BREAKING NEWS
ਮੁੱਖ ਇੰਜੀਨੀਅਰ ਸਤਵਿੰਦਰ ਸਿੰਘ ਨੇ ਨਵੇਂ ਨਿਯੁਕਤ ਹੋਏ ਜੂਨੀਅਰ ਇੰਜੀਨੀਅਰਜ਼ ਅਤੇ ਇਲੈਕਟ੍ਰੀਸ਼ਨਾਂ ਨੂੰ ਜਿੰਮੇਵਾਰੀ ਨਾਲ ਡਿਉਟੀ ਕਰਨ ਲਈ ਪ੍ਰੇਰਿਤ ਕੀਤਾ ਰਾਜਪਾਲ ਵਾਪਸ ਜਾਓ ਦੇ ਨਾਅਰੇ ਲਗਾ ਕੇ ਅਕਾਲੀ ਦਲ ਵਿਧਾਇਕਾ ਨੇ ਖੇਤੀ ਕਾਨੂੰਨਾਂ ਦਾ ਕੀਤਾ ਪੁਰਜ਼ੋਰ ਵਿਰੋਧਸਰਕਾਰ ਅੰਦੋਲਨ ਦੇ ਖਿਲਾਫ ਕੋਈ ਕੱਦਮ ਚੁੱਕਣ ਲਈ ਕਰ ਰਹੀ ਹੈ ਰੂਪ ਰੇਖਾ ਤਿਆਰ: ਰਾਕੇਸ਼ ਟਿਕੈਤਕਿਸਾਨ ਅੰਦੋਲਨ ਦੌਰਾਨ ਗ੍ਰਿਫਤਾਰ ਕੀਤੇ 15 ਹੋਰ ਲੋਕਾਂ ਨੂੰ ਜ਼ਮਾਨਤ ਮਿਲੀ , ਹੁਣ ਤੱਕ 105 ਲੋਕਾਂ ਨੂੰ ਮਿਲੀ ਜ਼ਮਾਨਤ ਜਿਨ੍ਹਾਂ ਵਿੱਚੋਂ 84 ਜੇਲ ਵਿਚੋਂ ਰਿਹਾਅ ਹੋਏਪੰਜਾਬ ਮੰਤਰੀ ਮੰਡਲ ਵੱਲੋਂ ਪੰਜਾਬ ਬੁਨਿਆਦੀ ਢਾਂਚਾ (ਵਿਕਾਸ ਤੇ ਵਿਨਿਯਮ) ਸੋਧ ਬਿੱਲ-2021 ਬਜਟ ਇਲਜਾਸ ਵਿੱਚ ਪੇਸ਼ ਕਰਨ ਦੀ ਪ੍ਰਵਾਨਗੀਅਮਰਿੰਦਰ ਮੰਤਰੀ ਮੰਡਲ ਵੱਲੋਂ ਅੰਮ੍ਰਿਤਸਰ ਰੇਲ ਹਾਦਸੇ ਦੇ 34 ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ/ਵਾਰਸਾਂ ਨੂੰ ਨੌਕਰੀਆਂ ਦੇਣ ਦੀ ਪ੍ਰਵਾਨਗੀ

ਟ੍ਰਾਈਸਿਟੀ

ਪੰਜਾਬੀ ਨੂੰ ਚੰਡੀਗੜ੍ਹ ਵਿਚ ਅਣਗੌਲੇ ਜਾਣ ਖਿਲਾਫ਼ ਚੰਡੀਗੜ੍ਹ ਪੰਜਾਬੀ ਮੰਚ , ਕੇਂਦਰੀ ਪੰਜਾਬੀ ਲੇਖਕ ਸਭਾ ਕੀਤਾ ਰੋਸ ਮਾਰਚ

ਕੌਮੀ ਮਾਰਗ ਬਿਊਰੋ | February 22, 2021 09:13 PM

ਚੰਡੀਗੜ੍ਹ - ਚੰਡੀਗੜ੍ਹ ਪੰਜਾਬੀ ਮੰਚ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਵਿਸ਼ੇਸ਼ ਸਹਿਯੋਗ ਨਾਲ 20 ਫਰਵਰੀ 2021 ਨੂੰ ਮੱਖਣ ਸ਼ਾਹ ਲੁਬਾਣਾ ਭਵਨ ਤੋੰ ਗੁਰਦਵਾਰਾ ਸੈਕਟਰ 22 ਚੰਡੀਗੜ੍ਹ ਤਕ ਚੰਡੀਗੜ੍ਹ ਵਿਚ ਪੰਜਾਬੀ ਨੂੰ ਅਣਗੌਲੇ ਜਾਣ ਖਿਲਾਫ਼ ਰੋਸ ਮਾਰਚ ਕੀਤਾ ਗਿਆ। ਰੋਸ ਮਾਰਚ ਚੰਡੀਗੜ੍ਹ ਵਿਚ ਪੰਜਾਬੀ ਨੂੰ ਬਣਦਾ, ਢੁੱਕਵਾਂ ਤੇ ਸਤਿਕਾਰਯੋਗ ਸਥਾਨ ਦਵਾਉਣ, ਪਹਿਲੀ ਭਾਸ਼ਾ ਵੱਜੋਂ ਲਾਗੂ ਕਰਨ, ਸਿੱਖਿਆ ਪੰਜਾਬੀ ਮਾਧਿਅਮ ਵਿਚ ਪੜ੍ਹਾਏ ਜਾਣ ਅਤੇ ਕਿਸਾਨ ਸੰਘਰਸ਼ ਦੀ ਹਮਾਇਤ ਵਿਚ ਕੀਤਾ ਗਿਆ। ਇਸ ਰੋਸ ਮਾਰਚ ਵਿਚ ਕੇਂਦਰੀ ਸਭਾ ਨਾਲ ਜੁੜੀਆਂ ਪੁਆਧ ਖੇਤਰੀ ਸਾਹਿਤ ਸਭਾਵਾਂ ਦੇ ਪ੍ਰਤੀਨਿਧ, ਪੇਂਡੂ ਸੰਘਰਸ਼ ਕਮੇਟੀ, ਗੁਰਦੁਆਰਾ ਅਸਥਾਪਨ ਕਮੇਟੀ, ਗੁਰਦੁਆਰਾ ਪ੍ਰਬੰਧਕੀ ਕਮੇਟੀ, ਲਲਕਾਰ ਸਮੂਹ, ਟਰੇਡ ਯੂਨੀਅਨਾਂ ਦੇ ਪ੍ਰਤੀਨਿਧਾਂ, ਵਕੀਲਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਸ਼ਹਿਰੀਆਂ ਨੇ ਭਰਵਾਂ ਹਿਸਾ ਲਿਆ। ਮਾਰਚ ਵਿਚ ਬੱਚੀਆਂ ਅਤੇ ਅੌਰਤਾਂ ਦੀ ਵੀ ਵੱਡੀ ਗਿਣਤੀ ਸੀ।

ਰੋਸ ਮਾਰਚ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸ਼੍ਰੀ ਜੋਗਿੰਦਰ ਸਿੰਘ ਅਗਰਾਹਾਂ ਦੇ ਨਾਲ ਨਾਲ
ਕੇਂਦਰੀ ਸਭਾ ਦੇ ਸਾਬਕਾ ਪ੍ਰਧਾਨ ਡਾ. ਸਰਬਜੀਤ ਸਿੰਘ ਅਤੇ ਮੌਜੂਦਾ ਮੀਤ ਪ੍ਰਧਾਨ ਕਰਮ ਸਿੰਘ ਵਕੀਲ, ਗੁਰਜੋਤ ਸਿੰਘ ਸਾਹਨੀ, ਸੁਖਜੀਤ ਸਿੰਘ ਸੁੱਖਾ, ਦੇਵੀ ਦਿਆਲ ਸ਼ਰਮਾ, ਬਾਬਾ ਸਾਧੂ ਸਿੰਘ, ਗੁਰਨਾਮ ਸਿੰਘ ਸਿੱਧੂ, ਮਨਜੀਤ ਕੌਰ ਮੀਤ, ਅਮਰੀਕ ਸਿੰਘ, ਰਘਵੀਰ ਸਿੰਘ, ਯਸਪਾਲ, ਵਿਦਿਆਰਥੀ ਨੇਤਾ ਅਮਨ, ਕਿਰਪਾਲ ਸਿੰਘ, ਭਗਤ ਸਿੰਘ ਸਰੋਆ ਅਤੇ ਨੰਬਰਦਾਰ ਦਲਜੀਤ ਸਿੰਘ ਨੇ ਵੀ ਹਾਜ਼ਰੀਨ ਨੂੰ ਸੰਬੋਧਨ ਕੀਤਾ।
ਸ਼ਹਿਰ ਪੰਜਾਬੀ ਹਿਤੈਸ਼ੀ ਨਾਅਰਿਆਂ ਨਾਲ ਗੂੰਜ ਉਠਿਆ।
ਤੁਹਾਡੇ ਲਈ ਰੋਸ ਮਾਰਚ ਉਤੇ ਬਣੀ ਇਕ ਵੀਡੀਓ ਵੀ ਸਾਂਝੀ ਕਰ ਰਿਹਾ ਹਾਂ।

ਨੋਟ:- ਇਕ ਵਿਸ਼ੇਸ਼ ਪ੍ਰੋਗਰਾਮ ‘ਪੰਜਾਬ ਦੀ ਧਰਤੀ ਉਪਰ ਹੀ ਮਾਂ ਬੋਲੀ ਬੇਗਾਨੀ ਕਿਓਂ ?

 

Have something to say? Post your comment

 

ਟ੍ਰਾਈਸਿਟੀ

ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸਰਬੱਤ ਦਾ ਭਲਾਸਿਹਤ ਬੀਮਾ ਯੋਜਨਾ ਤਹਿਤ ਬਣਰਹੇ ਕਾਰਡਾਂ ਦੇ ਕੰਮ ਦਾ ਜਾਇਜ਼ਾ ਲਿਆ

ਖਰੜ ਮਿਊਸਪਲ ਇੰਪਲਾਈਜ਼ ਯੂਨੀਅਨ ਵਲੋਂ ਲਗਾਇਆ ਖੂਨ ਦਾਨ ਕੈਂਪ 130 ਯੂਨਿਟ ਖੂਨ ਇਕੱਤਰ

ਧਾਰਮਿਕ ਸਮਾਗਮਾਂ ਤੋਂ ਬੱਚਿਆਂ ਨੂੰ ਸੰਸਕਾਰ ਤੇ ਭਗਤੀ, ਸਮਰਪਣ, ਆਪਣੇ ਮਾਂ ਪਿਉ ਦਾ ਸਤਿਕਾਰ ਆਦਿ ਸਿੱਖਣ ਨੂੰ ਮਿਲਦਾ : ਵਨੀਤ ਜੈਨ

ਖਰੜ ਵਿੱਚ ਬੇਖੌਫ ਬਿੱਕ ਰਹੀ ਹੈ ਚਾਈਨਾ ਡੋਰ : ਸਮਾਜ ਸੇਵੀਆਂ ਦੀ ਮੰਗ ਬੇਚਣ ਵਾਲਿਆਂ ਤੇ ਹੋਵੇ ਕਾਰਵਾਹੀ

ਘੜੂੰਆਂ ਅਤੇ ਮਜਤਾੜੀ ਸਕੂਲ ਨੂੰ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ 10-10 ਲੱਖ ਰੁਪਏ ਦੇ ਚੈਕ ਸੌਪੇ

ਚਾਇਨਾਂ ਡੋਰ ਵੇਚਣ ਵਾਲਿਆਂ ਤੇ ਪ੍ਰਸਾਸ਼ਨ ਵਲੋਂ ਹੋਣੀ ਚਾਹੀਦੀ ਹੈ ਸਖਤ ਕਾਰਵਾਈ :- ਢਿੱਲੋਂ

ਪਹਿਲਾਂ ਨਾਲੋਂ ਜਿਆਦਾ ਤਨ ਮਨ ਨਾਲ ਆਪਣੇ ਵਾਰਡ ਨੰਬਰ ਦੀ ਸੇਵਾ ਕਰਦਾ ਰਿਹਾਂਗਾ : ਰਾਜਿੰਦਰ ਸਿੰਘ

ਖਰੜ ਵਿਖੇ ਪਾਵਰਕਾਮ ਦੇ ਕਰਮਚਾਰੀਆਂ ਤੋਂ 2 ਲੱਖ 60 ਹਜ਼ਾਰ ਦੀ ਹੋਈ ਲੁੱਟ ਖੋਹ

ਖਰੜ ਵਿੱਚ ਧੜੱਲੇ ਨਾਲ ਵਿੱਕ ਰਹੀ ਹੈ ਚਾਈਨਾ ਡੋਰ,ਹਾਦਸੇ ਦੀ ਉਡੀਕ ਵਿਚ ਮੂਕ ਦਰਸ਼ਕ ਬਣਿਆ ਪ੍ਰਸ਼ਾਸ਼ਨ

ਨਗਰ ਨਿਗਮ ਮੋਹਾਲੀ ਵਲੋਂ ‘ਸਵੱਛਤਾ ਸੰਕਲਪ ਦੇਸ਼ ਕਾ, ਹਰ ਰਵੀਵਾਰ ਵਿਸੇਸ਼ ਕਾ’ ਨਾਅਰੇ ਅਧੀਨ ਪ੍ਰੋਗਰਾਮ ਦਾ ਆਯੋਜਨ