ਟ੍ਰਾਈਸਿਟੀ

ਸੀਨੀਅਰ ਪੱਤਰਕਾਰ ਰਾਜੇਸ਼ ਕੌਸ਼ਿਕ ਨੂੰ ਗਹਿਰਾ ਸਦਮਾ ਮਾਤਾ ਜੀ ਦਾ ਸੁਰਗਵਾਸ

ਕੌਮੀ ਮਾਰਗ ਬਿਊਰੋ | December 29, 2021 07:28 PM

ਸੀਨੀਅਰ ਪੱਤਰਕਾਰ ਸ੍ਰੀ ਰਾਜੇਸ਼ ਕੌਸ਼ਿਕ ਨੂੰ ਉਦੋਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਮਾਤਾ ਜੀ ਸ੍ਰੀਮਤੀ ਮਾਇਆ ਦੇਵੀ   ਦਾ ਸੁਰਗਵਾਸ ਹੋ ਗਿਆ  ।72 ਵਰ੍ਹਿਆਂ ਦੇ ਸ੍ਰੀਮਤੀ ਮਾਇਆ ਦੇਵੀ ਜੀ ਬਲੱਡ ਪ੍ਰੈਸ਼ਰ ਦੀ ਬੀਮਾਰੀ ਤੋਂ ਪੀਡ਼ਤ ਸਨ  ਜਿਸ ਕਾਰਨ ਉਨ੍ਹਾਂ ਨੂੰ ਹਾਰਟ ਅਟੈਕ ਹੋਇਆ  ਉਨ੍ਹਾਂ ਦਾ ਇਲਾਜ ਪੀਜੀਆਈ ਚੰਡੀਗੜ੍ਹ ਵਿਖੇ ਚੱਲ ਰਿਹਾ ਸੀ  ।ਸ੍ਰੀਮਤੀ ਮਾਇਆ ਦੇਵੀ ਜੀ ਜਿਥੇ ਧਾਰਮਕ ਵਿਚਾਰਾਂ ਦੇ ਸਨ ਉੱਥੇ ਖੁਸ਼ ਮਿਜ਼ਾਜ ਵੀ ਸਨ  ਆਪਣੇ ਪਿੱਛੇ ਪੋਤੇ ਪੋਤੀਆਂ ਨਾਲ ਭਰਿਆ ਭਰਿਆ ਪਰਿਵਾਰ ਛੱਡ ਕੇ  ਗਏ ਹਨ  ।ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ੍ਹ ਖਰੜ ਸ਼ਮਸ਼ਾਨਘਾਟ ਰਾਮਬਾਗ ਵਿਖੇ ਕਰ ਦਿੱਤਾ ਗਿਆ  ਜਿੱਥੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੱਤਰਕਾਰ ਭਾਈਚਾਰਾ ਰਾਜਨੀਤਕ, ਸਿਆਸੀ ਲੋਕ  ਅਤੇ ਉਨ੍ਹਾਂ ਨਾਲ ਸਨੇਹ  ਕਰਨ ਵਾਲੇ ਤੇ ਚਾਹੁਣ ਵਾਲੇ ਲੋਕਾਂ ਨੇ ਉਨ੍ਹਾਂ ਨੂੰ ਅੰਤਮ ਵਿਦਾਈ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ  

 

Have something to say? Post your comment

ਟ੍ਰਾਈਸਿਟੀ

ਚੰਡੀਗੜ੍ਹ ਮੇਅਰ ਦੀ ਚੋਣ 'ਚ ਭਾਜਪਾ ਨੇ ਕੀਤੀ ਲੋਕਤੰਤਰ ਦੀ ਹੱਤਿਆ: ਜਰਨੈਲ ਸਿੰਘ

ਪੰਥ ਖਤਰੇ ਵਿੱਚ ਨਹੀ ਸਗੋਂ ਬਾਦਲ ਦਲ ਖਤਰੇ ਵਿੱਚ : ਦਵਿੰਦਰ ਸਿੰਘ ਸੋਢੀ

ਸ੍ਰੀ ਗੁੱਗਾ ਜਾਹਰਵੀਰ ਖਿਲਾਫ ਮੰਦੀ ਸ਼ਬਦਾਵਲੀ ਦੀ ਵਰਤੋਂ ਕਰਨ ਤੇ ਸ਼ਰਧਾਲੂਆ ਨਵਜੋਤ ਸਿੰਘ ਸਿੱਧੂ ਦਾ ਪੁਤਲਾ ਫੂਕਿਆ

ਖਰੜ ਹਲਕਾ ਵਾਸੀਆਂ ਦੇ ਦੋਸ਼ੀ ਆਪ ਆਗੂ ਮੰਗਣ ਮੁਆਫੀ: ਗੋਲਡੀ

ਲੋਕਾਂ ਨੇ ਕੇਜਰੀਵਾਲ ਦੇ ਵਿਕਾਸ ਮਾਡਲ ਨੂੰ ਮੌਕਾ ਦੇਣ ਦਾ ਪੂਰਾ ਮਨ ਬਣਾ ਲਿਆ ਹੈ: ਮੁਨੀਸ਼ ਸਿਸੋਦੀਆ

ਅਜ਼ਾਦ ਗਰੁੱਪ ਦੇ ਮੁਖੀ ਕੁਲਵੰਤ ਸਿੰਘ ਵੱਲੋਂ ਬਡ਼ਮਾਜਰਾ ਵਿਖੇ ਜਨ ਸੰਪਰਕ ਰੈਲੀ

ਮਿਊਂਸੀਪਲ ਕਾਰਪੋਰੇਸ਼ਨ ਯੂ.ਟੀ. ਚੰਡੀਗੜ ਦੀਆਂ ਆਮ ਚੋਣਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਛੁੱਟੀ ਦਾ ਐਲਾਨ

ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣ ਭੱਤਾ ਵਰਕਰਾਂ ਵੱਲੋਂ ਚੰਨੀ ਸਰਕਾਰ ਖਿਲਾਫ਼ 'ਵੰਗਾਰ ਰੈਲੀ

ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਵਾਂਗੇ

ਸੌਦਾਗਰ ਅਲੀ ਐਸ.ਆਈ ਪ੍ਰਮੋਟ