ਮਨੋਰੰਜਨ

ਕੱਦ, ਕੰਧ ਤੇ ਕਰਜ਼

ਰਾਜਿੰਦਰ ਸਿੰਘ ਚਾਨੀ | July 07, 2021 07:30 PM


ਮੇਲੋ ਦਾ ਕੱਦ ਕੰਧ ਨਾਲੋਂ ਉੱਚਾ ਹੋਣ ਲੱਗਾ। ਬੇਬੇ ਨੇ ਦੋ ਖਣਾਂ ਕਮਰੇ ਦੇ ਦਰਵਾਜ਼ੇ ਦਾ ਖਿਆਲ ਘੱਟ ਤੇ ਗਲੀ ਵੱਲ ਧਿਆਨ ਵੱਧ ਰੱਖਣਾ ਸ਼ੁਰੂ ਕਰ ਦਿੱਤਾ।
ਮੇਲੋ ਦਾ ਬਾਪੂ ਦਿਹਾੜੀ ਕਰਕੇ ਘਰ ਆਉਂਦਾ ਤਾਂ ਰੋਜ਼ਾਨਾ ਕੰਧ ਦੀ ਗੱਲ ਸ਼ੁਰੂ ਹੋ ਜਾਂਦੀ।  ਘਰ ਵਿੱਚ ਇੱਕ ਤੂਫ਼ਾਨ ਆ ਜਾਂਦਾ ਪਰ ਗੱਲ ਕਿਸੇ ਸਿਰੇ ਨਾ ਲੱਗਦੀ। ਬੇਬੇ ਕੰਧ ਉੱਚੀ ਕਰਨ ਤੇ ਖ਼ਰਚ ਕਰਨ ਦੀ ਗੱਲ ਰੱਖਦੀ ਤੇ ਬਾਪੂ ਮੇਲੋ ਦੇ ਵਿਆਹ ਮੌਕੇ ਸਿਰ ਤੇ ਚੜ੍ਹਨ ਵਾਲੇ ਕਰਜ਼ ਬਾਰੇ ਸੋਚਦਾ ਹੋਇਆ ਕਦੇ ਮੇਲੋ ਦੇ ਉੱਚੇ ਕੱਦ ਤੇ ਕਦੇ ਨੀਵੀਂ ਕੰਧ ਨੂੰ ਦੇਖਣ ਲੱਗ ਜਾਂਦਾ।

 

Have something to say? Post your comment

 

ਮਨੋਰੰਜਨ

ਗਾਇਕ ਪਰਮ ਚੀਮਾਂ ਦੇ ਗੀਤ 'ਅੱਖੀਆਂ' ਦੀ ਵੀਡੀਓ ਸ਼ੂਟਿੰਗ ਹੋਈ

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੀ ਫਿਲਮ 'ਜੱਟ ਐਂਡ ਜੂਲੀਅਟ 3' 28 ਜੂਨ ਨੂੰ ਹੋਵੇਗੀ ਰਿਲੀਜ਼ 

ਪਦਮਸ਼੍ਰੀ ਪੁਰਸਕਾਰ ਮਿਲਣ 'ਤੇ ਨਿਰਮਲ ਰਿਸ਼ੀ ਦਾ ਅੱਖਰਾਂ ਨਾਲ ਸਨਮਾਨ,ਅਦਾਕਾਰਾ ਸੋਨਮ ਬਾਜਵਾ,ਐਮੀ ਵਿਰਕ ਨੂੰ ਵੀ 41 ਅੱਖਰੀ ਫੱਟੀ ਭੇਂਟ

ਪੰਜਾਬੀ ਫਿਲਮ ਸ਼ਾਇਰ ਦੇ ਅੱਜ ਸਾਰੇ ਹੀ ਸ਼ੋ ਹੋਏ ਰੱਦ

ਦਿਗਾਂਗਨਾ ਸੂਰਜਵੰਸ਼ੀ 'ਕ੍ਰਿਸ਼ਨਾ ਫਰਾਮ ਬ੍ਰਿੰਦਾਵਨਮ' ਲਈ ਤਿਆਰ

ਖਾਲਸਾ ਕਾਲਜ ਵਿਖੇ ‘ਪਰਵਾਜ਼—2024’ ਕਰਵਾਇਆ ਗਿਆ

ਯੋਗਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ - ਸਮਾਇਰਾ ਸੰਧੂ

ਸਲਮਾਨ ਖਾਨ ਦੀ 'ਸਿਕੰਦਰ' ਦੇ ਨਾਂ 'ਤੇ ਹੋਵੇਗੀ ਈਦ 2025

ਸੰਨੀ ਲਿਓਨ ਹਿਮੇਸ਼ ਰੇਸ਼ਮੀਆ ਅਤੇ ਪ੍ਰਭੂਦੇਵਾ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਮਸਕਟ ਪਹੁੰਚੀ

 ਸ਼ਰਧਾ ਕਪੂਰ ਅਤੇ ਕ੍ਰਿਤੀ ਸੈਨਨ ਨਾਲ 'ਨੋ ਐਂਟਰੀ' ਦੇ ਸੀਕਵਲ 'ਚ ਸ਼ਾਮਲ ਹੋਵੇਗੀ ਮਾਨੁਸ਼ੀ ਛਿੱਲਰ