਰਾਜਯੋਗ ਕੇੱਦਰ ਵਲੋੱ ਦਿੱਤੀ ਸੇਵਾਵਾਂ ਤੌ ਲਾਭ ਲੈਣਾ ਚਾਹੀਦਾ ਹੈ। ਸ਼ਹਰਪ੍ਰੀਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਮਾਗਮ ਵਿਚ ਕੁਮਾਰੀ ਹਰਵੀਨ ਨੇ ਸੁਆਗਤ ਡਾਂਸ, ਬੀਕੇ ਪਰਵੀਨ ਨੇ ਦਿਵਿਆ ਗੀਤ ਅਤੇ ਬਚਿਆਂ ਨੇ ਪਰਮਾਤਮਾ ਕੌਣ ਦੀ ਸਕਿੱਟ ਵੀ ਪੇਸ਼ ਕੀਤੇ।

 

Have something to say? Post your comment

 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ