BREAKING NEWS
ਪੰਜਾਬ ਮੰਤਰੀ ਮੰਡਲ ਵੱਲੋਂ ਪੰਜਾਬ ਬੁਨਿਆਦੀ ਢਾਂਚਾ (ਵਿਕਾਸ ਤੇ ਵਿਨਿਯਮ) ਸੋਧ ਬਿੱਲ-2021 ਬਜਟ ਇਲਜਾਸ ਵਿੱਚ ਪੇਸ਼ ਕਰਨ ਦੀ ਪ੍ਰਵਾਨਗੀਅਮਰਿੰਦਰ ਮੰਤਰੀ ਮੰਡਲ ਵੱਲੋਂ ਅੰਮ੍ਰਿਤਸਰ ਰੇਲ ਹਾਦਸੇ ਦੇ 34 ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ/ਵਾਰਸਾਂ ਨੂੰ ਨੌਕਰੀਆਂ ਦੇਣ ਦੀ ਪ੍ਰਵਾਨਗੀ ਮੋਦੀ ਸਰਕਾਰ ਵੱਲੋਂ ਰਸੋਈ ਗੈਸ ਅਤੇ ਤੇਲ ਕੀਮਤਾਂ ਵਿਚ ਵਾਧੇ ਖਿਲਾਫ ਪੰਜਾਬ ਕਾਂਗਰਸ ਦਾ ਰੋਸ਼ ਪ੍ਰਦਰਸ਼ਨਹਰਿਆਣਾ ਦੇ ਇਕ ਲੱਖ ਗਰੀਬ ਪਰਿਵਾਰਾਂ ਦੀ ਆਮਦਨੀ ਸਾਲਾਨਾ ਇਕ ਲੱਖ ਰੁਪਏ ਤਕ ਕਰਨ ਦਾ ਲਿਆ ਸੰਕਲਪ -ਮੁੱਖ ਮੰਤਰੀ ਮਨੋਹਰ ਲਾਲ‘ਮਿਸ਼ਨ ਸ਼ਤ-ਪ੍ਰਤੀਸ਼ਤ’ ਹੇਠ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਤਿਆਰੀ ਦੇ ਮੱਦੇਨਜ਼ਰ ਮਾਪੇ-ਅਧਿਆਪਕ ਮੀਟਿੰਗ 2 ਮਾਰਚ ਨੂੰਸਾਕਾ ਸ੍ਰੀ ਨਨਕਾਣਾ ਸਾਹਿਬ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਹਰਿਆਣਾ ’ਚ ਵਿਸ਼ਾਲ ਗੁਰਮਤਿ ਸਮਾਗਮ

ਟ੍ਰਾਈਸਿਟੀ

ਖਰੜ ਵਿਖੇ ਪਾਵਰਕਾਮ ਦੇ ਕਰਮਚਾਰੀਆਂ ਤੋਂ 2 ਲੱਖ 60 ਹਜ਼ਾਰ ਦੀ ਹੋਈ ਲੁੱਟ ਖੋਹ

ਰਾਜੇਸ਼ ਕੌਸ਼ਿਕ/ਕੌਮੀ ਮਾਰਗ ਬਿਊਰੋ | February 22, 2021 08:26 PMਖਰੜ : ਦੋ ਅਣਪਛਾਤੇ ਵਿਅਕਤੀਆਂ ਵੱਲੋਂ ਪਾਵਰਕਾਮ ਦੇ ਖਾਨਪੁਰ ਸਥਿਤ ਦਫਤਰ ਦੇ ਕ੍ਰਮਚਾਰੀਆਂ ਤੋਂ 2 ਲੱਖ 60 ਹਜਾਰ ਰੁਪਏ ਦੇ ਕਰੀਬ ਰਾਸ਼ੀ ਲੁੱਟਣ ਦੀ ਜਾਣਕਾਰੀ ਮਿਲੀ ਹੈ ।ਜਾਣਕਾਰੀ ਅਨੂਸਾਰ ਅੱਜ ਪਾਵਰਕਾਮ ਖਰੜ ਦੇ ਖਾਨਪੁਰ ਦਫਤਰ ਦੇ ਦੋ ਮੁਲਾਜਮ ਸਕੂਟਰ ਤੇ ਦਫਤਰ ਦਾ ਕੈਸ਼ ਲੈਕੇ ਬੈਂਕ ਅੰਦਰ ਜਮਾਂ ਕਰਵਾਉਣ ਜਾ ਰਹੇ ਸਨ। ਜਦੋਂ ਪੁਰਸ਼ ਅਤੇ ਮਹਿਲਾ ਕ੍ਰਮਚਾਰੀ ਰਣਜੀਤ ਨਗਰ ਕੋਲ ਪਹੂੰਚੇ ਤਾਂ ਦੋ ਅਣਪਛਾਤੇ ਵਿਅਕਤੀ ਉਨਾਂ ਕੋਲੋ 2 ਲੱਖ 60 ਹਜਾਰ ਰੁਪਏ ਕੈਸ਼ ਵਾਲਾ ਬੈਗ ਖੋਹ ਕੇ ਮੋਟਰਸਾਈਕਲ ਤੇ ਭੱਜਣ ਚ ਕਾਮਯਾਬ ਹੋ ਗਏ। ਸੂਚਨਾ ਮਿਲਣ ਤੇ ਐਸ.ਪੀ ਓਪਰੇਸ਼ਨ, ਐਸ.ਪੀ ਜਾਂਚ, ਡੀ.ਐਸ.ਪੀ ਖਰੜ ਰੁਪਿੰਦਰਦੀਪ ਕੌਰ ਸੋਹੀ ਸਮੇਤ ਪੁਲਿਸ ਪਾਰਟੀ ਨੇ ਵਾਰਦਾਤ ਵਾਲੀ ਥਾਂ ਤੇ ਪਹੂੰਚਕੇ ਪਾਵਰਕਾਮ ਕ੍ਰਮਚਾਰੀਆਂ ਤੋਂ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ।ਲੁਟੇਰਿਆਂ ਨੇ ਮੂੰਹ ਢੱਕੇ ਹੋਏ ਸਨ।ਸਿਟੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।

 

Have something to say? Post your comment

 

ਟ੍ਰਾਈਸਿਟੀ

ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸਰਬੱਤ ਦਾ ਭਲਾਸਿਹਤ ਬੀਮਾ ਯੋਜਨਾ ਤਹਿਤ ਬਣਰਹੇ ਕਾਰਡਾਂ ਦੇ ਕੰਮ ਦਾ ਜਾਇਜ਼ਾ ਲਿਆ

ਖਰੜ ਮਿਊਸਪਲ ਇੰਪਲਾਈਜ਼ ਯੂਨੀਅਨ ਵਲੋਂ ਲਗਾਇਆ ਖੂਨ ਦਾਨ ਕੈਂਪ 130 ਯੂਨਿਟ ਖੂਨ ਇਕੱਤਰ

ਧਾਰਮਿਕ ਸਮਾਗਮਾਂ ਤੋਂ ਬੱਚਿਆਂ ਨੂੰ ਸੰਸਕਾਰ ਤੇ ਭਗਤੀ, ਸਮਰਪਣ, ਆਪਣੇ ਮਾਂ ਪਿਉ ਦਾ ਸਤਿਕਾਰ ਆਦਿ ਸਿੱਖਣ ਨੂੰ ਮਿਲਦਾ : ਵਨੀਤ ਜੈਨ

ਖਰੜ ਵਿੱਚ ਬੇਖੌਫ ਬਿੱਕ ਰਹੀ ਹੈ ਚਾਈਨਾ ਡੋਰ : ਸਮਾਜ ਸੇਵੀਆਂ ਦੀ ਮੰਗ ਬੇਚਣ ਵਾਲਿਆਂ ਤੇ ਹੋਵੇ ਕਾਰਵਾਹੀ

ਘੜੂੰਆਂ ਅਤੇ ਮਜਤਾੜੀ ਸਕੂਲ ਨੂੰ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ 10-10 ਲੱਖ ਰੁਪਏ ਦੇ ਚੈਕ ਸੌਪੇ

ਪੰਜਾਬੀ ਨੂੰ ਚੰਡੀਗੜ੍ਹ ਵਿਚ ਅਣਗੌਲੇ ਜਾਣ ਖਿਲਾਫ਼ ਚੰਡੀਗੜ੍ਹ ਪੰਜਾਬੀ ਮੰਚ , ਕੇਂਦਰੀ ਪੰਜਾਬੀ ਲੇਖਕ ਸਭਾ ਕੀਤਾ ਰੋਸ ਮਾਰਚ

ਚਾਇਨਾਂ ਡੋਰ ਵੇਚਣ ਵਾਲਿਆਂ ਤੇ ਪ੍ਰਸਾਸ਼ਨ ਵਲੋਂ ਹੋਣੀ ਚਾਹੀਦੀ ਹੈ ਸਖਤ ਕਾਰਵਾਈ :- ਢਿੱਲੋਂ

ਪਹਿਲਾਂ ਨਾਲੋਂ ਜਿਆਦਾ ਤਨ ਮਨ ਨਾਲ ਆਪਣੇ ਵਾਰਡ ਨੰਬਰ ਦੀ ਸੇਵਾ ਕਰਦਾ ਰਿਹਾਂਗਾ : ਰਾਜਿੰਦਰ ਸਿੰਘ

ਖਰੜ ਵਿੱਚ ਧੜੱਲੇ ਨਾਲ ਵਿੱਕ ਰਹੀ ਹੈ ਚਾਈਨਾ ਡੋਰ,ਹਾਦਸੇ ਦੀ ਉਡੀਕ ਵਿਚ ਮੂਕ ਦਰਸ਼ਕ ਬਣਿਆ ਪ੍ਰਸ਼ਾਸ਼ਨ

ਨਗਰ ਨਿਗਮ ਮੋਹਾਲੀ ਵਲੋਂ ‘ਸਵੱਛਤਾ ਸੰਕਲਪ ਦੇਸ਼ ਕਾ, ਹਰ ਰਵੀਵਾਰ ਵਿਸੇਸ਼ ਕਾ’ ਨਾਅਰੇ ਅਧੀਨ ਪ੍ਰੋਗਰਾਮ ਦਾ ਆਯੋਜਨ