ਮਨੋਰੰਜਨ

ਯੂ ਟਿਊਬ ਉਤੇ ਆਇਆ ਸਰਬੰਸ ਪ੍ਰਤੀਕ ਦਾ ਗੀਤ ਸਿਖ਼ਰ ਦੁਪਹਿਰ

ਕੌਮੀ ਮਾਰਗ ਬਿਊਰੋ | May 20, 2022 06:26 PM


ਚੰਡੀਗੜ੍ਹ - ਸਰਬੰਸ ਪ੍ਰਤੀਕ ਸਿੰਘ ਨਵਾਂ ਗੀਤ, " ਸਿਖ਼ਰ ਦੁਪਹਿਰੇ" ਜਿਉਂ ਹੀ ਯੂ ਟਿਊਬ ਉਤੇ ਆਇਆ ਟੁੱਟੇ ਦਿਲਾਂ ਵਾਲਿਆਂ ਨੇ ਗੀਤ ਵਾਰ ਵਾਰ ਸੁਣਿਆ ਤੇ ਆਪਣੇ ਉਤੇ ਲਾ ਵੇਖਿਆ ‌ ਉਦੋਂ ਸਾਹਿਬਾ ੜੋੜੇ ਤੀਰ ਹੁਣ ਸਿਮ ਤੋੜਦੀ, ਨੂੰ ਪੁਰਾਣੀਆਂ ਪ੍ਰੀਤ ਕਹਾਣੀਆਂ ਅਤੇ ਮਾਡਰਨ ਪਿਆਰ ਵਿੱਚ ਅੰਤਰ ਬਿਆਨਦਾ ਹੈ। ਇਸ ਦਾ ਫਿਲਮਾਂਕਣ ਵੀ ਚੰਡੀਗੜ੍ਹ, ਮੁਹਾਲੀ ਅਤੇ ਹੋਰ ਰਮਣੀਕ ਥਾਂਵਾਂ ਤੇ ਮੁਕੰਮਲ ਹੋ ਚੁੱਕਿਆ ਹੈ। ਇਸ ਗੀਤ ਨੂੰ ਲਿਖਿਆ ਅਤੇ ਗਾਇਆ ਸਰਬੰਸ ਪ੍ਰਤੀਕ ਸਿੰਘ ਨੇ ਹੈ। ਪੰਜਾਬੀ ਸੱਭਿਆਚਾਰ ਵਿੱਚ ਪ੍ਰਤੀਕ ਭੰਗੜਾ, ਝੂਮਰ, ਲੋਕ ਸਾਜ਼ ਤੋਂ ਇਲਾਵਾ ਗੀਤਕਾਰੀ ਅਤੇ ਗਾਇਕੀ ਭਰਵੀਂ ਸ਼ਮੂਲੀਅਤ ਕਰ ਚੁੱਕਾ ਹੈ। ਉਸ ਵਲੋਂ ਗਾਏ ਗੀਤ, ਵੱਡਾ ਸਾਕਾ, ਪੁੱਤ ਸਾਡਾ, ਜਲਸਾ, ਫੋਟੋ ਕਾਪੀਆਂ, ਸੁਰਮਾ, ਦਿੱਲੀ ਬੋਲਦੀ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ, ਕੁੜੀ ਵਿਚਾਰੀ, ਅਤੇ ਹੋਰ ਤੋਂ ਇਲਾਵਾ ਗੁਰਲੇਜ਼ ਅਖਤਰ ਨਾਲ ਦੋਗਾਣਾ, " ਅੱਖ ਬੋਲਦੀ" ਚਰਚਾ ਵਿੱਚ ਹਨ। ਉਹ ਅਲਗੋਜ਼ੇ, ਬੁਗਚੁ, ਹਰਮੋਨੀਅਮ, ਚਿਮਟੇ, ਢੋਲਕੀਆਂ, ਛੈਣੇ, ਬੰਸਰੀ, ਤੂੰਬੀ, ਢੋਲ ਵੀ ਵਜਾ ਲੈਂਦਾ ਹੈ। ਚੰਡੀਗੜ੍ਹ ਦੀ ਸੈਕਟਰ 42 ਦੀ ਲੇਕ ਵਿਖੇ ਹੋਇਆ ਵਿਸਾਖੀ ਮੇਲਾ ਉਸ ਨੇ ਬਤੌਰ ਮੰਚ ਸੰਚਾਲਕ ਨਿਭਾਇਆ।

 

Have something to say? Post your comment

 

ਮਨੋਰੰਜਨ

ਬਾਲੀਵੁੱਡ ਅਭਿਨੇਤਰੀ ਪਾਰੁਲ ਯਾਦਵ ਨੇ ਹੋਲੀ ਕੇਵਲ ਜੈਵਿਕ ਰੰਗਾਂ ਨਾਲ ਖੇਡੀ

ਅਦਾਕਾਰਾ ਈਸ਼ਾ ਕੋਪੀਕਰ ਨੇ ਕੀਤਾ ਖੂਨਦਾਨ 

ਮੂਸੇਵਾਲਾ ਦੇ ਪਿਤਾ ਨੇ ਆਈਵੀਐਫ ਇਲਾਜ 'ਤੇ ਸਾਰੇ ਪ੍ਰੋਟੋਕੋਲ ਦੀ ਪਾਲਣਾ ਕੀਤੀ: ਪੰਜਾਬ ਕਾਂਗਰਸ

ਬ੍ਰਾਂਡ ਐਂਡੋਰਸਮੈਂਟ ਦੇ ਮਾਮਲੇ 'ਚ ਉਰਵਸ਼ੀ ਰੌਤੇਲਾ ਨੰਬਰ-1

ਅਭਿਨੇਤਰੀ ਮਧੁਰਿਮਾ ਤੁਲੀ ਦਾ ਸੂਰਜ ਦੀਆਂ ਸਕਾਰਾਤਮਕ ਤਰੰਗਾ ਲਈ ਬਹੁਤ ਪਿਆਰ ਹੈ

ਫਿਲਮ 'ਲਾਹੌਰ 1947' 'ਚ ਅਭਿਮਨਿਊ ਸਿੰਘ ਵਿਲੇਨ ਦੀ ਭੂਮਿਕਾ ਨਿਭਾਉਣਗੇ

ਸੰਨੀ ਲਿਓਨ ਨੂੰ ਮਿਲਿਆ ਗਲੈਮ ਫੇਮ ਸ਼ੋਅ 'ਚ ਜੱਜ ਬਣਨ ਦਾ ਮੌਕਾ

ਰੈਪਰ ਬਾਦਸ਼ਾਹ ਅਤੇ ਨੋਰਾ ਫਤੇਹੀ ਦਾ "ਗਰਮੀ ਕਲੱਬ" ਹੁਣ ਖੁੱਲੇਗਾ

'ਫਤਿਹ' ਨਾਲ ਸੋਨੂੰ ਸੂਦ ਦਾ ਨਿਰਦੇਸ਼ਨ 'ਚ ਪਹਿਲਾ ਕਦਮ

ਪੰਜਾਬੀ ਫਿਲਮਾਂ ਹੁਣ ਹੋਲੀਵੁੱਡ, ਬਾਲੀਵੁੱਡ ਅਤੇ ਸਾਊਥ ਦੀਆਂ ਫਿਲਮਾਂ ਦਾ ਮੁਕਾਬਲਾ ਕਰਨ ਦੇ ਸਮਰੱਥ - ਦੇਵ ਖਰੌੜ