ਚੰਡੀਗੜ੍ਹ -ਉੱਤਰੀ ਭਾਰਤ ਸਭਿਆਚਾਰਕ ਕੇਦਰ ਵਲੋ ਹਰਿੰਦਰ ਪਾਲ ਦੀ ਅਗਵਾਈ ਵਿਚ 16 ਗੱਭਰੂਆਂ ਅਤੇ ਮੁਟਿਆਰਾਂ ਨੇ ਚੰਬਾ ਦੇ ਹਫ਼ਤਾਭਰ ਚੱਲੇ ਮਿੰਜ਼ਰ ਉਤਸਵ ਵਿੱਚ ਪੰਜਾਬ ਦੇ ਸਭਿਆਚਾਰ ਨੂੰ ਰੋਜ਼ਾਨਾ ਪੇ਼ਸਕਾਰੀ ਨਾਲ ਬੱਲੇ —ਬੱਲੇ ਕਰਵਾ ਦਿੱਤੀ। ਕੇਦਰ ਦੇ ਪ੍ਰੋਗਰਾਮ ਅਧਿਕਾਰੀ ਸ਼੍ਰੀ ਰਾਜ਼ੇਸ ਬਖ਼ਸੀ ਦੀ ਅਗਵਾਈ ਵਿੱਚ ਗਾਇਕ ਸਰਬੰਸ ਪ੍ਰਤੀਕ ਸਿੰਘ,  ਕਰਤਾਰ ਸਿੰਘ ਢੋਲੀ,  ਸੁਖਦੇਵ ਸਿੰਘ,  ਹਰਦੀਪ ਸਿੰਘ,  ਭੁਪਿੰਦਰਪਾਲ ਸਿੰਘ,  ਜ਼ਸਪ੍ਰੀਤ ਸਿੰਘ,  ਹਰਸਿ਼ਤ ਠਾਕੁਰ,  ਗੁਰਵਿੰਦਰ ਸਿੰਘ,  ਤੇ4ੰਦਰਪਾਲ ਸਿੰਘ,  ,  ਮਨਪ੍ਰੀਤ ਕੌਰ,  ਕਿਰਨਪ੍ਰੀਤ ਕੌਰ,  ਲਕਸ਼ਮੀ,  ਅਸ਼ੂ,   ਹਰਸਿ਼ਤਾ ਸ਼ਰਮਾ ਤੇ ਕਰਿਸ਼ਮਾ ਕੁਮਾਰੀ ਸ਼ਾਮਲ ਹੋਏ 4ਨਾਂ 28 ਜੁਲਾਈ ਤੋ 31 ਜੁਲਾਈ ਤੱਕ ਮੇਲੇਵਿਚ  ਲੋਕ ਬੋਲੀਆਂ ਪਾ ਕੇ ਢਲਾ ਅਤੇ 4ੰਦੂਆਂ ਨ੍ਰਿਤ ਨੱਚ ਕੇ ਰੰਗ ਭਰਿਆ ਅਤੇ ਦਰਸ਼ਕ ਪੰਜਾਬ ਦੀ ਪੇਸ਼ਕਾਰੀ ਵੇਖ ਅਸ਼ —ਅਸ਼ ਹੋ ਉੰਠੇ। ਦੱਸਣਯੋਗ ਹੈ ਕਿ ਇਹ ਮੇਲਾ ਅੰਤਰਰਾਸ਼ਟਰੀ ਪੱਧਰ ਦਾ ਹੁੰਦਾ ਹੈ 4ਸ ਵਿੱਚ 31 ਜੁਲਾਈ ਨੂੰ ਸਮਾਪਤੀ ਮੌਕੇ ਸੋਭਾ ਯਾਤਰਾਵਿੱਚ ਪੰਜਾਬ ਦੇ ਗੱਭਰੂਆਂ ਤੇ ਮੁਟਿਆਰਾਂ ਨੇ ਅਗਵਾਈ ਕੀਤੀ