ਖੇਡ

ਵਿਰਾਸਤ ਸਿਖੀਜ਼ਮ ਟਰੱਸਟ ਲਾਅਨ ਟੈਨਿਸ ਯੁਵਾ ਖਿਡਾਰਨ ਦਾ ਸਵਾਗਤ

ਐਸ.ਆਰ. ਸਿੰਘ/ਕੌਮੀ ਮਾਰਗ ਬਿਊਰੋ | September 30, 2021 06:29 PM

ਨਵੀਂ ਦਿੱਲੀ : ਵਿਰਾਸਤ ਸਿਖੀਜ਼ਮ ਟਰੱਸਟ ਦੇ ਚੈਅਰਮੈਨ ਰਜਿੰਦਰ ਸਿੰਘ ਅਤੇ ਉਨਾ ਦੇ ਘਰੋਂ ਬੀਬੀ ਮਜਿੰਦਰ ਕੋਰ ਨੇ ਲਾਅਨ ਟੈਨਿਸ ਦੀ ਯੁਵਾ ਖਿਡਾਰਨ ਅਹਾਨ ਸੁਪੱਤਰੀ ਲੋਪਾਮੁਦਰਾ ਨਾਇਕ ਜੋਕਿ ਭਾਰਤ ਦੀ ਅੰਡਰ-12 ਦੀ ਸੱਤਵੇਂ ਸਥਾਨ ਦੀ ਖਿਡਾਰਨ ਹੈ ਦਾ ਦਿੱਲੀ ਆਣ ਤੇ ਭਰਵਾਂ ਸਵਾਗਤ ਕਰਦਿਆ ਕਿਹਾ ਕਿ ਟਰੱਸਟ ਹਮੇਸ਼ ਹੀ ਉੱਭਰਦੇ ਬੱਚਿਆਂ ਨੂੰ ਹਰ ਪੱਖੋ ਸਹਿਯੋਗ ਦੇਣ ਲਈ ਤਤਪਰ ਰਹਿੰਦਾ ਹੈ।
ਰਜਿੰਦਰ ਸਿੰਘ ਨੇ ਦੱਸਿਆ ਕਿ, ਓਡੀਸ਼ਾ ਦੀ ਇਹ ਖਿਡਾਰਨ ਨੇ 10 ਸਾਲ ਦੀ ਛੋਟੀ ਉਮਰ ਵਿੱਚ ਹੀ ਅਪਣੇ ਕੋਚ ਅਜੈ ਕੁਮਾਰ ਨਿਸ਼ੰਕ ਦੀ ਰਹਿਨੁਮਾਈ ਵਿਚ ਗੁੜਗਾਓਂ ਵਿਖੇ ਆਪਣਾ ਪਹਿਲਾ ਆਈਟਾ ਚੈਂਪੀਅਨਸ਼ਿਪ ਜਿੱਤੀ, ਇਸਦੇ ਬਾਅਦ ਉਸਨੇ ਇੱਕ ਹੋਰ ਖਿਤਾਬ ਜਲੰਧਰ ਪੰਜਾਬ ਵਿੱਚ ਜਿੱਤਿਆ।
ਮਜਿੰਦਰ ਕੋਰ ਨੇ ਦਸਿਆ ਕਿ ਉੜੀਆ ਪਰਿਵਾਰ ਦੀ ਇਸ ਸ਼ਬੱਚੀ ਦਾ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਵਿੱਚ ਪੂਰਨ ਵਿਸ਼ਵਾਸ ਹੈ ਅਤੇ ਇਹ ਹਰ ਰੋਜ ਗੁਰੁਦਆਰਾ ਰਕਾਬ ਗੰਜ ਸਾਹਿਬ ਨਤਮਸਤਕ ਹੋਣ ਜਾਂਦੀ ਹੁੰਦੀ ਹੈ ।

 

Have something to say? Post your comment

 

ਖੇਡ

ਸਾਬਤ ਸੂਰਤ ਸਿੱਖ ਨੌਜਵਾਨਾਂ ਦਾ ਕ੍ਰਿਕਟ ਮੈਚ ਟੀ 10 ਮੁੰਬਈ ਵਿਚ ਕਰਵਾਇਆ ਜਾ ਰਿਹਾ

ਪੰਜਾਬ ਦੀਆਂ ਟੀਮਾਂ ਪਹੁੰਚੀਆਂ ਫਾਈਨਲ ਵਿੱਚ ਲੜਕਿਆਂ ਦੀ ਟੀਮ ਨੇ ਹਰਿਆਣਾ ਨੂੰ 5-0 ਅਤੇ ਲੜਕੀਆਂ ਦੀ ਟੀਮ ਨੇ ਮਹਾਰਾਸ਼ਟਰ ਨੂੰ 3-0 ਨਾਲ ਹਰਾਇਆ

ਪੰਜਾਬੀ ਪਰਿਵਾਰਿਕ ਅਤੇ ਐਕੱਸ਼ਨ ਨਾਲ ਬਣਾਈ ਜਾ ਫਿਲਮ "ਜੱਟਾ ਡੌਲੀ ਨਾ" ਦਾ ਟਰੇਲਰ ਹੋਇਆ ਰਿਲੀਜ਼

ਪੈਰਿਸ ਓਲੰਪਿਕਸ ਵਿੱਚ ਬਿਹਤਰੀਨ ਪ੍ਰਦਰਸ਼ਨ ਲਈ ਪੂਰੀ ਵਾਹ ਲਾਵਾਂਗੀ: ਸਿਫ਼ਤ ਸਮਰਾ

ਰਾਜਸਥਾਨ ਨੂੰ 40-24 ਨਾਲ ਪਛਾੜਕੇ ਹਰਿਆਣਾ ਬਣਿਆ ਚੈਂਪੀਅਨ ਨੈਸ਼ਨਲ ਗਰਲਜ਼ ਕਬੱਡੀ ਚੈਂਪੀਅਨਸ਼ਿਪ ਵਿਚ

ਨੈਸ਼ਨਲ ਕਬੱਡੀ ਚੈਂਪੀਅਨਸ਼ਿਪ ਦੇ ਦੂਸਰੇ ਦਿਨ  ਹਿਮਾਚਲ ਪ੍ਰਦੇਸ਼ ਨੇ ਛੱਤੀਸਗੜ੍ਹ ਨੂੰ 55-7 ਦੇ ਵੱਡੇ ਫਰਕ ਨਾਲ ਹਰਾਇਆ

ਨੈਸ਼ਨਲ ਗਰਲਜ਼ ਕਬੱਡੀ ਚੈਂਪੀਅਨਸ਼ਿਪ ਦਾ ਸ਼ਾਨਦਾਰ ਆਗਾਜ਼ , ਪੰਜਾਬ ਨੇ ਗੁਜਰਾਤ ਨੂੰ 28-20 ਦੇ ਫਰਕ ਨਾਲ ਹਰਾਇਆ

ਇੰਟਰਨੈਸ਼ਨਲ ਸਟੂਡੈਂਟ ਯੂਨੀਅਨ ਦੇ ਪੇਂਡੂ ਖੇਡ ਮੇਲੇ ‘ਚ 800 ਖਿਡਾਰੀ ਸ਼ਾਮਲ ਹੋਏ

'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਰੌਚਕ ਖੇਡ ਮੁਕਾਬਲੇ ਜਾਰੀ - ਏਡੀਸੀ ਵਰਜੀਤ ਵਾਲੀਆ ਨੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ

ਮੀਤ ਹੇਅਰ ਨੇ ਸੋਨ ਤਮਗ਼ਾ ਜੇਤੂ ਅਰਜੁਨ ਚੀਮਾ ਨੂੰ ਦਿੱਤੀ ਮੁਬਾਰਕਬਾਦ