ਮਨੋਰੰਜਨ

ਬੱਚਿਆਂ ਦੇ ਵਿੱਚ ਲੁਹਕੀ ਹੋਈ ਕਲਾ ਨੂੰ ਬਾਖੂਬੀ ਨਿਖਾਰ ਰਿਹਾ ਹੈ ਗਰੂਮ ਅਪ ਡਾੰਸ ਹੱਬ

ਕੌਮੀ ਮਾਰਗ ਬਿਊਰੋ/ਰਾਜੇਸ਼ ਕੌਸ਼ਿਕ | February 10, 2022 08:05 PM


ਖਰੜ- ਖਰੜ ਦੇ ਵਿੱਚੋ ਵਿੱਚ ਦੋ ਕੁੜੀਆਂ ਨੇ ਗਰੂਮ ਅਪ ਡਾੰਸ ਹੱਬ ਸ਼ੁਰੂ ਕਰ ਕੇ ਉਹਨ੍ਹਾਂ ਵਲੋਂ ਚੰਗਾਂ ਨਾ ਖਟਿਆ ਜਾ ਰਿਹਾ ਹੈ। ਹੱਬ ਦੀ ਨਿਰਦੇਸ਼ਕ ਕਨਿਕਾ ਸ਼ਰਮਾ ਅਤੇ ਸਿਮਰਨ ਸਿਹੋਤਾ ਨੇ ਸਾਂਝੇ ਤੋਰ ਤੇ ਦੱਸਿਆ ਕਿ ਸਾਹਨੂੰ ਆਪਣੀ ਮੇਹਨਤ ਤੇ ਭਰੋਸਾ ਸੀ। ਜਿਸਦੇ ਚਲਦੇ ਗਰੂਮ ਅਪ ਡਾੰਸ ਹੱਬ ਦੀ ਸ਼ੁਰੂਆਤ ਕੀਤੀ। ਸਾਡੇ ਵਲੋਂ ਪੰਜਾਬ ਦਾ ਲੋਕ ਨਾਚ ਭੰਗੜਾ ਅਤੇ ਗਿੱਧਾ, ਬਾਲੀਵੁੱਡ, ਹਿਪ- ਹੋਪ, ਸੇਮੀ ਕਲਾਸੀਕਲ, ਜ਼ੁਮਬਾ ਆਦਿ ਡਾਂਸ ਫੋਮ ਸਿਖਾਈਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਆਰਥਿਕ ਪੱਖੋਂ ਕਮਜ਼ੋਰ ਬੱਚੇ ਲਈ ਰਿਆਤ ਰਾਖੀ ਗਈ ਹੈ। ਬਹੁਤ ਜਲਦ ਕਨੀਆਂ ਅਨਾਥ ਆਸ਼੍ਰਮ ਖਰੜ ਦੀ ਬੱਚਿਆਂ ਲਈ ਡਾਂਸ ਦੀ ਫ੍ਰੀ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ।
ਉਹਨਾਂ ਜਾਣਕਾਰੀ ਦੇਂਦੇ ਦੱਸਿਆ ਕਿ ਪੰਜਾਬ ਦੇ ਮਸਹੂਰ ਅਦਾਕਾਰਾਂ ਤੇ ਗਾਇਕਾਂ ਵਲੋਂ ਉਹਨਾਂ ਦੇ ਗਰੁੱਪ ਦੇ ਬੱਚਿਆਂ ਵਲੋਂ ਕੀਤੀ ਪਰਫਾਰਮੈਂਸ ਦੀ ਵੀਡੀਓ ਨੂੰ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੇ ਵੀ ਸ਼ੇਅਰ ਕੀਤੀਆਂ ਗਈਆਂ ਹਨ। ਜਿਸਦੇ ਨਾਲ ਸਾਡੇ ਗਰੁੱਪ ਦਾ ਤੇ ਸਾਡਾ ਮਾਨ ਵੱਧ ਜਾਂਦਾ ਹੈ ।

 

Have something to say? Post your comment

 

ਮਨੋਰੰਜਨ

ਆਯੁਸ਼ਮਾਨ ਖੁਰਾਨਾ ਨੇ ਚੰਡੀਗੜ੍ਹ ਵਿੱਚ ਟਰਾਂਸਜੈਂਡਰ ਭਾਈਚਾਰੇ ਨੂੰ ਫੂਡ ਟਰੱਕ ਦੀਆਂ ਚਾਬੀਆਂ ਸੌਂਪੀਆਂ

'ਕ੍ਰੂ' ਸਟਾਰਸ ਤੱਬੂ, ਕਰੀਨਾ ਅਤੇ ਕ੍ਰਿਤੀ ਨੇ ਆਪਣੇ ਰੋਲ ਲਈ ਸਾਬਕਾ ਏਅਰ ਹੋਸਟੈਸ ਤੋਂ ਟ੍ਰੇਨਿੰਗ ਲਈ

ਬਾਲੀਵੁੱਡ ਅਭਿਨੇਤਰੀ ਪਾਰੁਲ ਯਾਦਵ ਨੇ ਹੋਲੀ ਕੇਵਲ ਜੈਵਿਕ ਰੰਗਾਂ ਨਾਲ ਖੇਡੀ

ਅਦਾਕਾਰਾ ਈਸ਼ਾ ਕੋਪੀਕਰ ਨੇ ਕੀਤਾ ਖੂਨਦਾਨ 

ਮੂਸੇਵਾਲਾ ਦੇ ਪਿਤਾ ਨੇ ਆਈਵੀਐਫ ਇਲਾਜ 'ਤੇ ਸਾਰੇ ਪ੍ਰੋਟੋਕੋਲ ਦੀ ਪਾਲਣਾ ਕੀਤੀ: ਪੰਜਾਬ ਕਾਂਗਰਸ

ਬ੍ਰਾਂਡ ਐਂਡੋਰਸਮੈਂਟ ਦੇ ਮਾਮਲੇ 'ਚ ਉਰਵਸ਼ੀ ਰੌਤੇਲਾ ਨੰਬਰ-1

ਅਭਿਨੇਤਰੀ ਮਧੁਰਿਮਾ ਤੁਲੀ ਦਾ ਸੂਰਜ ਦੀਆਂ ਸਕਾਰਾਤਮਕ ਤਰੰਗਾ ਲਈ ਬਹੁਤ ਪਿਆਰ ਹੈ

ਫਿਲਮ 'ਲਾਹੌਰ 1947' 'ਚ ਅਭਿਮਨਿਊ ਸਿੰਘ ਵਿਲੇਨ ਦੀ ਭੂਮਿਕਾ ਨਿਭਾਉਣਗੇ

ਸੰਨੀ ਲਿਓਨ ਨੂੰ ਮਿਲਿਆ ਗਲੈਮ ਫੇਮ ਸ਼ੋਅ 'ਚ ਜੱਜ ਬਣਨ ਦਾ ਮੌਕਾ

ਰੈਪਰ ਬਾਦਸ਼ਾਹ ਅਤੇ ਨੋਰਾ ਫਤੇਹੀ ਦਾ "ਗਰਮੀ ਕਲੱਬ" ਹੁਣ ਖੁੱਲੇਗਾ