ਮਨੋਰੰਜਨ

ਯਾਦਗਾਰੀ ਹੋ ਨਿੱਬੜਿਆ "ਮਾਣ ਧੀਆਂ ਤੇ' ਐਵਾਰਡ ਸਮਾਂਰੋਹ : ਮੱਟੂ

ਕੌਮੀ ਮਾਰਗ ਬਿਊਰੋ/ਚਰਨਜੀਤ ਸਿੰਘ | October 09, 2021 06:05 PM
 
 
ਅੰਮ੍ਰਿਤਸਰ - ਔਰਤਾਂ ਤੇ ਦਿਨੋਂ ਦਿਨ ਵੱਧ ਰਹੇ ਜ਼ੁਲਮਾਂ ਤੇ ਮਾਦਾ ਭਰੂਣ ਹੱਤਿਆ ਨੂੰ ਨੱਥ ਪਾਉਣ ਲਈ ਅਤੇ ਜਗਤ ਜਨਨੀਆਂ ਦੇ ਸਨਮਾਨ ਹੇਤੂ ਜ਼ਿਲ੍ਹੇ ਦੇ ਸਮਾਜ ਸੇਵਕਾਂ ਤੇ ਮਹਿਲਾ ਸਕੂਲ ਮੁਖੀਆਂ ਵਲੋਂ ਇਕ ਮੰਚ ਤੇ ਇਕੱਠੇ ਹੋ ਕੇ ਸਮਾਜਿਕ ਬੁਰਾਈਆਂ ਖਿਲਾਫ ਹਾਅ ਦਾ ਨਾਅਰਾ ਮਾਰਨ ਲਈ ਗਠਿਤ ਕੀਤੀ ਗਈ । ਸਮਾਜ ਸੇਵੀ ਸੰਸਥਾ ਮਾਣ ਧੀਆਂ ਤੇ ਸਮਾਜ ਭਲਾਈ ਸੁਸਾਇਟੀ (ਰਜਿ) ਦੇ ਪ੍ਰਧਾਨ ਤੇ ਉੱਘੇ ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ ਦੀ ਦੇਖ ਰੇਖ ਹੇਠ ਵਿਰਸਾ ਵਿਹਾਰ (ਗਾਂਧੀ ਗਰਾਉਂਡ) ਦੇ ਕਰਤਾਰ ਸਿੰਘ ਦੁੱਗਲ ਹਾਲ ਵਿਖੇ ਭਰੂਣ ਹੱਤਿਆ ਖਿਲਾਫ ਜਾਗਰੂਕਤਾ ਪੈਦਾ ਕਰਨ ਲਈ 40 ਸਕੂਲਾਂ ਦੀਆਂ 200 ਬੇਟੀਆਂ ਨੂੰ ਮਾਣ ਧੀਆਂ ਤੇ ਐਵਾਰਡਾ ਨਾਲ ਸਨਮਾਨਿਤ ਕਰਨ ਲਈ ਮੁੱਖ ਮਹਿਮਾਨ ਵੱਜੋਂ ਪੁੱਜੇ ਕੈਬਨਿਟ ਮੰਤਰੀ ਪੰਜਾਬ ਡਾ.ਰਾਜ ਕੁਮਾਰ ਵੇਰਕਾ ਨੇ ਸੰਸਥਾ ਵੱਲੋਂ ਕੀਤੇ ਗਏ ਸਮਾਜ ਸੇਵੀ ਕੰਮਾਂ ਨੂੰ ਸਲਾਇਆ ਅਤੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੂੰ ਪਿੱਠ ਥਾਪੜਾ ਦਿੰਦਿਆਂ ਸੰਸਥਾ ਨੂੰ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਅਤੇ ਆਪਣੇ ਸੇਅਰੋ ਸਾਇਰੀਂ ਦੇ ਅੰਦਾਜ ਵਿੱਚ ਭਰੂਣ ਹੱਤਿਆ ਖ਼ਿਲਾਫ ਨਾਅਰਾ ਮਰਦਿਆਂ ਕਿਹਾ ਕਿ ਅੱਜ ਕੁੜੀਆਂ ਮੁੰਡਿਆ ਨਾਲੋਂ ਘੱਟ ਨਹੀਂ ਜਿਸਦੀ ਮਿਸਾਲ ਹੈ ਅੰਮ੍ਰਿਤਸਰ ਦੀ ਹੋਣਹਾਰ ਵਿਦਿਆਂਰਥਣ ਅੰਮ੍ਰਿਤਪਾਲ ਕੌਰ ਜੋ ਹਾਲ ਹੀ ਵਿੱਚ UPSC (ਸਿਵਲ ਸਰਵਿਸਜ਼) ਪ੍ਰੀਖ਼ਿਆ-2020 ਵਿੱਚ
ਚੁਣੀ ਗਈ ਹੈ l ਇਸ ਮੌਂਕੇ ਏਸੀਪੀ ਵੈਸਟ ਸ਼੍ਰੀ ਦੇਵ ਦੱਤ, ਸੀਨੀਅਰ ਕਾਂਗਰਸੀ ਆਗੂ ਸੰਜੀਵ ਅਰੋੜਾ, ਵਿਕਾਸ ਦੱਤ, ਗੌਤਮ ਮਜੀਠੀਆ, ਦੀਪਕ ਕੁਮਾਰ, ਡਾਇਰੈਕਟਰ ਸ੍ਰੀਮਤੀ ਅੰਜਨਾ ਸੇਠ, ਪ੍ਰਮ ਸੰਤ ਆਰਤੀ ਦੇਵਾ ਜੀ ਮਹਾਰਾਜ, ਪ੍ਰਿ.ਰਿਪੁਦਮਨ ਕੌਰ ਮਲਹੋਤਰਾ, ਨਰਿੰਦਰ ਸਿੰਘ ਮੱਟੂ, ਬਲਜੀਤ ਸਿੰਘ ਲਾਲੀ ਬਲਜਿੰਦਰ ਸਿੰਘ ਮੱਟੂ, ਪ੍ਰੋਫ਼ਸਰ ਨਵਦੀਪ ਸਿੰਘ, ਬਾਲ ਕ੍ਰਿਸ਼ਨ, ਮਨਜੀਤ ਸਿੰਘ ਮਿੰਟਾ, ਦਵਿੰਦਰ ਬਿੱਲੂ, ਐਸ.ਕੇ.ਸ਼ਰਮਾ, ਸੁਮਿਤ ਸ਼ਾਸਤਰੀ, ਅਮਿਤ ਸ਼ਰਮਾ, ਰਘੂ ਅਤੇ ਕੋਚ ਰਾਜਿੰਦਰ ਮੌਜੂਦ ਸੀ l ਸੰਸਥਾ ਵੱਲੋਂ ਇਹਨਾਂ ਹੋਣਹਾਰ ਬੇਟੀਆਂ ਨੂੰ "ਮਾਣ ਧੀਆਂ ਤੇ' ਐਵਾਰਡ ਨੂੰ ਸਨਮਾਨਿਤ ਕੀਤਾ ਗਿਆ (ਖਾਲਸਾ ਕਾਲਜ ਫਾਰ ਵਿਮੈਨ) ਪਾਰੁਲ ਸ਼ਰਮਾ, ਕੋਮਲਪ੍ਰੀਤ ਕੌਰ, ਮਨਪ੍ਰੀਤ ਕੌਰ (ਬੀਬੀਕੇ, ਡੀਏਵੀ ਕਾਲਜ ਫਾਰ ਵਿਮੈਨ) ਜਸਲੀਨ ਕੌਰ, ਗਰਿਮਾ ਸ਼ਰਮਾ, ਹਰਜੋਤ ਕੌਰ (ਹੋਲੀ ਹਾਰਟ ਪ੍ਰੈਜ਼ੀਡੈਂਸੀ ਸਕੂਲ) ਅਵਨੀਤ ਉੱਪਲ, ਮਾਨਿਆ ਚੀਮਾ, ਰਮਨਪ੍ਰੀਤ ਕੌਰ (ਅਲੈਗਜ਼ੈਂਡਰਾ ਹਾਈ ਸਕੂਲ) ਤਮਨਾ ਸ਼ਰਮਾ, ਨਿਸ਼ਤਾ ਵਧਾਵਨ, ਸ਼੍ਰੇਆ ਸ਼ਰਮਾ (ਪ੍ਰਭਾਕਰ ਸੀਨੀਅਰ ਸੈਕੰਡਰੀ ਸਕੂਲ) ਸਾਕਸ਼ੀ ਕਾਲੀਆ, ਗੁਰਲੀਨ ਕੌਰ, ਕੀਰਤਦੀਪ ਕੌਰ, ਦਮਨਪ੍ਰੀਤ ਕੌਰ(ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਕੂਲ (ਅਜਨਾਲਾ) ਹਰਨੂਰ ਕੌਰ, ਰਿਤਿਕਾ, ਗੁਰਲੀਨ ਕੌਰ (ਸਰਕਾਰੀ ਗਰਲਜ਼ ਸਕੂਲ, ਮਾਲ ਰੋਡ) ਖੁਸ਼ੀ, ਅਸਵੀਨ ਭਾਰਦਵਾਜ, ਅਨਮੋਲ (ਸੇਂਟ ਪੀਟਰ ਕਾਨਵੇਟ ਸਕੂਲ) ਗਗਨਦੀਪ ਕੌਰ, ਜਸਦੀਪ ਕੌਰ, ਹੁਸਨਪ੍ਰੀਤ ਕੌਰ (ਸਰਕਾਰੀ ਗਰਲਜ਼ ਸਕੂਲ, ਪੁਤਲੀਘਰ) ਪ੍ਰਭਜੀਤ ਕੌਰ, ਸੁਰਭੀ, ਪ੍ਰਿਯੰਕਾ (ਗ੍ਰੇਟ ਇੰਡੀਆ ਪ੍ਰੈਜ਼ੀਡੈਂਸੀ ਸਕੂਲ) ਅਸ਼ਮੀਤ ਕੌਰ, ਕੋਮਲਪ੍ਰੀਤ ਕੌਰ, ਰਵਨੀਤ ਕੌਰ (ਸਰਕਾਰੀ ਹਾਈ ਸਕੂਲ, ਗਵਾਲਮੰਡੀ) ਜਸਕੀਰਤ ਕੌਰ, ਭਾਵਨਾ, ਨੰਦਨੀ (ਸੇਂਟ ਸੋਲਜਰ ਸਕੂਲ, ਚਵਿੰਡਾ ਦੇਵੀ) ਸੁਖਮਨਪ੍ਰੀਤ ਕੌਰ, ਪਰਮਿੰਦਰ ਕੌਰ ਅਨਵਰਜੀਤ ਕੌਰ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਗ ਕਲਾਂ) ਚੰਦ ਮਾਰੀਆ, ਸਵਿਤਾ, ਅੰਜਲੀ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਿਮੋਵਾਲ) ਨਵਪ੍ਰੀਤ ਕੌਰ, ਸੰਦੀਪ ਕੌਰ, ਪਲਕਪ੍ਰੀਤ ਕੌਰ (ਦਿੱਲੀ ਪਬਲਿਕ ਸਕੂਲ) ਰਿਪ੍ਰੰਜਨ ਕੌਰ, ਹਰਪ੍ਰੀਤ ਕੌਰ, ਰਵਨੀਤ ਕੌਰ (ਸਰਕਾਰ ਐਲੀਮੈਂਟਰੀ ਸਕੂਲ ਝੰਜੋਟੀ)ਹਰਪ੍ਰੀਤ ਕੌਰ, ਰਵਨੀਤ ਕੌਰ, ਰਾਜਬੀਰ ਕੌਰ (ਖਾਲਸਾ ਇੰਟਰਨੈਸ਼ਨਲ ਸਕੂਲ) ਖੁਸ਼ਦੀਪ ਕੌਰ, ਸੁਖਮੀਨ ਕੌਰ, ਆਰੂਸ਼ੀ (ਸ਼੍ਰੀ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ, ਭਗਤਾਵਾਲਾ) ਅਨਮੋਲਪ੍ਰੀਤ ਕੌਰ, ਈਸ਼ਾ ਚੋਪੜਾ, ਗੁਰਪ੍ਰੀਤ ਕੌਰ ਦੇ ਨਾਂਅ ਸ਼ਾਮਿਲ ਹਨ l
 

Have something to say? Post your comment

 

ਮਨੋਰੰਜਨ

ਯੋਗਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ - ਸਮਾਇਰਾ ਸੰਧੂ

ਸਲਮਾਨ ਖਾਨ ਦੀ 'ਸਿਕੰਦਰ' ਦੇ ਨਾਂ 'ਤੇ ਹੋਵੇਗੀ ਈਦ 2025

ਸੰਨੀ ਲਿਓਨ ਹਿਮੇਸ਼ ਰੇਸ਼ਮੀਆ ਅਤੇ ਪ੍ਰਭੂਦੇਵਾ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਮਸਕਟ ਪਹੁੰਚੀ

 ਸ਼ਰਧਾ ਕਪੂਰ ਅਤੇ ਕ੍ਰਿਤੀ ਸੈਨਨ ਨਾਲ 'ਨੋ ਐਂਟਰੀ' ਦੇ ਸੀਕਵਲ 'ਚ ਸ਼ਾਮਲ ਹੋਵੇਗੀ ਮਾਨੁਸ਼ੀ ਛਿੱਲਰ

ਕਿਹੜੀਆਂ ਫਿਲਮਾਂ ਨੇ ਦਿਸ਼ਾ ਪਟਾਨੀ ਨੂੰ ਐਕਸ਼ਨ ਕਵੀਨ ਬਣਾਇਆ?

ਪੇਂਡੂ ਪੰਜਾਬ ਦੀ ਬਾਤ ਪਾਉਂਦੀ ਫਿਲਮ "ਢੀਠ ਜਵਾਈ ਸੁਹਰੇ ਘਰ ਸਦਾਈ"

ਆਯੁਸ਼ਮਾਨ ਖੁਰਾਨਾ ਨੇ ਚੰਡੀਗੜ੍ਹ ਵਿੱਚ ਟਰਾਂਸਜੈਂਡਰ ਭਾਈਚਾਰੇ ਨੂੰ ਫੂਡ ਟਰੱਕ ਦੀਆਂ ਚਾਬੀਆਂ ਸੌਂਪੀਆਂ

'ਕ੍ਰੂ' ਸਟਾਰਸ ਤੱਬੂ, ਕਰੀਨਾ ਅਤੇ ਕ੍ਰਿਤੀ ਨੇ ਆਪਣੇ ਰੋਲ ਲਈ ਸਾਬਕਾ ਏਅਰ ਹੋਸਟੈਸ ਤੋਂ ਟ੍ਰੇਨਿੰਗ ਲਈ

ਬਾਲੀਵੁੱਡ ਅਭਿਨੇਤਰੀ ਪਾਰੁਲ ਯਾਦਵ ਨੇ ਹੋਲੀ ਕੇਵਲ ਜੈਵਿਕ ਰੰਗਾਂ ਨਾਲ ਖੇਡੀ

ਅਦਾਕਾਰਾ ਈਸ਼ਾ ਕੋਪੀਕਰ ਨੇ ਕੀਤਾ ਖੂਨਦਾਨ