ਮਨੋਰੰਜਨ

ਪੰਜਾਬੀ ਸੰਗੀਤ ਜਗਤ ਲਈ ਸ਼ੁਭ ਸਗਨ - ਸੁਰਿੰਦਰ ਛਿੰਦਾ ਦਾ 'ਟਰੱਕ 2021 ਰਿਲੀਜ '

ਕੌਮੀ ਮਾਰਗ ਬਿਊਰੋ | June 25, 2021 06:50 PM

ਕੋਵਿਡ ਦੇ ਚਲਦੇ ਦੁਨੀਆ ਵਿੱਚ ਕਈ ਬਦਲਾਵ ਦੇਖਣ ਨੂੰ ਮਿਲ ਰਹੇ ਹਨ , ਪੰਜਾਬੀ ਫਿਲਮ ਇੰਡਸਟਰੀ ਵਿੱਚ ਵੀ ਕਈ ਏਕਸਪੇਰਿਮੇਂਟ ਹੋ ਰਹੇ ਹਨ , ਸੁਰਿੰਦਰ ਸ਼ਿੰਦਾ ਨੇ ਵੀ ਆਪਣੇ ਸੁਪਰ ਡੁਪਰ ਹਿਟ ਗੀਤ * ਨਵਾਂ ਲੈ ਲਿਆ ਟਰੱਕ ਤੁਹਾਡੇ ਯਾਰ ਨੇ ਬਾਬੇਯਾਂ ਦੇ ਚੱਲ ਚਲਿਏ * ਨੂੰ ਨਵੇਂ ਕਲੇਵਰ ਵਿੱਚ ਪੇਸ਼ ਕੀਤਾ ਹੈ , ਢਾਬਾ ਸੇਕਟਰ 7 ਵਿੱਚ ਹੋਈ ਰਿਲੀਜ ਸੇਰੇਮਨੀ ਵਿੱਚ ਸੁਰਿੰਦਰ ਸ਼ਿੰਦਾ ਅਤੇ ਭੱਟੀ ਭਰਿਵਾਲਾ ਨੇ ਦੱਸਿਆ ਕਿ ਇਸ ਹਰਮਨ ਅਜੀਜ ਗੀਤ ਨੂੰ ਜਨਤਾ ਨੇ ਖੂਬ ਪਸੰਦ ਕੀਤਾ ਸੀ , ਇਸ ਲਈ ਇਸ ਨੂੰ ਨਵੇਂ ਕਲੇਵਰ ਵਿੱਚ ਵੀਡੀਓ ਟ੍ਰੈਕ ਦੇ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਹੈ , ਖਾਸਕਰ ਪੰਜਾਬੀ ਫਿਲਮਾਂ ਦੀ ਮਕਬੂਲ ਅਦਾਕਾਰਾ ਰੱਖੜੀ ਹੁੰਦਲ ਨੇ ਵੀ ਆਪਣੀ ਕਲਾਕਾਰੀ ਦੇ ਜੱਲਵੇ ਬਿਖੇਰੇ ਹਨ ।
ਲਾਂਚ ਮੌਕੇ ਮੌਜੂਦ ਰਹੇ ਰਾਇਟਰ ਦੇਵ ਥਰਿਕੇਵਾਲਾ ਅਤੇ ਭੱਟੀ ਭਰਿਵਾਲਾ , ਸੰਗੀਤਕਾਰ ਲਾਲੀ ਧਾਲੀਵਾਲ , ਪ੍ਰੋਡਿਊਸਰ ਕਸ਼ਮੀਰ ਸਿੰਘ ਸੋਹਲ , ਕੁਲਜੀਤ ਸਿੰਘ ਖਾਲਸਾ , ਸਤਰੰਗ ਏੰਟਰਟੇਨਰ ਅਤੇ ਵੀਡੀਓ ਫਿਲਮਾਂਕਨ ਬਾਬੀ ਬਾਜਵਾ ਅਦਾਕਾਰਾ ਰਾਖ਼ੀ ਹੁੰਦਲ ਆਦਿ ਮਸ਼ਹੂਰ ਕਲਾਕਾਰ

 

Have something to say? Post your comment

 

ਮਨੋਰੰਜਨ

ਪੰਜਾਬੀ ਫਿਲਮ ਸ਼ਾਇਰ ਦੇ ਅੱਜ ਸਾਰੇ ਹੀ ਸ਼ੋ ਹੋਏ ਰੱਦ

ਦਿਗਾਂਗਨਾ ਸੂਰਜਵੰਸ਼ੀ 'ਕ੍ਰਿਸ਼ਨਾ ਫਰਾਮ ਬ੍ਰਿੰਦਾਵਨਮ' ਲਈ ਤਿਆਰ

ਖਾਲਸਾ ਕਾਲਜ ਵਿਖੇ ‘ਪਰਵਾਜ਼—2024’ ਕਰਵਾਇਆ ਗਿਆ

ਯੋਗਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ - ਸਮਾਇਰਾ ਸੰਧੂ

ਸਲਮਾਨ ਖਾਨ ਦੀ 'ਸਿਕੰਦਰ' ਦੇ ਨਾਂ 'ਤੇ ਹੋਵੇਗੀ ਈਦ 2025

ਸੰਨੀ ਲਿਓਨ ਹਿਮੇਸ਼ ਰੇਸ਼ਮੀਆ ਅਤੇ ਪ੍ਰਭੂਦੇਵਾ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਮਸਕਟ ਪਹੁੰਚੀ

 ਸ਼ਰਧਾ ਕਪੂਰ ਅਤੇ ਕ੍ਰਿਤੀ ਸੈਨਨ ਨਾਲ 'ਨੋ ਐਂਟਰੀ' ਦੇ ਸੀਕਵਲ 'ਚ ਸ਼ਾਮਲ ਹੋਵੇਗੀ ਮਾਨੁਸ਼ੀ ਛਿੱਲਰ

ਕਿਹੜੀਆਂ ਫਿਲਮਾਂ ਨੇ ਦਿਸ਼ਾ ਪਟਾਨੀ ਨੂੰ ਐਕਸ਼ਨ ਕਵੀਨ ਬਣਾਇਆ?

ਪੇਂਡੂ ਪੰਜਾਬ ਦੀ ਬਾਤ ਪਾਉਂਦੀ ਫਿਲਮ "ਢੀਠ ਜਵਾਈ ਸੁਹਰੇ ਘਰ ਸਦਾਈ"

ਆਯੁਸ਼ਮਾਨ ਖੁਰਾਨਾ ਨੇ ਚੰਡੀਗੜ੍ਹ ਵਿੱਚ ਟਰਾਂਸਜੈਂਡਰ ਭਾਈਚਾਰੇ ਨੂੰ ਫੂਡ ਟਰੱਕ ਦੀਆਂ ਚਾਬੀਆਂ ਸੌਂਪੀਆਂ