ਮਨੋਰੰਜਨ

ਨੌਰਥ ਜ਼ੋਨ ਫਿਲਮ ਅਤੇ ਟੀਵੀ ਸਿਨੇਮੈਟੋਗ੍ਰਾਫਰ ਵੈੱਲਫੇਅਰ ਐਸਸੀਏਸ਼ਨ ਰਜਿਸਟਰਡ ਵੱਲੋਂ ਪਹਿਲਾ ਈਵੈਂਟ

ਕੌਮੀ ਮਾਰਗ ਬਿਊਰੋ | March 24, 2022 08:13 PM

ਨੌਰਥ ਜ਼ੋਨ ਫਿਲਮ ਅਤੇ ਟੀਵੀ ਸਿਨੇਮੈਟੋਗ੍ਰਾਫਰ ਵੈੱਲਫੇਅਰ ਐਸਸੀਏਸ਼ਨ ਰਜਿਸਟਰਡ ਵੱਲੋਂ ਕੈਨਨ ਇੰਡੀਆ ਨਾਲ ਮਿਲ ਕੇ ਅੱਜ ਸਾਡਾ ਪਹਿਲਾ ਈਵੈਂਟ ਕਰਵਾਇਆ ਗਿਆ ਜਿਸ ਵਿੱਚ ਚੀਫ਼ ਗੈਸਟ ਯੋਗਰਾਜ ਸਿੰਘ ਨੇ ਪਹੁੰਚ ਕੇ ਐਸਸੀਏਸ਼ਨ ਦੇ ਮੈਂਬਰਾਂ ਨੂੰ ਕਾਰਡ ਅਤੇ ਸਰਟੀਫਿਕੇਟ ਦਿੱਤੇ। ਇਸ ਤੋਂ ਇਲਾਵਾ ਫਿਲਮ ਇੰਡਸਟਰੀ ਦੀਆਂ ਉੱਗੀਆ ਸਖਸ਼ੀਅਤਾਂ ਬਾਲ ਮੁਕੰਦ ਸ਼ਰਮਾ, ਮਲਕੀਤ ਰੌਣੀ, ਸਿੰਗਰ ਸਤਵੀਰ ਸੱਤੀ, ਰਜੰਨ ਰੋਮੀ, ਸਤਵੰਤ ਕੌਰ, ਬੀ ਵੀ ਵਰਮਾ, ਪਲਵਿੰਦਰ ਪੱਲੂ, ਦਰਸ਼ਨ ਔਲਖ, ਪਰਵੀਨ ਕੁਮਾਰ, ਸੁਖਦੀਪ ਦੋਸਰ ਨੇ ਪਹੁੰਚ ਕੇ ਸਿਨੇਮੈਟੋਗ੍ਰਾਫਰ ਐਸਸੀਏਸ਼ਨ ਦੇ ਮੈਂਬਰਾਂ ਦਾ ਮਾਣ ਵਧਾਇਆ।

ਐਸਸੀਏਸ਼ਨ ਚੇਅਰਮੈਨ ਜਸਵਿੰਦਰ ਸਿੰਘ ਜੱਸੀ, ਪ੍ਰੈਜ਼ੀਡੈਂਟ ਮਨਜੀਤ ਸਿੰਘ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਜਤਿਨਦਿਰ ਸਾਈਂਰਾਜ, ਜਨਰਲ ਸਕੱਤਰ ਕਰਨ ਬਰਾੜ, ਕੈਸ਼ੀਅਰ ਸ਼ਿਵਤਾਰ ਸ਼ਿਵ ਨੇ ਇਨਫੋਰਮੇਸ਼ਨ ਦਿੰਦੇ ਹੋਏ ਦੱਸਿਆ ਕੇ ਇਹ ਸਾਰਾ ਪ੍ਰੋਗਰਾਮ ਹੋਟਲ ਸਨਬੀਮ  ਚੰਡੀਗੜ੍ਹ ਵਿਖੇ ਕੀਤਾ ਗਿਆ।

 

Have something to say? Post your comment

 

ਮਨੋਰੰਜਨ

ਗਾਇਕ ਪਰਮ ਚੀਮਾਂ ਦੇ ਗੀਤ 'ਅੱਖੀਆਂ' ਦੀ ਵੀਡੀਓ ਸ਼ੂਟਿੰਗ ਹੋਈ

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੀ ਫਿਲਮ 'ਜੱਟ ਐਂਡ ਜੂਲੀਅਟ 3' 28 ਜੂਨ ਨੂੰ ਹੋਵੇਗੀ ਰਿਲੀਜ਼ 

ਪਦਮਸ਼੍ਰੀ ਪੁਰਸਕਾਰ ਮਿਲਣ 'ਤੇ ਨਿਰਮਲ ਰਿਸ਼ੀ ਦਾ ਅੱਖਰਾਂ ਨਾਲ ਸਨਮਾਨ,ਅਦਾਕਾਰਾ ਸੋਨਮ ਬਾਜਵਾ,ਐਮੀ ਵਿਰਕ ਨੂੰ ਵੀ 41 ਅੱਖਰੀ ਫੱਟੀ ਭੇਂਟ

ਪੰਜਾਬੀ ਫਿਲਮ ਸ਼ਾਇਰ ਦੇ ਅੱਜ ਸਾਰੇ ਹੀ ਸ਼ੋ ਹੋਏ ਰੱਦ

ਦਿਗਾਂਗਨਾ ਸੂਰਜਵੰਸ਼ੀ 'ਕ੍ਰਿਸ਼ਨਾ ਫਰਾਮ ਬ੍ਰਿੰਦਾਵਨਮ' ਲਈ ਤਿਆਰ

ਖਾਲਸਾ ਕਾਲਜ ਵਿਖੇ ‘ਪਰਵਾਜ਼—2024’ ਕਰਵਾਇਆ ਗਿਆ

ਯੋਗਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ - ਸਮਾਇਰਾ ਸੰਧੂ

ਸਲਮਾਨ ਖਾਨ ਦੀ 'ਸਿਕੰਦਰ' ਦੇ ਨਾਂ 'ਤੇ ਹੋਵੇਗੀ ਈਦ 2025

ਸੰਨੀ ਲਿਓਨ ਹਿਮੇਸ਼ ਰੇਸ਼ਮੀਆ ਅਤੇ ਪ੍ਰਭੂਦੇਵਾ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਮਸਕਟ ਪਹੁੰਚੀ

 ਸ਼ਰਧਾ ਕਪੂਰ ਅਤੇ ਕ੍ਰਿਤੀ ਸੈਨਨ ਨਾਲ 'ਨੋ ਐਂਟਰੀ' ਦੇ ਸੀਕਵਲ 'ਚ ਸ਼ਾਮਲ ਹੋਵੇਗੀ ਮਾਨੁਸ਼ੀ ਛਿੱਲਰ