ਹਰਿਆਣਾ

ਪ੍ਰਧਾਨ ਮੰਤਰੀ ਨੇ ਕੋਵਿਡ੍ਰ19 ਦੀ ਰੋਕਥਾਮ ਵਿਚ ਹਰਿਆਣਾ ਦੇ ਯਤਨਾਂ ਦੀ ਕੀਤੀ  ਸ਼ਲਾਘਾ

ਕੌਮੀ ਮਾਰਗ ਬਿਊਰੋ | January 13, 2022 07:44 PM

 

ਚੰਡੀਗੜ੍ਹ - ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਦੇ ਸ਼ ਦੇ ਵੱਖ੍ਰਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਤੇ ਲੈਫਟੀਨੇਂਟ ਗਵਰਨਰਸ ਨਾਲ ਵੀਡੀਓ ਕਾਨਫ੍ਰੈਸਿੰਗ ਰਾਹੀਂ ਕੋਵਿਡ੍ਰ19 ਦੇ ਨਵੇਂ ਵੇਰੀਏਂਟ ਦੇ ਪ੍ਰਸਾਰ ਨੂੰ ਰੋਕਨ ਲਈ ਚਰਚਾ ਕੀਤੀ ਅਤੇ ਜਰੂਰੀ ਦਿ ਸ਼ਾ-ਨਿਰਦੇ ਸ਼ ਦਿੱਤੇ

            ਇਸ ਮੌਕੇ ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਤੇ ਸਿਹਤ ਮੰਤਰੀ ਅਨਿਲ ਵਿਜ ਚੰਡੀਗੜ੍ਹ ਤੋਂ ਵੀਡੀਓ ਕਾਨਫ੍ਰੈਸਿੰਗ ਰਾਹੀਂ ਜੁੜੇ

            ਇਸ ਪੋ੍ਰਗ੍ਰਾਮ ਦੀ ਵਿ ਸ਼ੇ ਸ਼ ਗੱਲ ਇਹ ਰਹੀ ਕਿ ਕੇਂਦਰ ਸਰਕਾਰ ਵੱਲੋਂ ਕੋਵਿਡ੍ਰ19 ਦੇ ਸੰਕ੍ਰਮਣ ਨੂੱ ਰੋਕਨ ਦੇ ਲਈ ਹਰਿਆਣਾ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਦੀ  ਸ਼ਲਾਘਾ ਕੀਤੀ ਗਈ ਕੇਂਦਰੀ ਸਿਹਤ ਸਕੱਤਰ ਨੇ ਕੇਂਦਰ ਸਰਕਾਰ ਵੱਲੋਂ ਸੂਬਿਆਂ ਨੂੰ ਸਿਹਤ ਸੰਸਾਧਨ ਮਜਬੂਤ ਕਰਨ ਦੇ ਲਈ ਭੇਜੀ ਗਈ ਰਕਮ ਦਾ ਸਹੀ ਵਰਤੋ ਕਰਨ ਤੇ ਹਰਿਆਣਾ ਦੀ ਤਾਰੀਫ ਕੀਤੀ ਗਈ ਇਸ ਤੋਂ ਇਲਾਵਾ ਵੈਕਸਿਨ ਲਗਾਉਣ ਦੇ ਮਾਮਲੇ ਵਿਚ ਕੌਮੀ ਔਸਤ ਤੋਂ ਵੱਧ ਫੀਸਦੀ ਵਾਲੇ ਸੂਬਿਆਂ ਵਿਚ ਹਰਿਆਣਾ ਵੀ  ਸ਼ੁਮਾਰ ਹੈ ਇਸ ਤਰ੍ਹਾ, 15-18 ਸਾਲ ਦੇ ਵਿਚ ਦੇ ਕਿ ਸ਼ੋਰਾਂ ਨੂੰ ਵੈਕਸਿਨ ਲਗਾਉਣ ਦੇ ਮਾਮਲੇ ਵਿਚ ਵੀ ਹਰਿਆਣਾ ਰਾਜ ਕੌਮੀ ਔਸਤ ਤੋਂ ਅੱਗੇ ਰਹਿਣ ਵਾਲੇ ਸੂਬਿਆਂ ਵਿਚ  ਸ਼ਾਮਿਲ ਹੈ

            ਇਸ ਮੌਕੇ ਤੇ ਮੁੱਖ ਸਕੱਤਰ ਸੰਜੀਵ ਕੌ ਸ਼ਲ,  ਮੁੱਖ ਮੰਤਰੀ ਦੇ ਪ੍ਰਮੁੱਖ ਪ੍ਰਧਾਨ ਸਕੱਤਰ ਡੀਐਸ ਢੇਸੀ,  ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ,  ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾਅਮਿਤ ਅਗਰਵਾਲ,  ਮੁੱਖ ਮੰਤਰੀ ਦੀ ਉੱਪ ਪ੍ਰਧਾਨ ਸਕੱਤਰ ਆ ਸ਼ਿਮਾ ਬਰਾੜ ਸਮੇਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ

 

Have something to say? Post your comment

ਹਰਿਆਣਾ

ਗ੍ਰਾਮੀਣ ਨੌਜੁਆਨਾਂ ਦੇ ਲਈ ਲੈਂਡਮਾਰਕ ਸਾਬਤ ਹੋਵੇਗੀ ਪਦਮਾ ਸਕੀਮ - ਦੁਸ਼ਯੰਤ ਚੌਟਾਲਾ

ਪ੍ਰੋਫੈਸਰ ਭੁੱਲਰ ਦੀ ਰਿਹਾਈ ਵਿਚ ਰੁਕਾਵਟ ਨਾ ਬਣੇ ਕੇਜਰੀਵਾਲ ਸਰਕਾਰ - ਜਥੇਦਾਰ ਦਾਦੂਵਾਲ

ਮੁੱਖ ਮੰਤਰੀ ਨੇ ਦਿੱਤੀਆਂ ਮਕਰ ਸੰਕ੍ਰਾਂਤੀ ਅਤੇ ਲੋਹੜੀ ਦੀਆਂ ਸ਼ੁਭਕਾਮਨਾਵਾਂ

ਡਾਕਟਰਾਂ ਦੀ ਹੜਤਾਲ ਕਾਰਨ ਹਰਿਆਣਾ ਨੇ ਕੀਤਾ ਐਸਮਾ ਲਾਗੂ

ਹਰਿਆਣਾ ਕਮੇਟੀ ਨੇ ਐਨ ਆਰ ਆਈ ਵਿੰਗ ਅਮਰੀਕਾ ਦਾ ਪ੍ਰਧਾਨ ਪ੍ਰੇਮਪੁਰਾ ਨੂੰ ਕੀਤਾ ਨਿਯੁਕਤ

ਅਤਿਵਾਦ ਦੇ ਅੱਡੇ ਡੇਰਾ ਸਿਰਸਾ ਚ ਵੋਟਾਂ ਮੰਗਣ ਜਾ ਰਹੇ ਵੱਖ ਵੱਖ ਪਾਰਟੀਆਂ ਦੇ ਲੀਡਰ ਇਨਸਾਨੀਅਤ ਤੋਂ ਹਾਰੇ - ਜਥੇਦਾਰ ਦਾਦੂਵਾਲ

'ਹਰਿਆਣਾ ਗੌਰਵ ਪੁਰਸਕਾਰ' ਦੀ ਹਿੰਦੀ ਵਿਆਕਰਣ ਪ੍ਰਤਿਯੋਗਤਾ ਵਿੱਚ ਅਕਾਲ ਅਕੈਡਮੀ ਡਾਕਰਾ ਸਾਹਿਬ ਦਾ ਸ਼ਾਨਦਾਰ ਪ੍ਰਦਰਸ਼ਨ

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ਬਾਲ ਵੀਰ ਦਿਵਸ ਵਜ਼ੋਂ ਮਨਾਉਣ ਦਾ ਪ੍ਰਧਾਨ ਮੰਤਰੀ ਵਲੋਂ ਐਲਾਨ ਸਲਾਘਾਯੋਗ - ਜਥੇਦਾਰ ਦਾਦੂਵਾਲ

ਪੰਜਾਬ ਦੇ ਲੋਕਾਂ ਨੂੰ ਬਦਲ ਰਹੇ ਅਜੌਕੇ ਹਾਲਾਤਾਂ ਸਮੇਂ ਸਮਝਦਾਰੀ ਤੋ ਕੰਮ ਲੈਣ ਦੀ ਲੋੜ- ਜਥੇਦਾਰ ਦਾਦੂਵਾਲ

ਜਥੇਦਾਰ ਦਾਦੂਵਾਲ ਨੇ ਕਿਸਾਨ ਸੰਘਰਸ਼ ਵਿਚ ਯੋਗਦਾਨ ਪਾਉਣ ਵਾਲੇ ਕਿਸਾਨਾਂ ਨੂੰ ਕੀਤਾ ਸਨਮਾਨਿਤ