ਹਰਿਆਣਾ

ਮੁੱਖ ਮੰਤਰੀ ਨੇ ਦਿੱਤੀਆਂ ਮਕਰ ਸੰਕ੍ਰਾਂਤੀ ਅਤੇ ਲੋਹੜੀ ਦੀਆਂ ਸ਼ੁਭਕਾਮਨਾਵਾਂ

ਕੌਮੀ ਮਾਰਗ ਬਿਊਰੋ | January 13, 2022 07:41 PM

 

ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸੂਬਾ ਵਾਸੀਆਂ ਨੂੰ ਮਕਰ ਸੰਕ੍ਰਾਂਤੀ ਅਤੇ ਲੋਹੜੀ ਦੇ ਮੌਕੇ 'ਤੇ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਸੱਭ ਦੇ ਸੁੱਖ,  ਸ਼ਾਂਤੀ,  ਖੁਸ਼ਹਾਲੀ ਨਾਲ ਭਰਿਆ ਹੋਣ ਦੀ ਕਾਮਨਾ ਕੀਤੀ ਹੈ

            ਅੱਜ ਇੱਥੇ ਜਾਰੀ ਇਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਸਾਲ ਦਾ ਆਗਮਨ ਜਨਵਰੀ ਮਹੀਨੇ ਵਿਚ ਆਉਣ ਵਾਲੇ ਇੰਨ੍ਹਾਂ ਤਿਊਹਾਰਾਂ ਨੂੱ ਦੇਸ਼ ਦੇ ਵੱਖ-ਵੱਖ ਹਿਸਿਆਂ ਵਿਚ ਵੱਖ-ਵੱਖ ਨਾਂਆਂ ਨਾਲ ਮਨਾਇਆ ਜਾਂਦਾ ਹੈ ਉੱਤਰ ਭਾਰਤ ਦੇ ਸੂਬਿਆਂ ਵਿਚ ਇਸ ਨੂੰ ਲੋਹੜੀ ਤੇ ਮਕਰ ਸੰਕ੍ਰਾਂਤੀ ਵਜੋ ਤਾਂ ਉੱਥੇ ਦੱਖਣ ਭਾਰਤ ਵਿਚ ਇਸ ਨੂੰ ਪੋਂਗਲ ਅਤੇ ਉੱਤਰੀ ਪੂਰਵੀ ਸੂਬਿਆਂ ਵਿਚ ਇਸ ਨੂੰ ਬਿਹੂ ਵਜੋ ਤਾਂ ਕਈ ਹੋਰ ਸੂਬਿਆਂ ਵਿਚ ਇਸ ਨੂੰ ਗੜੀ ਪੜਵਾ ਤੇ ੳਤਰਾਇਣ ਵਜੋ ਮਨਾਇਆ ਜਾਂਦਾ ਹੈ

            ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਸਾਲ ਦਾ ਸਵਾਗਤ ਕਰਨਾ ਤੇ ਦੇਸ਼ ਵਿਚ ਫਸਲਾਂ ਦੇ ਚੰਗੀ ਪੈਦਾਵਾਰ ਹੋਣ ਦੀ ਕਾਮਨਾ ਕਰਨਾ ਹੀ ਮੁੱਖ ਟੀਚਾ ਹੁੰਦਾ ਹੈ

            ਉਨ੍ਹਾਂ ਨੇ ਕਿਹਾ ਕਿ ਇਹ ਤਿਊਹਾਰ ਸਾਡੀ ਸਮੂਚੇ ਸਭਿਆਚਾਰਕ ਧਰੋਹਰ ਦਾ ਅਹਿਮ ਹਿੱਸਾ ਹੈ ਅਤੇ ਇਹ ਤਿਉਹਾਰ ਦੇਸ਼ ਦੇ ਸੰਪ੍ਰਦਾਇਕ ਸੁੰਦਰਤਾ ਅਤੇ ਸਭਿਆਚਾਰਕ ਤਾਨੇ-ਬਾਨੇ ਨੂੰ ਮਜਬੂਤ ਕਰਦੇ ਹੈ ਉਨ੍ਹਾਂ ਨੇ ਕਿਹਾ ਕਿ ਵਿਸ਼ਵ ਮਹਾਮਾਰੀ ਕੋਰੋਨਾ ਦੀ ਲਹਿਰ ਨੂੰ ਧਿਆਨ ਵਿਚ ਰੱਖਦੇ ਹੋਏ ਨਿਯਮਾਂ ਦਾ ਪਾਲਣ ਕਰਦੇ ਸਾਨੂੰ ਅਜਿਹੇ ਤਿਉਹਾਰਾਂ ਨੂੰ ਮਨਾਉਣਾ ਹੋਵੇਗਾ

 

Have something to say? Post your comment

ਹਰਿਆਣਾ

ਗ੍ਰਾਮੀਣ ਨੌਜੁਆਨਾਂ ਦੇ ਲਈ ਲੈਂਡਮਾਰਕ ਸਾਬਤ ਹੋਵੇਗੀ ਪਦਮਾ ਸਕੀਮ - ਦੁਸ਼ਯੰਤ ਚੌਟਾਲਾ

ਪ੍ਰੋਫੈਸਰ ਭੁੱਲਰ ਦੀ ਰਿਹਾਈ ਵਿਚ ਰੁਕਾਵਟ ਨਾ ਬਣੇ ਕੇਜਰੀਵਾਲ ਸਰਕਾਰ - ਜਥੇਦਾਰ ਦਾਦੂਵਾਲ

ਪ੍ਰਧਾਨ ਮੰਤਰੀ ਨੇ ਕੋਵਿਡ੍ਰ19 ਦੀ ਰੋਕਥਾਮ ਵਿਚ ਹਰਿਆਣਾ ਦੇ ਯਤਨਾਂ ਦੀ ਕੀਤੀ  ਸ਼ਲਾਘਾ

ਡਾਕਟਰਾਂ ਦੀ ਹੜਤਾਲ ਕਾਰਨ ਹਰਿਆਣਾ ਨੇ ਕੀਤਾ ਐਸਮਾ ਲਾਗੂ

ਹਰਿਆਣਾ ਕਮੇਟੀ ਨੇ ਐਨ ਆਰ ਆਈ ਵਿੰਗ ਅਮਰੀਕਾ ਦਾ ਪ੍ਰਧਾਨ ਪ੍ਰੇਮਪੁਰਾ ਨੂੰ ਕੀਤਾ ਨਿਯੁਕਤ

ਅਤਿਵਾਦ ਦੇ ਅੱਡੇ ਡੇਰਾ ਸਿਰਸਾ ਚ ਵੋਟਾਂ ਮੰਗਣ ਜਾ ਰਹੇ ਵੱਖ ਵੱਖ ਪਾਰਟੀਆਂ ਦੇ ਲੀਡਰ ਇਨਸਾਨੀਅਤ ਤੋਂ ਹਾਰੇ - ਜਥੇਦਾਰ ਦਾਦੂਵਾਲ

'ਹਰਿਆਣਾ ਗੌਰਵ ਪੁਰਸਕਾਰ' ਦੀ ਹਿੰਦੀ ਵਿਆਕਰਣ ਪ੍ਰਤਿਯੋਗਤਾ ਵਿੱਚ ਅਕਾਲ ਅਕੈਡਮੀ ਡਾਕਰਾ ਸਾਹਿਬ ਦਾ ਸ਼ਾਨਦਾਰ ਪ੍ਰਦਰਸ਼ਨ

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ਬਾਲ ਵੀਰ ਦਿਵਸ ਵਜ਼ੋਂ ਮਨਾਉਣ ਦਾ ਪ੍ਰਧਾਨ ਮੰਤਰੀ ਵਲੋਂ ਐਲਾਨ ਸਲਾਘਾਯੋਗ - ਜਥੇਦਾਰ ਦਾਦੂਵਾਲ

ਪੰਜਾਬ ਦੇ ਲੋਕਾਂ ਨੂੰ ਬਦਲ ਰਹੇ ਅਜੌਕੇ ਹਾਲਾਤਾਂ ਸਮੇਂ ਸਮਝਦਾਰੀ ਤੋ ਕੰਮ ਲੈਣ ਦੀ ਲੋੜ- ਜਥੇਦਾਰ ਦਾਦੂਵਾਲ

ਜਥੇਦਾਰ ਦਾਦੂਵਾਲ ਨੇ ਕਿਸਾਨ ਸੰਘਰਸ਼ ਵਿਚ ਯੋਗਦਾਨ ਪਾਉਣ ਵਾਲੇ ਕਿਸਾਨਾਂ ਨੂੰ ਕੀਤਾ ਸਨਮਾਨਿਤ