ਹਰਿਆਣਾ

ਆਨਲਾਇਨ ਗੇਮਿੰਗ ਦੀ ਵੱਧਦੀ ਆਦਤ ਨਾਲ ਇਸ ਦੀ ਲਤ ਪੈਂਦੀ ਹੈ

ਕੌਮੀ ਮਾਰਗ ਬਿਊਰੋ | December 12, 2021 07:43 PM

ਚੰਡਗੀੜ੍ਹ - ਕੇਂਦਰੀ ਸਿਖਿਆ ਮੰਤਰਾਲੇ ਨੇ ਆਨਲਾਇਨ ਗੇਮਿੰਗ ਦੀ ਵੱਧਦੀ ਆਦਤ ਨਾਲ ਵਿਦਿਆਰਥੀਆਂ ਦੇ ਮਾਂ-ਪਿਓ ਨੂੰ ਸੁਚੇਤ ਕੀਤਾ ਹੈ ਤੇ ਸਲਾਹ ਦਿੱਤੀ ਹੈ

            ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਤਕਨਾਲੋੋਜੀ ਦੇ ਨਵੇਂ ਯੁਗ ਵਿਚ ਆਨਲਾਇਨ ਗੇਮਿੰਗ,  ਇਸ ਵਿਚ ਛੁਪੀ ਚੁਣੌਤੀਆਂ ਕਾਰਣ ਨਾਲ ਬੱਚਿਆਂ ਵਿਚਕਾਰ ਬਹੁਤ ਹਰਮਨ ਪਿਆਰਾ ਹੋ ਰਿਹਾ ਹੈ ਕਿਉਂਕਿ ਇਹ ਚੁਣੌਤੀਆਂ ਉਨ੍ਹਾਂ ਵਿਚ ਗੁੱਸ ਭਰਦੀ ਹੈ ਅਤੇ ਉਨ੍ਹਾਂ ਨੂੰ ਵੱਧ ਖੇਡਣ ਲਈ ਪ੍ਰੇਰਿਤ ਕਰਦੀ ਹੈ ਇਸ ਨਾਲ ਬੱਚਿਆਂ ਨੂੰ ਇਸ ਦੀ ਲਤ ਪੈਂਦੀ ਹੈ ਆਨਲਾਇਨ ਗੇਮ ਜਾਂ ਤਾਂ ਇੰਟਰਨੈਟ ਤੇ ਜਾਂ ਇਕੇ ਹੋਰ ਕੰਪਿਊਟਰ ਨੈਟਵਰਕ ਤੇ ਖੇਡੀ ਜਾ ਸਕਦੀ ਹੈ ਆਨਲਾਇਨ ਗੇਮ ਲਗਭਗ ਹਰ ਕਿਸੇ ਗੇਮਿੰਗ ਪਲੇਟਫਾਰਮ ਜਿਵੇਂ ਪੀ.ਸੀ.,  ਕੰਸੋਲ ਅਤੇ ਮੋਬਾਇਨ ਡਿਵਾਇਸ ਤੇ ਵੇਖੀ ਜਾ ਸਕਦੀ ਹੈ ਆਨਲਾਇਨ ਗੇਮਿੰਗ ਨੂੰ ਫੋਨ ਜਾਂ ਟੈਬਲੇਟ ਦੀ ਵਰਤੋਂ ਨਾਲ ਖੇਡਿਆ ਜਾ ਸਕਦਾ ਹੈ ਜੋ ਆਨਲਾਇਨ ਗੇਮ ਦੀ ਲਤ ਦਾ ਇਕ ਆਮ ਕਾਰਣ ਹੈ ਉਨ੍ਹਾਂ ਕਿਹਾ ਕਿ ਆਨਲਾਇਨ ਗੇਮਿੰਗ ਦੀ ਲਤ ਨੂੰ ਗੇਮਿੰਗ ਡਿਸਆਡਰ ਵੱਜੋਂ ਜਾਣਿਆ ਜਾਂਦਾ ਹੈ ਖੇਡ ਨੂੰ ਇਸ ਤਰ੍ਹਾਂ ਨਾਲ ਡਿਜਾਇਨ ਕੀਤਾ ਗਿਆ ਹੈ ਕਿ ਹਰੇਕ ਪੱਧਰ ਪਿਛਲੇ ਦੀ ਤੁਲਨਾ ਵਿਚ ਵੱਧ ਮੁਕਲ ਹੁੰਦਾ ਹੈ ਇਹ ਇਕ ਖਿਡਾਰੀ ਨੂੰ ਖੇਡ ਵਿਚ ਅੱਗੇ ਵੱਧਣ ਲਈ ਖੁਦ ਨੂੰ ਆਖਰੀ ਸੀਮਤ ਤਕ ਜਾਣ ਲਈ ਉਕਸਾਉਂਦਾ ਦਾ ਕਾਰਣ ਬਣਦਾ ਹੈ ਇਸ ਲਈ,  ਬਿਨਾਂ ਕਿਸੇ ਬੰਦਿ ਅਤੇ ਪਰੇਹ ਦੇ ਆਨਲਾਇਨ ਗੇਮ ਖੇਡਣ ਨਾਲ ਕੋਈ ਖਿਡਾਰੀ ਇਸ ਦੇ ਆਦੀ ਹੋ ਜਾਂਦੇ ਹਨ ਅਤੇ ਆਖਰ ਉਨ੍ਹਾਂ ਵਿਚ ਗੋਮਿੰਗ ਡਿਸਆਡਰ ਪਾਇਆ ਜਾਂਦਾ ਹੈ ਗੇਮਿੰਗ ਕੰਪਨੀਆਂ ਭਾਵਨਾਤਮਕ ਤੌਰ ਤੇ ਬੱਚਿਆਂ ਨੂੰ ਖੇਡ ਦੇ ਹੋੋਰ ਵੱਧ ਲੇਵਲ ਜਾਂ ਐਪ ਨੂੰ ਖਰੀਦਣ ਲਈ ਵੀ ਲਗਭਗ ਮਜਬੂਰ ਕਰਦੀ ਹੈ

            ਬੁਲਾਰੇ ਅਨੁਸਾਰ ਇਸ ਦੇ ਮੱਦੇਨਰ ਮਾਂ-ਪਿਓ ਅਤੇ ਅਧਿਆਪਕਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਨਲਾਇਨ ਗੇਮਿੰਗ ਕਾਰਣ ਨਾਲ ਬੱਚਿਆਂ ਵਿਚ ਹੋਣ ਵਾਲੀ ਮਾਨਸਿਕ ਤੇ ਸਰੀਰਕ ਸਮੱਸਿਆਵਾਂ ਤੋਂ ਨਿਜਠਣ ਲਈ ਲੋਂੜੀਦੇ ਕਦਮ ਚੁਕਣ

 

Have something to say? Post your comment

 

ਹਰਿਆਣਾ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ

ਮਹਿਲਾ ਵੋਟਰਾਂ ਵਿਚ ਸਿਰਸਾ ਜਿਲ੍ਹੇ ਦੀ 117 ਸਾਲ ਦੀ ਬਲਬੀਰ ਕੌਰ ਹੈ ਸੱਭ ਤੋਂ ਬਜੁਰਗ ਵੋਟਰ

ਸੀਐਮ ਸੈਣੀ ਦੀ ਵਿਜੇ ਸੰਕਲਪ ਰੈਲੀ 21 ਅਤੇ 28 ਅਪ੍ਰੈਲ ਨੂੰ ਕਾਲਕਾ ਅਤੇ ਪੰਚਕੂਲਾ ਵਿਧਾਨ ਸਭਾ ਵਿੱਚ

ਹਰਿਆਣਾ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਦਾਦੂਵਾਲ ਨੇ ਕਮੇਟੀ ਦੇ ਪ੍ਰਚਾਰਕ ਜੱਥਿਆਂ ਨੂੰ ਕੀਤੀਆਂ ਹਦਾਇਤਾਂ ਜਾਰੀ

ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਸੱਭਿਆਚਾਰ ਅਤੇ ਪਰੰਪਰਾਵਾਂ ਦੀ ਰੱਖਿਆ ਕੀਤੀ ਹੈ: ਨਾਇਬ ਸੈਣੀ

ਮੋਦੀ ਦੀ ਗਾਰੰਟੀ ਵਾਲਾ ਸੰਕਲਪ ਪੱਤਰ ਰਾਸ਼ਟਰ ਦੀ ਭਾਵਨਾ ਨਾਲ ਬਣਾਇਆ ਗਿਆ ਹੈ: ਮਨੋਹਰ ਲਾਲ

ਹਰ ਵੋਟਹੁੰਦੀ ਹੈ ਕੀਮਤੀ, ਕਦੀ-ਕਦੀ ਮਾਮੂਲੀ ਅੰਤਰ ਨਾਲ ਵੀ ਹੋ ਜਾਂਦੀ ਹੈ ਜਿੱਤ - ਅਨੁਰਾਗ ਅਗਰਵਾਲ

ਜੇ-ਫਾਰਮ ਕੱਟਣ ਦੇ ਬਾਅਦ 72 ਘੰਟਿਆਂ ਦੇ ਅੰਦਰ ਕਿਸਾਨਾਂ ਦੀ ਪੇਮੈਂਟ ਯਕੀਨੀ ਕੀਤੀ ਜਾਵੇ - ਮੁੱਖ ਸਕੱਤਰ

ਧਨਖੜ ਨੇ ਕਿਹਾ - ਦਿੱਲੀ ਦੇ ਲੋਕ ਮੋਦੀ ਜੀ ਦੇ ਨਾਲ ਹਨ, ਸਾਰੀਆਂ ਸੱਤ ਸੀਟਾਂ 'ਤੇ ਕਮਲ ਖਿੜੇਗਾ

ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਸਿੱਖਾਂ ਨੂੰ ਘਰਾਂ ਉੱਪਰ ਵਿਸਾਖੀ ਵਾਲੇ ਦਿਨ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਦਾ ਆਦੇਸ਼ ਸਲਾਘਯੋਗ - ਜਥੇਦਾਰ ਦਾਦੂਵਾਲ