ਮਨੋਰੰਜਨ

ਰਾਬਤਾ ਵੱਲੋਂ ਦਾਸਤਾਨ-ਏ-ਗੁਰੂ ਨਾਨਕ ਦੀ ਸਫ਼ਲ ਪੇਸ਼ਕਾਰੀ ਵਿਰਾਸਤ ਤੇ ਸੱਭਿਆਚਾਰ ਨਾਲ ਜੋੜਨ ਲਈ ਹੋਵੇਗੀ ਪਹਿਲਕਦਮੀ: ਹਰਪ੍ਰੀਤ ਸਹੋਤਾ

ਸੁਖਰਾਜ ਸਿੰਘ/ ਕੌਮੀ ਮਾਰਗ ਬਿਊਰੋ | March 02, 2022 09:04 PM
 
 
ਨਵੀਂ ਦਿੱਲੀ- ਦਿੱਲੀ ਦੀਸੰਸਥਾ‘ਰਾਬਤਾ’ ਵੱਲੋਂ ਆਪਣੇ ਪਲੇਠੇ ਪੋ੍ਰਗਰਾਮ‘ਦਾਸਤਾਨ-ਏ-ਗੁਰੂ ਨਾਨਕ’ਦੀ ਸਫ਼ਲ ਪੇਸ਼ਕਾਰੀ ਨਾਲ ਨਵੇਕਲੀ ਪਲਾਂਘ
ਪੁੱਟੀ। ਸੰਸਥਾ ਦੇ ਮੁੱਖ ਆਗੂਆਂ ਸ. ਹਰਪ੍ਰੀਤ ਸਿੰਘ ਸਹੋਤਾਅਤੇ ਮੈਡਮਉਪਾਸਨਾ ਕੌਰ ਸਹੋਤਾ ਨੇ ਪੋ੍ਰਗਰਾਮ ਦੀ ਸਫ਼ਲਤਾ ਲਈ ਇਸ ਦੇ ਲੇਖਕ ਅਤੇ ਡਾਇਰੈਕਟਰ ਕੁਲਜੀਤ ਸਿੰਘ ਨੂੰ ਦਿੱਤਾ ਹੈ। ਕੁਲਜੀਤ ਸਿੰਘ ਹੋਰਾਂ ਨੇ ਆਪਣੇ ਸਾਥੀਕਲਾਕਾਰਾਂ  ਦਾਸਤਾਨ-ਏ-ਗੋ ਰੂਪਕਸ਼ਰਮਾ
ਤੇ ਗਾਇਕ ਗੌਰਵ ਅਰੋੜਾ ਦੁਆਰਾ ਗੁਰੂ ਸਾਹਿਬ ਦੇ ਜੀਵਨ ਸੰਬੰਧੀ ਵਿਸਤਾਰ ਸਹਿਤ ਸ਼ਬਦ ਅਤੇ ਗੀਤਾਂ ਰਾਹੀਂਜਾਣਕਾਰੀ ਦਿੱਤੀ। ਇਸ ਦਾਪ੍ਰੋਡਕਸ਼ਨਸ਼ਿਵਸੰਭੂ ਸਿੰਘ ਹੋਰਾਂ ਨੇ ਕੀਤਾ।ਦਾਤਾਨ-ਏ-ਗੁਰੂ ਨਾਨਕ ਦੀ ਪੇਸ਼ਕਾਰੀ ਦੇ ਮੌਕੇ ’ਤੇ ਪੰਜਾਬੀ ਪ੍ਰਚਾਰਨੀਸਭਾ ਦੇ
ਮੁਖੀ ਮਨਿੰਦਰਪਾਲ ਸਿੰਘ ਜੀ ਭਾਈ, ਪੰਜਾਬੀ ਅਕਾਦਮੀਦੀ ਗਵਰਨਿੰਗ ਬਾਡੀ ਦੇ ਮੈਂਬਰਡਾ. ਤੇਜਿੰਦਰਪਾਲ ਸਿੰਘ ਨਲਵਾ    ਤੇ ਹੋਰਅਨੇਕਾਂ ਸੰਸਥਾਵਾਂ ਦੇ ਅਹੁਦੇਦਾਰਾਂ ਨੇ ਭਰਵੀਂਗਿਣਤੀਸ਼ਮੂਲੀਅਤਕੀਤੀ। ਇਸ ਮੌਕੇ ’ਤੇ ਇਲਾਕੇ ਦੇ ਪਤਵੰਤੇ ਸੱਜਣਾਂ, ਸਿੰਘ ਸਭਾਵਾਂ
ਦੇ ਅਹੁਦੇਦਾਰਾਂ ਅਤੇ ਹੋਰਲੋਕ ਬਹੁ-ਗਿਣਤੀ ਵਿੱਚ ਸ਼ਾਮਲ ਹੋਏ। ਪੋ੍ਰਗਰਾਮ ਨੂੰ ਵੇਖਣ ਆਏ ਹੋਏ ਫਰੀਦਾਬਾਦਨਿਵਾਸੀਸਿਮਰਨਸੇਠੀਦਾਕਹਿਣਾ ਸੀ ਕਿ ਅਜੋਕੇ ਸਮੇਂ ਵਿੱਚ ਗੁਰੂ ਸਾਹਿਬ ਜੀ ਦੀ ਸਿੱਖਿਆਵਾਂ ਦਾ ਵੱਧ ਤੋਂ ਵੱਧ ਪ੍ਰਚਾਰਹੋਣਾਚਾਹੀਦਾ ਹੈ। ਇਸ ਕਾਰਜਲਈ‘ਰਾਬਤਾ’ਦੀ
ਸਮੁੱਚੀ ਟੀਮਵਧਾਈਦੀਪਾਤਰ ਹੈ ਜਿੰਨਾਂ ਨੇ ਸਮੇਂ ਦੀ ਮੰਗ ਨੂੰ ਵੇਖਦਿਆਂ ਹੋਇਆਂ ਇਹ ਕਾਰਜਆਰੰਭਕੀਤਾ। ਇਸ ਮੌਕੇ ’ਤੇ ਸੰਸਥਾ ਦੇ ਮੁੱਖ ਅਹੁਦੇਦਾਰ ਸ. ਹਰਪ੍ਰੀਤ ਸਿੰਘ ਸਹੋਤਾਦਾਕਹਿਣਾ ਸੀ ਕਿ ਅਸੀਂ ਇਹ ਪ੍ਰੋਗਰਾਮਮਸ਼ਹੂਰਥੀਏਟਰ‘ਅਟੈਲਰ’ ਗਰੁੱਪ
ਦੀਸਹਾਇਤਾਨਾਲਕੀਤਾ ਹੈ। ਇਸ ਥੀਏਟਰ ਗਰੁੱਪ ਵੱਲੋਂ ਪਹਿਲਾਂ ਵੀਸਮਾਜਕਵਿਸ਼ਿਆਂ ’ਤੇ ਅਧਾਰਿਤਨਾਟਕਾਂ ਦੀਪੇਸ਼ਕਾਰੀਕੀਤੀਜਾਂਦੀਰਹੀ ਹੈ। ਲੇਕਿਨ‘ਰਾਬਤਾ’ਦਾਮੂਲਉਦੇਸ਼ ਹੈ ਕਿ ਅਸੀਂ ਅੱਜ ਦੀ ਨੌਜਵਾਨ ਪੀੜੀ ਨੂੰ ਆਪਣੀਜੜਾਂ ਭਾਵ ਪੰਜਾਬੀ ਸੱਭਿਆਚਾਰ, ਵਿਰਾਸਤਅਤੇ
ਗੁਰਬਾਣੀ ਨਾਲਜੋੜੀਏ। ਜਿਸ ਕਰਕੇ ਇਹ ਪਹਿਲਕਦਮੀਕੀਤੀ ਗਈ ਹੈ। ਜੇਕਰ ਅੱਜ ਦੀ ਮਨੱੁਖਤਾ ਗੁਰੂ ਸਾਹਿਬ ਦੇ ਦੱਸੇ ਹੋਏ ਮਾਰਗ ’ਤੇ ਚੱਲੇਗੀ ਤਾਂ ਸਮੁੱਚੇ ਸੰਸਾਰ ਵਿੱਚੋਂ ਆਪਸੀ ਦੁਈ ਦਵੈਸ਼ਦੀਭਾਵਨਾਖ਼ਤਮ ਹੋ ਜਾਵੇਗੀ। ਸ. ਸਹੋਤਾਦਾਕਹਿਣਾ ਹੈ ਕਿ ਆਉਣਵਾਲੇ ਸਮੇਂ ਵਿੱਚ
ਅਸੀਂ ਸੂਫੀਆਨਾਪੋ੍ਰਗਰਾਮਦੀਵੀਪੇਸ਼ਕਾਰੀਕਰਾਂਗੇ ਤੇ ਇਸ ਦੇ ਨਾਲ ਹੀ ਪੰਜਾਬੀ ਮਾਂ-ਬੋਲੀਨਾਲਜੋੜਨਲਈਵੀ ਵੱਧ ਤੋਂ ਵੱਧ ਉਪਰਾਲੇ ਕਰਾਂਗੇ। ਪੋ੍ਰਗਰਾਮ ਦੇ ਅਖੀਰ ਵਿੱਚ ਆਏ ਹੋਏ ਸੱਜਣਾਂ ਲਈ ਪੰਜਾਬੀ ਖਾਣੇ ਦਾ ਇੰਤਜ਼ਾਮ ਕੀਤਾ ਗਿਆ ਸੀ।

Have something to say? Post your comment

 

ਮਨੋਰੰਜਨ

ਬਾਲੀਵੁੱਡ ਅਭਿਨੇਤਰੀ ਪਾਰੁਲ ਯਾਦਵ ਨੇ ਹੋਲੀ ਕੇਵਲ ਜੈਵਿਕ ਰੰਗਾਂ ਨਾਲ ਖੇਡੀ

ਅਦਾਕਾਰਾ ਈਸ਼ਾ ਕੋਪੀਕਰ ਨੇ ਕੀਤਾ ਖੂਨਦਾਨ 

ਮੂਸੇਵਾਲਾ ਦੇ ਪਿਤਾ ਨੇ ਆਈਵੀਐਫ ਇਲਾਜ 'ਤੇ ਸਾਰੇ ਪ੍ਰੋਟੋਕੋਲ ਦੀ ਪਾਲਣਾ ਕੀਤੀ: ਪੰਜਾਬ ਕਾਂਗਰਸ

ਬ੍ਰਾਂਡ ਐਂਡੋਰਸਮੈਂਟ ਦੇ ਮਾਮਲੇ 'ਚ ਉਰਵਸ਼ੀ ਰੌਤੇਲਾ ਨੰਬਰ-1

ਅਭਿਨੇਤਰੀ ਮਧੁਰਿਮਾ ਤੁਲੀ ਦਾ ਸੂਰਜ ਦੀਆਂ ਸਕਾਰਾਤਮਕ ਤਰੰਗਾ ਲਈ ਬਹੁਤ ਪਿਆਰ ਹੈ

ਫਿਲਮ 'ਲਾਹੌਰ 1947' 'ਚ ਅਭਿਮਨਿਊ ਸਿੰਘ ਵਿਲੇਨ ਦੀ ਭੂਮਿਕਾ ਨਿਭਾਉਣਗੇ

ਸੰਨੀ ਲਿਓਨ ਨੂੰ ਮਿਲਿਆ ਗਲੈਮ ਫੇਮ ਸ਼ੋਅ 'ਚ ਜੱਜ ਬਣਨ ਦਾ ਮੌਕਾ

ਰੈਪਰ ਬਾਦਸ਼ਾਹ ਅਤੇ ਨੋਰਾ ਫਤੇਹੀ ਦਾ "ਗਰਮੀ ਕਲੱਬ" ਹੁਣ ਖੁੱਲੇਗਾ

'ਫਤਿਹ' ਨਾਲ ਸੋਨੂੰ ਸੂਦ ਦਾ ਨਿਰਦੇਸ਼ਨ 'ਚ ਪਹਿਲਾ ਕਦਮ

ਪੰਜਾਬੀ ਫਿਲਮਾਂ ਹੁਣ ਹੋਲੀਵੁੱਡ, ਬਾਲੀਵੁੱਡ ਅਤੇ ਸਾਊਥ ਦੀਆਂ ਫਿਲਮਾਂ ਦਾ ਮੁਕਾਬਲਾ ਕਰਨ ਦੇ ਸਮਰੱਥ - ਦੇਵ ਖਰੌੜ