ਮਨੋਰੰਜਨ

ਜੇ.ਵੀ. ਫਿਲਮਜ਼ ਵੱਲੋਂ ਰਿਲੀਜ਼ ਕੀਤਾ ਜਾਵੇਗਾ ਸੰਗੀਤ ਵੀਡੀਓ "ਰਾਜ਼" ਨੂੰ ਲਾਂਚ

ਕੌਮੀ ਮਾਰਗ ਬਿਊਰੋ | September 14, 2021 08:56 PM

ਆਖਰਕਾਰ ਇੰਤਜ਼ਾਰ ਖ਼ਤਮ ਹੋਇਆ ਅਤੇ ਅਸੀਂ 18 ਸਤੰਬਰ ਨੂੰ ਆਪਣੇ ਪਹਿਲੇ ਸੰਗੀਤ ਵੀਡੀਓ "ਰਾਜ਼" ਨੂੰ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ ਜਿਸ ਵਿੱਚ ਆਲੀਸ਼ਾਨ ਅਤੇ ਖੂਬਸੂਰਤ ਦਿਵਾ ਵੈਸ਼ਾਲੀ ਟੱਕਰ, ਆਕਾਸ਼ ਗਿੱਲ ਅਤੇ ਲਵੀ ਔਲਖ ਨੇ ਕੰਮ ਕੀਤਾ ਹੈ।
ਜਲਦ ਹੀ ਇਹ ਗਾਣਾ ਜੇ.ਵੀ. ਫਿਲਮਜ਼ ਵੱਲੋਂ ਰਿਲੀਜ਼ ਕੀਤਾ ਜਾਵੇਗਾ
ਗਾਣੇ ਵਿੱਚ ਟੀ.ਵੀ. ਅਤੇ ਸੋਸ਼ਲ ਮੀਡੀਆ `ਤੇ ਲੱਖਾਂ ਦਿਲਾਂ ਨੂੰ ਜਿੱਤਣ ਵਾਲੀ ਖੂਬਸੂਰਤ ਦਿਵਾ ਵੈਸ਼ਾਲੀ ਟੱਕਰ ਨੇ ਕੰਮ ਕੀਤਾ ਹੈ।
ਇਹ ਗਾਣਾ ਸੈਮ ਦੁਆਰਾ ਲਿਖਿਆ ਗਿਆ ਹੈ ਜਿਸਦਾ ਮਿਊਜ਼ਿਕ ਬੀ. ਵਿਕ ਨੇ ਦਿੱਤਾ ਹੈ।
ਪ੍ਰਡਿਊਸਰ ਸੌਰਭ ਚੋਪੜਾ ਦੇ ਵਿਚਾਰ
18 ਸਤੰਬਰ ਨੂੰ ਰਿਲੀਜ਼ ਹੋ ਰਹੇ ਪਹਿਲੇ ਟਰੈਕ ਨੂੰ ਲੇਬਲ `ਤੇ ਵੇਖਣਾ ਸੱਚਮੁੱਚ ਕਾਫ਼ੀ ਦਿਲਚਸਪ ਲੱਗ ਰਿਹਾ ਹੈ।
10 ਹੋਰ ਗਾਣਿਆਂ ਦੀ ਸ਼ੂਟਿੰਗ ਵੀ ਹੋ ਚੁੱਕੀ ਹੈ ਜੋ ਜਲਦ ਹੀ ਰਿਲੀਜ਼ ਕੀਤੇ ਜਾਣਗੇ।
ਸਾਡੇ ਕੋਲ ਉਨ੍ਹਾਂ ਲੋਕਾਂ ਲਈ ਆਪਣਾ ਖ਼ੁਦ ਦਾ ਪਲੇਟਫਾਰਮ ਹੋਵੇਗਾ ਜੋ ਵਧੇਰੇ ਹੁਨਰਮੰਦ ਹਨ ਅਤੇ ਜਿਨ੍ਹਾਂ ਕੋਲ ਕੋਈ ਪਲੇਟਫਾਰਮ ਨਹੀਂ ਹੈ।ਜੇ.ਵੀ. ਫਿਲਮਜ਼ ਸ੍ਰੀਮਤੀ ਸੇਨੂੰ ਦੁੱਗਲ ਦਾ ਉਨ੍ਹਾਂ ਵੱਲੋਂ ਦਿੱਤੀ ਗਈ ਸਹਾਇਤਾ ਲਈ ਤਹਿ ਦਿਲੋਂ ਧੰਨਵਾਦ ਕਰਦਾ ਹੈ।

 

Have something to say? Post your comment

 

ਮਨੋਰੰਜਨ

ਦਿਗਾਂਗਨਾ ਸੂਰਜਵੰਸ਼ੀ 'ਕ੍ਰਿਸ਼ਨਾ ਫਰਾਮ ਬ੍ਰਿੰਦਾਵਨਮ' ਲਈ ਤਿਆਰ

ਖਾਲਸਾ ਕਾਲਜ ਵਿਖੇ ‘ਪਰਵਾਜ਼—2024’ ਕਰਵਾਇਆ ਗਿਆ

ਯੋਗਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ - ਸਮਾਇਰਾ ਸੰਧੂ

ਸਲਮਾਨ ਖਾਨ ਦੀ 'ਸਿਕੰਦਰ' ਦੇ ਨਾਂ 'ਤੇ ਹੋਵੇਗੀ ਈਦ 2025

ਸੰਨੀ ਲਿਓਨ ਹਿਮੇਸ਼ ਰੇਸ਼ਮੀਆ ਅਤੇ ਪ੍ਰਭੂਦੇਵਾ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਮਸਕਟ ਪਹੁੰਚੀ

 ਸ਼ਰਧਾ ਕਪੂਰ ਅਤੇ ਕ੍ਰਿਤੀ ਸੈਨਨ ਨਾਲ 'ਨੋ ਐਂਟਰੀ' ਦੇ ਸੀਕਵਲ 'ਚ ਸ਼ਾਮਲ ਹੋਵੇਗੀ ਮਾਨੁਸ਼ੀ ਛਿੱਲਰ

ਕਿਹੜੀਆਂ ਫਿਲਮਾਂ ਨੇ ਦਿਸ਼ਾ ਪਟਾਨੀ ਨੂੰ ਐਕਸ਼ਨ ਕਵੀਨ ਬਣਾਇਆ?

ਪੇਂਡੂ ਪੰਜਾਬ ਦੀ ਬਾਤ ਪਾਉਂਦੀ ਫਿਲਮ "ਢੀਠ ਜਵਾਈ ਸੁਹਰੇ ਘਰ ਸਦਾਈ"

ਆਯੁਸ਼ਮਾਨ ਖੁਰਾਨਾ ਨੇ ਚੰਡੀਗੜ੍ਹ ਵਿੱਚ ਟਰਾਂਸਜੈਂਡਰ ਭਾਈਚਾਰੇ ਨੂੰ ਫੂਡ ਟਰੱਕ ਦੀਆਂ ਚਾਬੀਆਂ ਸੌਂਪੀਆਂ

'ਕ੍ਰੂ' ਸਟਾਰਸ ਤੱਬੂ, ਕਰੀਨਾ ਅਤੇ ਕ੍ਰਿਤੀ ਨੇ ਆਪਣੇ ਰੋਲ ਲਈ ਸਾਬਕਾ ਏਅਰ ਹੋਸਟੈਸ ਤੋਂ ਟ੍ਰੇਨਿੰਗ ਲਈ