BREAKING NEWS
ਕੈਬਨਿਟ ਮੰਤਰੀ ਮੋਹਿੰਦਰ ਭਗਤ ਵੱਲੋਂ ਐਸ.ਏ.ਐਸ. ਨਗਰ ਵਿੱਚ ‘ਰੰਗਲਾ ਪੰਜਾਬ’ ਵਿਕਾਸ ਗ੍ਰਾਂਟਾਂ ਦੀ ਪ੍ਰਗਤੀ ਦਾ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਵਜ਼ਾਰਤ ਵੱਲੋਂ ਦਰਿਆਵਾਂ, ਚੋਆਂ ਅਤੇ ਸੇਮ ਨਾਲਿਆਂ ’ਚੋਂ ਗਾਰ ਕੱਢਣ ਲਈ ਹਰੀ ਝੰਡੀਟਰਾਂਸਪੋਰਟ ਮੰਤਰੀ ਹਰਪਾਲ ਚੀਮਾ ਵੱਲੋਂ ਮ੍ਰਿਤਕ ਪੀ.ਆਰ.ਟੀ.ਸੀ. ਕੰਡਕਟਰ ਦੇ ਪਰਿਵਾਰ ਨੂੰ 40 ਲੱਖ ਰੁਪਏ ਦਾ ਬੀਮਾ ਚੈੱਕ ਭੇਟਬੁਢਾਪਾ ਪੈਨਸ਼ਨ ਲਈ 352 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਜਾਰੀ, ਬਜ਼ੁਰਗਾਂ ਦੀ ਆਰਥਿਕ ਸੁਰੱਖਿਆ ਹੋਈ ਮਜ਼ਬੂਤ : ਡਾ. ਬਲਜੀਤ ਕੌਰਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਐਲਾਨਭਗਵੰਤ ਮਾਨ ਸਰਕਾਰ ਪੰਜਾਬ ਦੇ ਅਧਿਕਾਰਾਂ ਦੀ ਰਾਖੀ ਲਈ ਸੁਪਰੀਮ ਕੋਰਟ ਸਮੇਤ ਹਰ ਪੱਧਰ 'ਤੇ ਲੜਾਈ ਲੜੇਗੀ: ਬਲਤੇਜ ਪੰਨੂ

ਟ੍ਰਾਈਸਿਟੀ

ਪਿੰਡ ਸਨੇਤਾ ਵਿਖੇ "ਕਿਸਾਨੀ ਜਿੱਤ" ਨੂੰ ਸਮ੍ਰਪਿਤ 20ਵਾਂ ਕਬੱਡੀ ਟੂਰਨਾਮੈਂਟ ਵਿੱਚ - ਐਮ. ਪੀ. ਜੱਸੜ ਨੇ ਸ਼ਿਰਕਤ ਕੀਤੀ

ਕੌਮੀ ਮਾਰਗ ਬਿਊਰੋ/ਰਾਜੇਸ਼ ਕੌਸ਼ਿਕ | November 23, 2021 03:40 PM

ਅੱਜ ਪਿੰਡ ਸਨੇਟਾ ਵਿਖੇ "ਕੁਲਵਿੰਦਰ ਸਿੰਘ ( ਜੈਲੀ ਸਨੇਤਾ ) ਦੀ ਪ੍ਰਧਾਨਗੀ ਹੇਠ "ਕਿਸਾਨੀ ਸੰਗਰਸ਼ ਦੀ ਜਿੱਤ" ਨੂੰ ਸਮ੍ਰਪਿਤ "20ਵਾਂ ਕਬੱਡੀ ਟੂਰਨਾਮੈਂਟ" ਕਰਵਾਇਆ ਗਿਆ | ਜਿੱਸ ਵਿੱਚ ਵਿਸ਼ੇਸ਼ ਤੌਰ ਤੇ "ਐਮ. ਪੀ. ਜੱਸੜ (ਜਨਰਲ ਸੈਕਟਰੀ, ਪੰਜਾਬ PPCC) ਯੂਥ ਐਂਡ ਸਪੋਰਟਸ ਕਲੱਬਸ ਸੈੱਲ / ਮੁੱਖ ਬੁਲਾਰਾ, ਜਿਲ੍ਹਾ ਮੋਹਾਲੀ ਨੇ ਸ਼ਿਰਕਤ ਕਿਤੀ | ਇਸ ਮੌਕੇ ਐਮ. ਪੀ. ਜੱਸੜ ਨੇ ਆਪਣੇ ਵੱਡੇ ਵੀਰ "ਜੈਲੀ ਸਨੇਟਾ" ਨੂੰ "ਕਿਸਾਨੀ ਸੰਗਰਸ਼ ਦੀ ਜਿੱਤ" ਦੀ ਬੋਹਤ-ਬੋਹਤ ਵਧਾਈ ਦਿੱਤੀ ਅਤੇ ਨਾਲ ਹੀ ਦੱਸਿਆ ਕੇ "ਜੈਲੀ ਸਨੇਟਾ" ਪਿੱਛਲੇ ਲੰਮੇ ਸਮੇਂ ਤੋਂ "ਖੇਡ ਕਬੱਡੀ" ਨੂੰ ਪ੍ਰੋਮੋਟ ਕਰ ਰਹੇ ਹਨ ਅਤੇ ਹੋਰ ਵੀ ਚੰਗੇ ਉਪਰਲੇ ਕਰਦੇ ਰਹਿੰਦੇ ਹਨ | ਐਮ. ਪੀ. ਜੱਸੜ  ਨੇ ਕਿਹਾ ਕੇ ਅਗਰ ਐਵੇਂ ਹੀ ਸਾਰਾ ਯੂਥ ਖੇਡਾਂ ਨਾਲ ਜੁੜਦਾ ਜਾਵੇਗਾ ਤਾਂ ਜਲਦ ਹੀ ਪੰਜਾਬ ਮੁੜ "ਸੁਨਿਹਰਾ ਪੰਜਾਬ" ਅਤੇ "ਨਸ਼ਾ ਮੁਕਤ" ਬਣ ਜਾਵੇਗਾ | ਇਸ ਮੌਕੇ "ਜੱਸੜ" ਨੇ ਕਲੱਬ ਨੂੰ 11000/- ਅਤੇ ਬੈਸਟ-ਰੇਡਰ/ਬੈਸਟ-ਜਾਫੀ ਨੂੰ 31-3100/- ਦੀ ਰਾਸ਼ੀ ਨਾਲ ਮਾਣ ਵਧਾਇਆ | ਉਹਨਾਂ ਨੇ ਸਾਰੇ ਯੂਥ ਨੂੰ ਚੰਗੀਆਂ ਖੇਡਾਂ ਵੱਲ ਜੁੜਣ ਅਤੇ "ਖੇਡ ਪ੍ਰੋਗਰਾਮਾਂ" ਨੂੰ ਪ੍ਰੋਮੋਟ ਕਰਨ ਦੀ ਅਪੀਲ ਕੀਤੀ ਅਤੇ ਨਾਲ ਹੀ ਨੌਜਵਾਨਾਂ ਨੂੰ ਨਸ਼ਿਆਂ/ਹੋਰ ਸਮਾਜਿਕ ਬੁਰਾਇਆਂ ਤੋਂ ਦੂਰ ਰਹਿਣ ਲਈ ਪ੍ਰਰਿਤ ਕੀਤਾ | ਇਸ ਮੌਕੇ ਕਲੱਬ ਦੇ ਪ੍ਰਧਾਨ ਜੈਲੀ ਸਨੇਤਾ ਨੇ ਉੱਥੇ ਵਿਸ਼ੇਸ਼ ਤੌਰ ਤੇ ਪੁਹੰਚੇ ਸਾਰੇ ਹੀ ਸਤਿਕਾਰ ਯੋਗ ਮੁੱਖ ਮਹਿਮਾਨਾਂ ਨੂੰ ਇਸ ਪ੍ਰੋਗਰਾਮ ਤੇ ਪੁਹੰਚਣ ਤੇ ਵਧਾਈ ਦਿੱਤੀ ਅਤੇ ਨਾਲ ਹੀ ਸਾਰੇ ਸਪੋਟਰਾਂ ਦਾ ਵੀ ਤਿਹ ਦਿਲੋਂ ਧੰਨਵਾਦ ਕੀਤਾ ਜਿਹਨਾਂ ਦੀ ਕਿਰਪਾ ਸਦਕਾ ਇਸ ਪ੍ਰੋਗਰਾਮ ਨੂੰ ਚਾਰ-ਚਨ ਲਗੇ |
ਕਬੱਡੀ ਟੂਰਨਾਮੈਂਟ ਦੀਆਂ ਜੇਤੂ ਟੀਮਾਂ "75 ਕਿਲੋ" ਵਿੱਚ 1st ਭਨਾਣਾ ਅਤੇ 2nd ਸਨੇਤਾ ਰਹੀ |
"ਇੱਕ ਪਿੰਡ ਉਪਨ" ਵਿੱਚ 71, 000/- ਦੇ ਇਨਾਮ ਨਾਲ ਜੇਤੂ ਟੀਮ ਮਨਾਣਾ ਅਤੇ ਉਪ ਜੇਤੂ ਸੈਮਪਲੀ ਸਾਹਿਬ ਨੂੰ 51, 000/- ਦੇ ਇਨਾਮ ਨਾਲ ਸਨਮਾਨ ਕੀਤਾ l ਇਸ ਮੌਕੇ ਕਲੱਬ ਮੇਂਬਰ ਬਾਬਾ ਬਿਹਲਾਂ, ਲਾਡੀ ਦੇੜੇ, ਅਮਰੀਕ ਬਟਲਾਣਾ, ਹੈਪੀ ਅਬਰਾਮਾਂ, ਲਾਲੀ ਸਨੇਟਾ ਨੇ ਸਾਰੇ ਐਨ ਆਰ ਆਈ ਵੀਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਜੱਸਾ ਖਰੜ, ਬੱਬਾ ਖਰੜ, ਸ਼ੈਰੀ, ਗੈਵੀ ਮੋਹਾਲੀ, ਮੰਨਾ ਰੰਗੀ, ਲਾਲੀ ਦੇਸੁਮਾਜਰਾ, ਲੱਕੀ ਅੱਲਾਪੁਰੀ, ਜੱਗਾ ਅਲਾਪੁਰੀ, ਹੈਪੀ ਮਾਨਸਾ ਆਦਿ ਸਾਰੇ ਪਤਵੰਤੇ ਸੱਜਣ ਹਾਜ਼ਰ ਸਨ |

 

Have something to say? Post your comment

 
 
 
 

ਟ੍ਰਾਈਸਿਟੀ

ਯੋਗੀ ਆਯੁਰਵੇਦ ਨੇ ਖੂਨਦਾਨ ਕੈਂਪ ਮੁਫ਼ਤ ਆਯੁਰਵੇਦ ਜਾਂਚ ਕੈਂਪ ਲਗਾਇਆ

ਭਾਜਪਾ ਐਮਪੀ ਸ੍ਰੀਮਤੀ ਕਿਰਨ ਖੇਰ ਵਿਰੁੱਧ ਦੀਪ ਕੰਪਲੈਕਸ ਨਿਵਾਸੀਆਂ ਨੇ ਕੀਤਾ ਅਰਥੀ ਫੂਕ ਮੁਜ਼ਾਹਰਾ

'ਆਪ' ਨੇ ਚੰਡੀਗੜ੍ਹ 'ਚ ਕਰੋੜਾਂ ਦੇ ਪਾਰਕਿੰਗ ਘੁਟਾਲੇ ਦੀ ਸੀਬੀਆਈ ਜਾਂਚ ਦੀ ਕੀਤੀ ਮੰਗ ਕੀਤੀ 'ਆਪ' ਨੇ

ਰੋਟਰੈਕਟਰ ਸਮ੍ਰਿਤੀ ਅਗਨੀਹੋਤਰੀ 2022-2023 ਦੇ ਕਾਰਜਕਾਲ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਰੋਟਰੈਕਟਰ ਤਨਮਯ ਸੇਠੀ ਹੋਣਗੇ

ਸਮਾਰਟ ਸਿਟੀ ਚੰਡੀਗੜ੍ਹ ਵਿਚ ਪੇੜ ਡਿੱਗਣ ਨਾਲ ਬੱਚੀ ਦੀ ਮੌਤ ਕਈ ਜ਼ਖਮੀ

ਲਾਇੰਸ ਕਲੱਬ ਖਰੜ ਅਤੇ ਐਸ ਐਸ ਜੈਨ ਸਭਾ ਖਰੜ ਵੱਲੋਂ ਅੱਜ ਬੂਟੇ ਲਗਾਏ ਗਏ

ਸ਼ੈਮਰਾਕ ਸਕੂਲ 'ਚ ਮਦਰ ਡੇ ਤੇ ਲੱਗੀਆਂ ਰੌਣਕਾਂ, ਮੰਮੀਆਂ ਨੇ ਆਪਣੇ ਬੱਚਿਆਂ ਨਾਲ ਕੀਤੀ ਰੈਂਪ ਵਾਕ

ਵਾਰਡ ਨੰਬਰ 6 ਖਰੜ ਵਿੱਚ 74 ਲੱਖ ਦੀ ਲਾਗਤ ਦੇ ਨਾਲ ਵਾਟਰ ਡਰੇਨ ਪਾਈਪ ਪ੍ਰੋਜੈਕਟ ਦਾ ਹੋਇਆ ਉਦਘਾਟਨ

ਪਿੰਡ ਲਖਨੌਰ ਵਿਖੇ ਲੋੜਵੰਦ ਪਰਿਵਾਰ ਨਾਲ ਕੀਤਾ ਵਾਅਦਾ ਕੁਲਵੰਤ ਸਿੰਘ ਨੇ ਕੀਤਾ ਪੂਰਾ

ਨਕਲੀ ਬੀਜਾਂ ਦੀ ਭਾਲ ਵਿੱਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪੇਮਾਰੀ