ਹਰਿਆਣਾ

ਹਰਿਆਣਾ ਸਰਕਾਰ ਸੂਬੇ ਦੇ ਅਗਾਂਹ ਵਧੂ ਕਿਸਾਨਾਂ ਦਾ ਸੈੱਲ ਬਣਾ ਕੇ ਉਨ੍ਹਾਂ ਨੂੰ ਸਨਮਾਨਿਤ ਕਰੇਗੀ- ਖੱਟੜ

ਦਵਿੰਦਰ ਸਿੰਘ ਕੋਹਲੀ | October 03, 2021 06:58 PM

ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ਅਗਾਊਵਾਧੂ ਕਿਸਾਨਾਂ ਦਾ ਸੈਲ ਬਣਾਇਆ ਜਾਵੇ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇ ਉਨ੍ਹਾਂ ਕਿਹਾ ਕਿ ਅਗਾਊਂਵਾਧੂ ਕਿਸਾਨ ਇਕ ਸਿੱਖਿਅਤ ਵੱਜੋਂ ਕੰਮ ਕਰੇਗਾ ਅਤੇ ਹਰ ਸਾਲ 5 ਕਿਸਾਨਾਂ ਨੂੰ ਸਿਖਲਾਈ ਦੇਵੇਗਾ ਉਸ ਲਈ ਉਨ੍ਹਾਂ ਨੂੰ ਵੱਧ ਤੋਂ ਰਕਮ ਦਿੱਤੀ ਜਾਵੇਗੀ

            ਮੁੱਖ ਮੰਤਰੀ ਅੱਜ ਇੱਥੇ ਆਪਣੀ ਰਿਹਾਇ੪ ਤੇ ਭਾਜਪਾ ਕਿਸਾਨ ਮੋਰਚਾ ਦੀ ਰਾਜ ਕਾਰਜਕਾਰਣੀ ਅਤੇ ਕਿਸਾਨਾਂ ਦੀ ਮੀਟਿੰਗ ਨੂੰ ਸੰਬੋਧਤ ਕਰ ਰਹੇ ਸਨ ਕੇਂਦਰ ਸਰਕਾਰ ਨਾਲ ਗਲਬਾਤ ਕਰਕੇ ਸੂਬੇ ਵਿਚ ਝੋਨੇ ਦੀ ਖਰੀਦ ਛੇਤੀ ੪ੁਰੂ ਕਰਵਾਉਣ ਲਈ ਕਿਸਾਨਾਂ ਨੇ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਇਆ ਮੀਟਿੰਗ ਵਿਚ ਖੇਤੀਬਾੜੀ ਮੰਤਰੀ ਜੇ.ਪੀ.ਦਲਾਲ,  ਭਾਜਪਾ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਸੁਖਵਿੰਦਰ ਮਾਂਢੀ ਵੀ ਹਾਜਿਰ ਸਨ ਮੁੱਖ ਮੰਤਰੀ ਨੇ ਕਿਹਾ ਕਿ ਜਿਲਾ ਪੱਧਰ ਤੇ ਅਜਿਹਸੇ ਅਗਾਊਂਵਾਧੂ ਕਿਸਾਨਾਂ ਦੀ ਸੂਚੀ ਤਿਆਰ ਕੀਤੀ ਜਾਵੇ,  ਜਿੰਨ੍ਹਾਂ ਦੀ ਪ੍ਰਤੀ ਏਕੜ ਆਮਦਨੀ ਵੱਧ ਹੈ ਤਾਂ ਜੋ ਦੂਜਿਆਂ ਲਈ ਪ੍ਰੇਰਣਾ ਸਰੋਤ ਬਣ ਸਕੇ ਉਨ੍ਹਾਂ ਕਿਹਾ ਕਿ ਕਿਸਾਨਾਂ ਆਪਣੇ ਹਨ ਅਤੇ ਸਰਕਾਰ ਕਿਸਾਨ ਹਿੱਤਾਂ ਦੀ ਰੱਖਿਆ ਲਈ ਹਮੇ੪ਾ ਤਿਆਰ ਹੈ ਕੇਂਦਰ ਸਰਕਾਰ ਨੇ ਨਮੀ ਨੂੰ ਧਿਆਨ ਵਿਚ ਰੱਖਦੇ ਹੋਏ ਝੋਨੇ ਦੀ ਖਰੀਦ 11 ਅਕਤੂਬਰ ਤੋਂ ੪ੁਰੂ ਕਰਨ ਦਾ ਫੈਸਲਾ ਕੀਤਾ ਸੀ,  ਲੇਕਿਨ ਕਿਸਾਨਾਂ ਦੀ ਮੰਗ ਦੇ ਮੱਦੇਨ੭ਰ ਸਾਨੂੰ ਤੁਰੰਤ ਪ੍ਰਭਾਵ ਨਾਲ ਝੋਨੇ ਦੀ ਖਰੀਦ ੪ੁਰੂ ਕਰਵਾ ਦਿੱਤੀ ਹੈ

            ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਆਪਣੇ ਸੱਤ ਸਾਲ ਦੇ ਸਮੇਂ ਵਿਚ ਹਮੇ੪ਾ ਕਿਸਾਨਾਂ ਦੇ ਹਿੱਤ ਵਿਚ ਫੈਸਲੇ ਲਏ ਹਨ ਅਤੇ ਮਹੱਤਵਕਾਂਗੀ ਯੋੋਜਨਾਵਾਂ ਨੂੰ ਲਾਗੂ ਕੀਤਾ ਹੈ ਮੇਰੀ ਫਸਲ ਮੇਰਾ ਬਿਓਰਾ ਯੋਜਨਾ ਲਾਗੂ ਕੀਤੀ ਗਈ,  ਤਦ ਇਸ ਯੋਜਨਾ ਦਾ ਵੀ ਵਿਰੋਧ ਹੋਇਆ ਸੀ ਲੇਕਿਨ ਅੱਜ ਕਿਸਾਨ ਖੁਦ ਇਸ ਯੋੋਜਨਾ ਨਾਲ ਜੁੜ ਰਹੇ ਹਨ ਅਤੇ ਇਸ ਦਾ ਫਾਇਦਾ ਚੁੱਕ ਰਹੇ ਹਨ ਉਨ੍ਹਾਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੀ ਆਮਦਨ ਦੁਗੱਣੀ ਕਰਨ ਲਈ ਸੂਬੇ ਵਿਚ 600 ਐਫਪੀਓ ਬਣਾਏ ਹਨ,  ਜਿੰਨ੍ਹਾਂ ਨਾਲ 78000 ਕਿਸਾਨ ਜੁੜੇ ਹਨ ਭਵਿੱਖ ਵਿਚ 15800 ਐਫਪੀਓ ਹੋਰ ਬਣਾਉਣ ਦੀ ਯੋਜਨਾ ਹੈ ਇਸ ਨਾਲ ਲੱਖਾਂ ਕਿਸਾਨਾਂ ਨੂੰ ਫਾਇਦਾ ਹੋਵੇਗਾ

            ਉਨ੍ਹਾਂ ਕਿਹਾ ਕਿ ਐਫਪੀਓ ਨਾਲ ਜੁੜ ਕੇ ਕਿਸਾਨ ਆਪਣੀ ਜਮੀਨ ਤੇ ਕੋੋਲਡ ਸਟੋਰ,  ਖੂੰਬੀ ਉਤਪਾਦਨ,  ਮਧੂਮੱਖੀ ਪਾਲਣ ਆਦਿ ਕਿੱਤਾ ੪ੁਰੂ ਕਰ ਸਕਦੇ ਹਨ ਇਸ ਤੋਂ ਇਲਾਵਾ,  ਕੁਝ ਕਿਸਾਨ ਮਿਲ ਕੇ ਆਪਣੀ ਛੋਟੀ ਮੰਡੀ ਵੀ ਚਲਾ ਸਕਦੇ ਹਨ ਉਨ੍ਹਾਂ ਕਿਹਾ ਕਿ ਕਿਸਾਨ ਆਪਣੀ ਫਸਲ ਦੀ ਆਨਲਾਇਨ ਟ੍ਰੇਡਿੰਗ ਵੀ ੪ੁਰੂ ਕਰ ਸਕਦੇ ਹਨ ਸੂਬੇ ਵਿਚ 3, 000 ਕਿਸਾਨ ਮਧੂਮੱਖੀ ਪਾਲਣ ਦੇ ਕਿੱਤੇ ਨਾਲ ਜੁੜੇ ਹਨ ਸਾਡਾ ਟੀਚਾ ਭਵਿੰਖ ਵਿਚ ਇਸ ਨੂੰ ਵੱਧਾ ਕੇ ਦੁਗੱਣਾ ਕਰਨ ਦਾ ਹੈ ਉਨ੍ਹਾਂ ਕਿਹਾ ਕਿ ਪਰਿਵਾਰ ਪਛਾਣ ਪੱਤਰ ਰਾਹੀਂ ਗਰੀਬ ਵਿਅਕਤੀ ਦਾ ਜੀਵਨ ਪੱਧਰ ਉੱਚਾ ਉਠਿਆ ਹੈ ਇਸ ਵਿਚ ਜਿੰਨ੍ਹਾਂ ਪਰਿਵਾਰਾਂ ਦੀ ਆਮਦਨ 50, 000 ਤੋਂ ਘੱਟ ਹੈ,  ਉਨ੍ਹਾਂ ਦੀ ਆਮਦਨ 1.80 ਲੱਖ ਕਰਨਾ ਹੈ ਪੀਪੀਪੀ ਨਾਲ 550 ਯੋਜਨਾਵਾਂ ਨੂੰ ਜੋੜਿਆ ਗਿਆ ਹੈ,  ਜਿਸ ਵਿਚ ਹਰ ਵਰਗ ਦਾ ਧਿਆਨ ਰੱਖਿਆ ਗਿਆ ਹੈ

            ਮੁੱਖ ਮੰਤਰੀ ਨੇ ਕਿਹਾ ਕਿ 27 ਅਕਤੂਬਰ ਨੂੰ ਸਰਕਾਰ ਦੇ 7 ਸਾਲ ਪੂਰੇ ਹੋ ਜਾਣਗੇ ਇਸ ਦੌਰਾਨ ਮੀਟਿੰਗ ਆਯੋਜਿਤ ਕਰਕੇ ਹਰੇਕ ਵਰਗ ਦੇ ਸੰਗਠਨਾਂ ਤੇ ਮੋਰਚਿਆਂ ਤੇ ਵਿਚਾਰ ਕੀਤਾ ਜਾਵੇਗਾ ਇਸ ਤੋਂ ਪਹਿਲਾਂ ਯੁਵਾ ਮੋਰਚਾ ਨਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ ਉਨ੍ਹਾਂ ਕਿਹਾ ਕਿ ਸੰਗਠਨਾਂ ਰਾਹੀਂ ਸਾਰੇ ਲੋਕਾਂ ਨੂੰ ਇਹ ਜਾਣਕਾਰੀ ਮਿਲਣੀ ਚਾਹੀਦੀ ਹੈ ਕਿ ਹੁਣ ਤਕ ਸਰਕਾਰ ਨੇ ਕੀ ਕੀਤਾ ਹੈ ਅਤੇ ਕੀ ਕਰਨ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਹਰਿਆਣਾ ਖੇਤੀ ਪ੍ਰਧਾਨ ਸੂਬਾ ਹੋਣ ਕਾਰਣ ਸਰਕਾਰ ਨੇ ਕਿਸਾਨ ਹਿੱਤ ਵਿਚ ਯੋਜਨਾਵਾਂ ਲਾਗੂ ਕਰਕੇ ਨਾਂਅ ਖੱਟਿਆ ਹੈ ਹਰਿਆਣਾ ਸਰਕਾਰ ਨੇ ਬਹੁਤ ਸਾਰੀ ਅਨੋਖੀ ਯੋਜਨਾਵਾਂ ਬਣਾਈ,  ਜਿੰਨ੍ਹਾਂ ਦਾ ਕੇਂਦਰ ਸਰਕਾਰ ਅਤੇ ਹੋਰ ਸੂਬਿਆ ਨੇ ਅਨੁਸਰਣ ਕੀਤਾ ਹੈ ਇਸ ਵਿਚ ਤਬਾਦਲਾ ਨੀਤੀ,  ਮੈਰੀਟ ਆਧਾਰ ਤੇ ਨਿਯੁਕਤੀਆਂ ੪ਾਮਿਲ ਹਨ ਉਨ੍ਹਾਂ ਕਿਹਾ ਕਿ ਦੂਜੇ ਸੂਬਿਆਂ ਦੀ ਪਾਰਟੀਆਂ ਹਰਿਆਣਾ ਦੇ ਤਮਗੇ ਆਉਣ ਨੂੰ ਲੈ ਕੇ ਸਰਵੇਖਣ ਕਰ ਰਹੀ ਹੈ ਇਸ ਤੋਂ ਇਲਾਵਾ ਮਾਲੀਆ ਰਿਕਾਰਡ ਦੀ ਡ੍ਰੋਨ ਨਾਲ ਮੈਪਿੰਗ ਕਰਵਾਈ ਜਾ ਰਹੀ ਹੈ

            ਮੁੱਖ ਮੰਤਰੀ ਨੇ ਮੋਰਚਾ ਦੇ ਅਹੁੱਦੇਦਾਰਾਂ ਨਾਲ ਜਮੀਨ ਦੇ ਵੰਡ ਬਾਰੇ ਜਾਣਕਾਰੀ ਲਈ ਅਤੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਦਾਦਰੀ ਤੇ ਭਿਵਾਨੀ ਵਿਚ ਚੱਕਬੰਦੀ ਕਰਵਾਉਣ ਤੇ ਵੈਲਯੂਏ੪ਨ ਸਿਸਟਮ ਨੂੰ ਸਹੀ ਕਰਨ ਦੇ ਆਦੇ੪ ਦਿੱਤੇ ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨ ਮਿਤਰ ਯੋਜਨਾ ਲਾਗੂ ਕਰ ਰਹੀ ਹੈ

            ਖੇਤੀਬਾੜੀ ਜੇ.ਪੀ. ਦਲਾਲ ਨੇ ਕਿਹਾ ਕਿ ਹਰਿਆਣਾ ਵਿਚ ਸੱਭ ਵੱਡੀ ਮੰਡੀ ਬਣਾਈ ਜਾਵੇਗੀ,  ਇਸ ਲਈ ਰਸਮੀ ਕਾਰਵਾਈ ਪੂਰੀ ਕੀਤੀ ਜਾ ਚੁੱਕੀ ਹੈ ਇਸ ਤੋਂ ਇਲਾਵਾ,  ਉਨ੍ਹਾਂ ਨੇ ਕਿਸਾਨ ਮੋਰਚਾ ਦੇ ਅਹੁੱਦੇਦਾਰਾਂ ਨੂੰ ਕਿਹਾ ਕਿ ਪੂਰੇ ਦੇ੪ ਦੇ ਕਿਸੇ ਵੀ ਸੂਬੇ ਦੇ ਕਿਸੇ ਵੀ ਰਾਜ ਵਿਚ ਕੋਈ ਕਿਸਾਨ ਦੋਸਤਾਨਾ ਯੋਜਨਾ ਚਲ ਰਹੀ ਹੈ,  ਉਸ ਦਾ ਆਂਕਲਨ ਕਰਕੇ ਲਿਆਉਣ ਅਸੀਂ ਉਸ ਨੂੰ ਵੀ ਆਪਣੇ ਸੂਬੇ ਵਿਚ ਲਾਗੂ ਕਰਾਂਗੇ ਸੂਬੇ ਸਰਕਾਰ ਨੇ ਕਿਸਾਨਾਂ ਲਈ ਅਨੇਕ ਕੰਮ ਕੀਤੇ ਹਨ,  ਜਿੰਨ੍ਹਾਂ ਵਿਚ 11 ਫਸਲਾਂ ਦੀ ਐਮਐਸਪੀ ਤੇ ਖਰੀਦ,  ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨਾ,  ਕੋਵਿਡ 19 ਮਹਾਮਾਰੀ ਦੌਰਾਨ 1800 ਮੰਡੀਆਂ ਚਲਾ ਕੇ ਖਰੀਦ,  ਸੱਭ ਤੋਂ ਵੱਧ ਮੁਆਵਜਾ,  ਪਰਾਲੀ ਦੀ ਯੋਜਨਾ ਅਤੇ ਯੂਰਿਆ ਦੀ ਕੀਮਤਾਂ ਵਿਚ ਵਾਧਾ ਨਾ ਕਰਨਾ ੪ਾਮਿਲ ਹੈ

            ਇਸ ਮੌਕੇ ਭਾਜਪਾ ਕਿਸਾਨ ਮੋਰਚਾ ਸੂਬਾ ਪ੍ਰਧਾਨ ਸੁਖਵਿੰਦਰ ਮਾਂਢੀ,  ਸਿਆਸੀ ਸਲਾਹਕਾਰ ਕ੍ਰਿ੪ਣ ਬੇਦੀ,  ਮਾਰਕੀਟਿੰਗ ਬੋਰਡ ਦੇ ਮੁੱਖ ਪz੪ਾਸਕ ਵਿਨੈ ਸਿੰਘ ਯਾਦਵ,  ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਹਰਦੀਪ ਸਿੰਘ ਤੋਂ ਇਲਾਵਾ ਮੰਨੇ੍ਰਪ੍ਰਮੰਨੇ ਲੋਕਾਂ ਹਾਜਿਰ ਸਨ

 

Have something to say? Post your comment

 

ਹਰਿਆਣਾ

ਹਰਿਆਣਾ ਨੂੰ ਮਿਲਿਆ ਵਧੀਆ ਰਾਜ ਖੇਤੀਬਾੜੀ ਅਗਵਾਈ ਪੁਰਸਕਾਰ 2021

ਪੰਚਕੂਲਾ ਦੇ ਵਿਕਾਸ ਨੂੰ ਹੋਰ ਤੇਜੀ ਦੇਵੇਗਾ ਪੰਚਕੂਲਾ - ਮੋਰਨੀ ਸੜਕ ਪੋ੍ਰਜੈਕਟ -ਮਨੋਹਰ ਲਾਲ

ਐਚਏਯੂ ਵਿਗਿਆਲਕਾਂ ਨੇ ਕਿਸਾਨਾਂ ਨੂੰ ਦਿੱਤੀ ਸਲਾਹ, ਮੌਸਮ ਨੂੰ ਧਿਆਨ ਵਿਚ ਰੱਖ ਕੇ ਕਰਨ ਸਰੋਂ ਦੀ ਬਿਜਾਈ, ਖੇਤ ਨੂੰ ਤਿਆਰ ਕਰਦੇ ਸਮੇਂ ਰੱਖਣ ਸਹੀ ਨਮੀ

ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਅਗਵਾਈ ਹੇਠ ਏਮਸ ਨੂੰ ਲੈ ਕੇ ਚੰਡੀਗੜ੍ਹ ਵਿਚ ਹੋਈ ਉੱਚ ਪੱਧਰੀ ਮੀਟਿੰਗ

ਕਿਸਾਨ ਮਜ਼ਦੂਰ ਭਾਈਚਾਰੇ ਦੇ ਸਹਿਯੋਗ ਨਾਲ ਪਰਉਪਕਾਰੀ ਕਾਰਜ਼ ਹਮੇਸ਼ਾਂ ਜਾਰੀ ਰਹਿਣਗੇ -- ਜਥੇਦਾਰ ਦਾਦੂਵਾਲ

ਮੁੱਖ ਮੰਤਰੀ ਖੱਟੜ ਦੀ ਟਿੱਪਣੀ ਜੈਸੇ ਕੋ ਤੈਸਾ ਵਿਰੁਧ ਗੁਰੂਗ੍ਰਾਮ ਵਿੱਚ ਵਕੀਲਾਂ ਵੱਲੋਂ ਪੁਲਸ ਕੋਲ ਸ਼ਿਕਾਇਤ ਦਰਜ

ਕਿਸਾਨਾਂ ਨੇ ਕਰਨਾਲ ਵਿੱਚ ਭਾਜਪਾ ਦੀ ਮੀਟਿੰਗ ਦੇ ਵਿਰੁੱਧ ਅਤੇ ਝੱਜਰ ਵਿੱਚ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਖਿਲਾਫ ਪ੍ਰਦਰਸ਼ਨ ਕੀਤਾ, ਪੁਲਿਸ ਚਲਾਈਆਂ ਜਲ ਤੋਪਾਂ

ਕਿਸਾਨਾਂ ਨੇ ਕਰਨਾਲ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਸਾਬਕਾ ਵਿਧਾਇਕ ਬਖਸ਼ੀਸ਼ ਸਿੰਘ ਵਿਰਕ ਦੇ ਪੁਤਲੇ ਸਾੜੇ

ਹਰਿਆਣਾ ਵਿਚ ਹੁਣ ਤਕ 2 ਕਰੋੜ 22 ਲੱਖ 94 ਹਜਾਰ 084 ਯੋਗ ਵਿਅਕਤੀਆਂ ਦਾ ਵੇਕਸੀਨੇਸ਼ਨ ਹੋਇਆ - ਅਨਿਲ ਵਿਜ

ਪਾਣੀਪਤ ਵਿਚ 1140 ਕਰੋੜ ਰੁਪਏ ਦਾ ਨਿਵੇਸ਼ ਕਰੇਗਾ ਆਦਿਤਅ ਬਿਰਲਾ ਗਰੁੱਪ