ਪੰਜਾਬ

ਬਾਰਡਰ ਜ਼ੋਨ ਨੇ ਪੀਐਸਪੀਸੀਐਲ ਖਪਤਕਾਰਾਂ ਲਈ ਜਾਰੀ ਕੀਤੇ ਕੁੱਝ ਹੋਰ ਸ਼ਿਕਾਇਤ ਕੇਂਦਰਾਂ ਦੇ ਨੰਬਰ ਇੰਜ: ਸਕੱਤਰ ਸਿੰਘ ਢਿੱਲੋ

ਕੌਮੀ ਮਾਰਗ ਬਿਊਰੋ/ਚਰਨਜੀਤ ਸਿੰਘ | January 18, 2022 08:07 PM


ਅੰਮ੍ਰਿਤਸਰ-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ, ਬਾਰਡਰ ਜ਼ੋਨ ਅੰਮ੍ਰਿਤਸਰ ਦੇ ਮੁੱੱਖ ਇੰਜੀਨੀਅਰ ਇੰਜੀ: ਸਕੱਤਰ ਸਿੰਘ ਢਿੱਲੋ ਵਲੋ ਵੱਡਮੁੱਲੇ ਖਪਤਕਾਰਾਂ ਦੀਆ ਮੁਸ਼ਕਿਲਾਂ ਨੂੰ ਹੱਲ ਕਰਨ ਅਤੇ ਬਿਜਲੀ ਸਪਲਾਈ ਸਬੰਧੀ ਸ਼ਿਕਾਇਤਾਂ ਦੇ ਮੱਦੇਨਜ਼ਰ 1912 ਪੀ.ਐਸ.ਪੀ.ਸੀ.ਐਲ. ਗ੍ਰਾਹਕ ਸੇਵਾ ਹੈਲਪਲਾਈਨ ਵਿਅਸਤ ਰਹਿਣ ਦੇ ਮੱਦੇਨਜ਼ਰ ਖਪਤਕਾਰਾਂ ਲਈ ਕੁੱਝ ਹੋਰ ਨੰਬਰ ਅਤੇ ਐਸ.ਐਮ.ਐਸ. ਸੁਵਿਧਾ ਸ਼ੋਲਤ ਦੀ ਜਾਣਕਾਰੀ ਸਾਂਝੀ ਕੀਤੀ ਹੈ। ਇਥੇ ਜਾਰੀ ਇਕ ਬਿਆਨ ਵਿਚ ਮੁੱਖ ਇੰਜੀਨੀਅਰ ਇੰਜੀ: ਸਕੱਤਰ ਸਿੰਘ ਢਿੱਲੋ ਨੇ ਕਿਹਾ ਕਿ ਖਪਤਕਾਰਾਂ ਨੂੰ ਆ ਰਹੀਆ ਮੁਸ਼ਕਿਲਾਂ ਦੇ ਮੱਦੇਨਜ਼ਰ ਕੁੱਝ ਹੋਰ ਨੰਬਰ ਜਾਰੀ ਕੀਤੇ ਗਏ ਹਨ। ਜਦ ਵੀ ਕੋਈ ਮੇਜਰ ਸਪਲਾਈ ਸਬੰਧੀ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਜਿਆਦਾਤਰ ਇਲਾਕਿਆ ਦੀ ਬਿਜਲੀ ਦੀਆ ਸੇਵਾਵਾਂ ਪ੍ਰਭਾਵਿਤ ਹੋ ਜਾਂਦੀਆ ਹਨ, ਜਿਸ ਕਾਰਨ ਵੱਡੀ ਗਿਣਤੀ ਵਿਚ ਲੋਕ 1912 ਹੈਲਪਲਾਈਨ ਨੰਬਰ ਤੇ ਫੋਨ ਕਰਦੇ ਹਨ ਅਤੇ ਕਈ ਵਾਰ ਇਹ ਨੰਬਰ ਵਿਅਸਤ ਮਿਲਦਾ ਹੈ। ਅਜਿਹੇ ’ਚ ਲੋਕਾਂ ਦੇ ਹਿੱਤ ਨੂੰ ਧਿਆਨ ਵਿਚ ਰੱਖਦਿਆ ਹੋਇਆ ਮੁੱਖ ਇੰਜੀਨੀਅਰ ਨੇ ਕੁੱਝ ਹੋਰ ਨੰਬਰ ਜਾਰੀ ਕੀਤੇ ਹਨ, ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ: ਮੁੱਖ ਇੰਜੀ:/ਸੰਚਾ:, ਬਾਰਡਰ ਜੋਨ ਅੰਮ੍ਰਿਤਸਰ 0183-2212425, 96461-82959, ਸਿਟੀ ਸਰਕਲ ਅੰਮ੍ਰਿਤਸਰ ਕੰਟਰੋਲ ਰੂਮ 96461-13774, ਸਿਵਲ ਲਾਈਨ ਮੰਡਲ ਨੋਡਲ ਸੈਂਟਰ 0183-2555701, 96461-13803, ਹਕੀਮਾ ਗੇਟ ਮੰਡਲ 96461-13283, ਸਿਟੀ ਸੈਂਟਰ ਮੰਡਲ 96461-13249, ਇੰਡਸਟਰੀ ਮੰਡਲ 0183-2925053, 96461-12994, ਸਬਅਰਬਨ ਸਰਕਲ ਅੰਮ੍ਰਿਤਸਰ 96461-13124, ਈਸਟ ਮੰਡਲ 0183-3020141 , 96461-20143, 96461-20144, ਜੰਡਿਆਲਾ ਮੰਡਲ 0183-2432167, 96461-20490, ਸਬਅਰਬਨ ਮੰਡਲ 0183-3250810, 96461-20320, ਵੈਸਟ ਮੰਡਲ 0183-2255019, 96461-13220, ਅਜਨਾਲਾ ਮੰਡਲ 01858-291030, 96461-20384, ਤਰਨਤਾਰਨ ਸਰਕਲ ਕੰਟਰੋਲ ਰੂਮ 96461-13757, ਰਈਆ ਮੰਡਲ 96461-13686, ਭਿੱਖੀਵਿੰਡ ਮੰਡਲ 01851-292547, 96461-21402, ਪੱਟੀ ਮੰਡਲ 01851-244952, 96461-13689, ਸਬਅਰਬਨ ਤਰਨ ਤਾਰਨ ਮੰਡਲ 01852-292597, 96461-21229, ਸਿਟੀ ਤਰਨ ਤਾਰਨ ਮੰਡਲ 01852-292524 , 96461-21163, ਗੁਰਦਾਸਪੁਰ ਸਰਕਲ ਕੰਟਰੋਲ ਰੂਮ 96461-13588, ਬਟਾਲਾ ਸਿਟੀ ਮੰਡਲ 01871-240066, 96461-20733, ਬਟਾਲਾ ਸਬਅਰਬਨ ਮੰਡਲ 01871-241220, 96461-20788, ਧਾਰੀਵਾਲ ਮੰਡਲ 01874-275151, 96461-20852, ਕਾਦੀਆ ਮੰਡਲ 01872-223147, 96461-20515, ਗੁਰਦਾਸਪੁਰ ਮੰਡਲ 01874-245461, 96461-20913, ਪਠਾਨਕੋਟ ਸਿਟੀ ਮੰਡਲ 0186-2921907, 96461-20990, ਪਠਾਨਕੋਟ ਸਬਅਰਬਨ ਮੰਡਲ 0186-5070030, 96461-13627, ਇਸ ਤੋ ਇਲਾਵਾ ਖਪਤਕਾਰ ‘ਪੀ.ਅੇੈਸ.ਪੀ.ਸੀ.ਅੇੈਲ. ਖਪਤਕਾਰ ਸਰਵਿਸਿਜ਼’ ਐਪਲੀਕੇਸ਼ਨ ਵੀ ਡਾਊਨਲੋਡ ਕਰ ਸਕਦੇ ਹਨ। ਇਸੇ ਤਰਾਂ, 1800 180 1512 ਤੇ ਵੀ ਐਸ.ਐਮ.ਐਸ. ਕੀਤਾ ਜਾ ਸਕਦਾ ਹੈ।
ਜਾਰੀ ਕਰਤਾ
ਮੁੱਖ ਇੰਜਨੀਅਰ ਸੰਚਾਲਨ ਬਾਰਡਰ ਜ਼ੋਨ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ, ਅੰਮ੍ਰਿਤਸਰ
Phone 9646113001

 

Have something to say? Post your comment

 

ਪੰਜਾਬ

ਜਾਖੜ ਦੀ ਅਗਵਾਈ 'ਚ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਆਗੂ ਬੀਜੇਪੀ ਵਿੱਚ ਹੋਏ  ਸ਼ਾਮਲ

ਖ਼ਾਲਸਾ ਕਾਲਜ ਨਰਸਿੰਗ ਵਿਖੇ ‘ਸਾਡੀ ਸਿਹਤ ਸਾਡਾ ਹੱਕ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ

ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ 19 ਅਪ੍ਰੈਲ ਨੂੰ ਫੇਸਬੁੱਕ ਉੱਤੇ ਹੋਣਗੇ ਲਾਈਵ-ਚੋਣਾਂ 2024 ਨਾਲ ਜੁੜੇ ਸਵਾਲਾਂ ਦੇ ਦੇਣਗੇ ਜਵਾਬ

ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਚੀਮਾ ਪੋਤਾ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ ਐਡਵੋਕੇਟ ਧਾਮੀ ਨੇ 

ਬੀਜੇਪੀ ਉਮੀਦਵਾਰ ਹੰਸ ਰਾਜ ਹੰਸ ਦਾ ਬਾਘਾਪੁਰਾਣਾ 'ਚ ਵਿਰੋਧ ਕਰਨ ਕਾਰਨ ਕੇਕੇਯੂ ਦੇ ਦਰਜਨਾਂ ਆਗੂ ਗ੍ਰਿਫਤਾਰ

ਸੁਖਬੀਰ ਵੱਲੋਂ ਅਕਾਲੀ ਸਰਕਾਰ ਬਣਨ ’ਤੇ ਘੜਾਮ ਵਿਖੇ ਪ੍ਰਭੂ ਸ੍ਰੀ ਰਾਮ ਤੇ ਮਾਤਾ ਕੌਸ਼ਲਿਆ ਦੀ ਇਤਿਹਾਸਕ ਯਾਦਗਾਰ ਬਣਾਉਣ ਦਾ ਐਲਾਨ

ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ

ਖ਼ਾਲਸਾ ਕਾਲਜ ਐਜ਼ੂਕੇਸ਼ਨ, ਜੀ. ਟੀ. ਰੋਡ ਦੇ ਵਿਦਿਆਰਥੀਆਂ ਨੇ ਪ੍ਰੀਖਿਆ ’ਚ ਸ਼ਾਨਦਾਰ ਸਥਾਨ ਹਾਸਲ ਕੀਤੇ

ਬਾਬਾ ਚਰਨ ਸਿੰਘ ਨੇ ਗੁਰੂ ਕਾ ਬਾਗ ਵਿਖੇ ਚੱਲ ਰਹੀ ਕਾਰ ਸੇਵਾ ਬਾਰੇ ਜਾਣਕਾਰੀ ਦਿੱਤੀ ਸਿੰਘ ਸਾਹਿਬ ਸ੍ਰੀ ਅਕਾਲ ਤਖ਼ਤ ਨੂੰ