ਮਨੋਰੰਜਨ

ਰੋਮੀ ਘੜਾਮਾਂ ਦਾ ਗੀਤ 'ਅਜੀਬ ਤਮਾਸ਼ੇ' ਰਿਲੀਜ਼ ਸਾਹਿਤਕਾਰਾ ਰਣਬੀਰ ਕੌਰ ਬੱਲ ਯੂ.ਐੱਸ.ਏ. ਨੇ ਕੀਤਾ ਲੋਕ ਅਰਪਣ

ਕੌਮੀ ਮਾਰਗ ਬਿਊਰੋ | July 23, 2022 09:34 PM

ਰੋਪੜ- ਲੋਕ ਫ਼ਨਕਾਰ ਰੋਮੀ ਘੜਾਮੇਂ ਵਾਲ਼ੇ ਦਾ ਨਵਾਂ ਗੀਤ 'ਅਜੀਬ ਤਮਾਸ਼ੇ' ਅੱਜ ਸਾਹਿਤਕਾਰਾ ਰਣਬੀਰ ਕੌਰ ਬੱਲ ਯੂ.ਐੱਸ.ਏ. ਵੱਲੋ ਇੱਥੋਂ ਦੇ ਹਨੀ ਬੀ. ਮਿਊਜ਼ਿਕ ਸਟੂਡੀਓ ਵਿਖੇ ਰਿਲੀਜ਼ ਕੀਤਾ ਗਿਆ। ਜਿਸ ਬਾਰੇ ਜਾਣਕਾਰੀ ਦਿੰਦਿਆਂ ਰੋਮੀ ਨੇ ਦੱਸਿਆ ਕਿ ਰਾਜੂ ਨਾਹਰ ਰਿਕਾਰਡਸ ਦੀ ਪੇਸ਼ਕਸ਼ ਦੁਆਰਾ ਲੋਕ ਕਚਿਹਰੀ ਵਿੱਚ ਪੇਸ਼ ਕੀਤੇ ਇਸ ਗੀਤ ਨੂੰ ਬੀਬੀ ਬੱਲ ਨੇ ਪ੍ਰੋਡਿਊਸ ਕੀਤਾ ਤੇ ਸੰਗੀਤਕ ਧੁਨਾਂ ਨਾਲ਼ ਮਨੀ ਬਚਨ ਨੇ ਸ਼ਿੰਗਾਰਿਆ। ਗੁਰਸਿਦਕ ਦੁੱਗਲ, ਰਿੰਸੀ ਸ਼ੇਰਗਿੱਲ, ਹਨੀ ਬੀ., ਇੰਦਰ ਸ਼ਾਮਪੁਰੀਆ, ਜਿੰਦਰ ਢੱਕ, ਰਵਿੰਦਰ ਸਿੰਘ (ਕਿਸ਼ਤੀਆਂ ਵਾਲ਼ੇ), ਬੇਬੀ ਪ੍ਭਨੂਰ ਕੌਰ, ਗੁਰਪ੍ਰਤੀਕ ਕੌਰ, ਅਮਰਜੀਤ ਕੌਰ, ਰਾਜਵੀਰ ਚੌਂਤਾ, ਰੁਪਿੰਦਰਪਾਲ ਸਿੰਘ ਭਲਿਆਣ, ਜਸਪਾਲ ਸਿੰਘ ਮਾਜਰੀ, ਜੋਗਿੰਦਰ ਸਿੰਘ (ਪੋਸਟ ਆਫਿਸ) ਅਤੇ ਕੀਰਤ ਢੋਲੀ ਨੇ ਸ਼ਾਨਦਾਰ ਭੂਮਿਕਾਵਾਂ ਤੇ ਜੁੰਮੇਵਾਰੀਆਂ ਨਿਭਾਈਆਂ। ਇਸ ਮੌਕੇ ਬਲਬੀਰ ਸਿੰਘ ਯੂ.ਐੱਸ.ਏ., ਨਰਮੈਲ ਸੰਧੂ ਯੂ.ਐੱਸ.ਏ., ਬਿਕਰਮ ਸਿੰਘ ਚੀਮਾ ਯੂ.ਐੱਸ.ਏ., ਬਲਿਹਾਰ ਲੈਹਲ ਯੂ. ਐੱਸ. ਏ., ਕਾਕੂ ਮਾਂਗਟ ਯੂ.ਐੱਸ.ਏ., ਮਾ. ਮੋਹਨ ਲਾਲ ਯੂ.ਐੱਸ.ਏ., ਕਾਮਰੇਡ ਜਸਬੀਰ ਸਿੰਘ ਕੈਨੇਡਾ, ਦਲਜੀਤ ਸਿੰਘ ਹੋਬੀ ਕੈਨੇਡਾ, ਗੁਰਪ੍ਰੀਤ ਕੌਰ ਕੈਨੇਡਾ, ਅਮਨਦੀਪ ਸਿੰਘ ਦੁਬਈ, ਜਸਪ੍ਰੀਤ ਸਿੰਘ ਇਟਲੀ, ਜੀਤਾ ਹੀਰ ਮਨੀਲਾ, ਭੁਪਿੰਦਰ ਸਿੰਘ ਫਿਨਲੈਂਡ, ਕਪਤਾਨ ਸਿੰਘ ਜਿਉਰਜੀਆ, ਬਲਕਾਰ ਸਿੰਘ ਗੁੱਜਰ ਪੁਰਤਗਾਲ, ਮਨਮਿਹਰ ਸਿੰਘ ਅਸਟ੍ਰੇਲੀਆ, ਅੰਗਰੇਜ ਸਿੰਘ ਘੜਾਮਾਂ, ਪੂਰਨ ਸਿੰਘ ਸਾਬਕਾ ਸਰਪੰਚ ਘੜਾਮਾਂ ਤੇ ਬਿੰਦਰ ਭੋਗਪੁਰੀ ਇੰਗਲੈਂਡ ਨੇ ਵਿਸ਼ੇਸ਼ ਤੌਰ 'ਤੇ ਮੁਬਾਰਕਬਾਦ ਦਿੱਤੀ।

 

Have something to say? Post your comment

 

ਮਨੋਰੰਜਨ

ਪਦਮਸ਼੍ਰੀ ਪੁਰਸਕਾਰ ਮਿਲਣ 'ਤੇ ਨਿਰਮਲ ਰਿਸ਼ੀ ਦਾ ਅੱਖਰਾਂ ਨਾਲ ਸਨਮਾਨ,ਅਦਾਕਾਰਾ ਸੋਨਮ ਬਾਜਵਾ,ਐਮੀ ਵਿਰਕ ਨੂੰ ਵੀ 41 ਅੱਖਰੀ ਫੱਟੀ ਭੇਂਟ

ਪੰਜਾਬੀ ਫਿਲਮ ਸ਼ਾਇਰ ਦੇ ਅੱਜ ਸਾਰੇ ਹੀ ਸ਼ੋ ਹੋਏ ਰੱਦ

ਦਿਗਾਂਗਨਾ ਸੂਰਜਵੰਸ਼ੀ 'ਕ੍ਰਿਸ਼ਨਾ ਫਰਾਮ ਬ੍ਰਿੰਦਾਵਨਮ' ਲਈ ਤਿਆਰ

ਖਾਲਸਾ ਕਾਲਜ ਵਿਖੇ ‘ਪਰਵਾਜ਼—2024’ ਕਰਵਾਇਆ ਗਿਆ

ਯੋਗਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ - ਸਮਾਇਰਾ ਸੰਧੂ

ਸਲਮਾਨ ਖਾਨ ਦੀ 'ਸਿਕੰਦਰ' ਦੇ ਨਾਂ 'ਤੇ ਹੋਵੇਗੀ ਈਦ 2025

ਸੰਨੀ ਲਿਓਨ ਹਿਮੇਸ਼ ਰੇਸ਼ਮੀਆ ਅਤੇ ਪ੍ਰਭੂਦੇਵਾ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਮਸਕਟ ਪਹੁੰਚੀ

 ਸ਼ਰਧਾ ਕਪੂਰ ਅਤੇ ਕ੍ਰਿਤੀ ਸੈਨਨ ਨਾਲ 'ਨੋ ਐਂਟਰੀ' ਦੇ ਸੀਕਵਲ 'ਚ ਸ਼ਾਮਲ ਹੋਵੇਗੀ ਮਾਨੁਸ਼ੀ ਛਿੱਲਰ

ਕਿਹੜੀਆਂ ਫਿਲਮਾਂ ਨੇ ਦਿਸ਼ਾ ਪਟਾਨੀ ਨੂੰ ਐਕਸ਼ਨ ਕਵੀਨ ਬਣਾਇਆ?

ਪੇਂਡੂ ਪੰਜਾਬ ਦੀ ਬਾਤ ਪਾਉਂਦੀ ਫਿਲਮ "ਢੀਠ ਜਵਾਈ ਸੁਹਰੇ ਘਰ ਸਦਾਈ"