ਟ੍ਰਾਈਸਿਟੀ

ਕਿਸਾਨਾਂ ਦੇ ਨਾਲ–ਨਾਲ ਪੰਜਾਬ ਦੇ ਹਰ ਵਰਗ ਦੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੀ ਆਸ ਪ੍ਰਗਟਾਈ

ਕੌਮੀ ਮਾਰਗ ਬਿਊਰੋ | October 11, 2021 07:50 PM



 ਚੰਡੀਗੜ੍ਹ:
 ਆਲ ਇੰਡੀਆ ਜੱਟ ਮਹਾਂਸਭਾ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਤੇ ਮਹਾਂਸਭਾ ਦੇ ਰਾਸ਼ਟਰੀ ਡੈਲੀਗੇਟ  ਰਾਜਿੰਦਰ ਸਿੰਘ ਬਡਹੇੜੀ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਸ. ਬਡਹੇੜੀ ਨਾਲ ਜੱਟ ਮਹਾਂਸਭਾ ਦੇ ਕਈ ਸਾਥੀ ਵੀ ਮੌਜੂਦ ਸਨ।

ਸ. ਬਡਹੇੜੀ ਨੇ ਕਿਹਾ ਕਿ ਆਲ ਇੰਡੀਆ ਜੱਟ ਮਹਾਂਸਭਾ ਨੂੰ ਪੂਰੀ ਆਸ ਹੈ ਕਿ ਸ. ਰੰਧਾਵਾ ਜੱਟਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਤੋਂ ਸਾਰੇ ਵਰਗਾਂ ਨੂੰ ਬਹੁਤ ਆਸਾਂ ਹਨ।

ਸ. ਬਡਹੇੜੀ ਨੇ ਅੱਗੇ ਕਿਹਾ ਕਿ ਸ੍ਰੀ ਚੰਨੀ ਦ੍ਰਿੜ੍ਹ ਇਰਾਦੇ ਵਾਲੇ ਇੱਛਾ ਸ਼ਕਤੀ ਜੋਸ਼ ਭਰਪੂਰ, ਕਥਨੀ ਤੇ ਕਰਨੀ ਦੇ ਬਹੁਤ ਪੱਕੇ ਇਨਸਾਨ, ਪੂਰਨ ਮਾਨਵੀ ਕਦਰਾਂ ਕੀਮਤਾਂ ਮੁਤਾਬਕ ਹੀ ਚੱਲਦੇ ਹਨ।

ਸ. ਬਡਹੇੜੀ ਨੇ ਮੁੱਖ ਮੰਤਰੀ ਨਾਲ ਅੱਜ ਦੀ ਆਪਣੀ ਸਦਭਾਵਨਾ ਮਿਲਣੀ ਦੌਰਾਨ ਉਨ੍ਹਾਂ ਦੀ ਸਫ਼ਲਤਾ ਲਈ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।

 

Have something to say? Post your comment

 

ਟ੍ਰਾਈਸਿਟੀ

ਦੁਸਾਹਿਰਾ ਕਮੇਟੀ ਖਰੜ ਵਲੋਂ ਪਹਿਲੀ ਸੋਭਾ ਯਾਤਰਾ ਦੀਆਂ ਝਾਕੀਆਂ ਰਹੀਆਂ ਖਿੱਚ ਦਾ ਕੇਂਦਰ

ਗੁਰਦੁਆਰਾ ਅੰਬ ਸਾਹਿਬ ਵਿਖੇ ਅੰਤਿਮ ਅਰਦਾਸ ਸਮਾਗਮ ਹੋਣਗੇ ਬੀਬੀ ਅਮਰਪਾਲ ਕੌਰ ਜੀ ਦੇ

ਦੁਸਾਹਿਰਾ ਕਮੇਟੀ ਖਰੜ ਨੇ ਦੁਸਾਹਿਰੇ ਨੂੰ ਸਮਰਪਿਤ ਝੰਡੀ ਸੋਭਾ ਯਾਤਰਾ ਕੱਢੀ

ਵਾਰਡ ਨੰਬਰ 9 ਦੇ ਵਿਚ ਇੰਟਰਲਾਕ ਟਾਈਲ ਦਾ ਕੰਮ ਹੋਇਆ ਸ਼ੁਰੂ

ਕਿਸਾਨਾਂ ਦ ਹੱਕ ’ਚ ਡੇਰਾਬੱਸੀ ਤੋਂ ਵੱਡਾ ਜਥਾ ਦਿੱਲੀ ਲਈ ਹੋਵੇਗਾ ਰਵਾਨਾ: ਐਨ.ਕੇ.ਸ਼ਰਮਾ

ਨਗਰ ਕੌਂਸਲ ਦੇ ਅਧਿਕਾਰੀਆਂ ਦੀ ਕੁਤਾਹੀ ਕਾਰਨ ਫੈਲਿਆ ਖੇਤਰ ਵਿੱਚ ਹੈਜਾ—ਸੁਭਾਸ਼ ਸ਼ਰਮਾ

ਪੰਚਕੂਲਾ ਪ੍ਰਸ਼ਾਸਨ ਨੇ ਨਹੀਂ ਕੀਤਾ ਸੋਮਵਾਰ ਤੱਕ ਦਾ ਇੰਤਜਾਰ ਜੇ ਸੀ ਬੀ ਲਿਆ ਕੇ ਤੋੜੀ ਅਰਜੀ ਦੀਵਾਰ

ਭਾਰਤੀ ਜਨਤਾ ਪਾਰਟੀ ਵੱਲੋਂ ਜ਼ੀਰਕਪੁਰ ਮਹਿਲਾ ਮੋਰਚਾ ਦਾ ਗਠਨ

ਸ਼ਿਵ ਮੰਦਰ ਬਲਟਾਣਾ ਵਿੱਚ ਵਿਧਾਇਕ ਐਨ ਕੇ ਸ਼ਰਮਾ ਬ੍ਰਾਹਮਣ ਰਤਨ ਐਵਾਰਡ ਨਾਲ ਸਨਮਾਨਿਤ

ਨਗਰ ਕੌਂਸਲ ਜ਼ੀਰਕਪੁਰ ਵੱਲੋਂ ਔਰਤਾਂ ਨੂੰ ਆਤਮਨਿਰਭਰ ਬਣਾਉਣ ਦੀ ਪਹਿਲ ਤਹਿਤ ਵੰਡੀਆਂ ਸਿਲਾਈ ਮਸ਼ੀਨਾਂ