ਮਨੋਰੰਜਨ

ਫਿਲਮੀ ਤੇ ਨਾਟਕ ਕਲਾਕਾਰ ਕੇਸ਼ਵ ਭਰਾਤਾ ਨਹੀਂ ਰਹੇ, ਪੁੱਤਰ ਮਿੰਟੂ ਤੇ ਰਿੰਕੂ ਵਲੋਂ ਚਿਤਾ ਨੂੰ ਦਿੱਤੀ ਅਗਨੀ

ਕੌਮੀ ਮਾਰਗ ਬਿਊਰੋ | August 30, 2022 08:07 PM

ਮੁਹਾਲੀ - ਪੰਜਾਬੀ ਫਿਲਮਾਂ ਤੇ ਨਾਟਕ ਕਲਾਕਾਰ ਕੇਸ਼ਵ ਭਰਾਤਾ ਅਚਾਨਕ ਕਲਾਕਾਰੀ ਨੂੰ ਅਲਵਿਦਾ ਕਹਿ ਗਏ ਹਨ ਮੁਹਾਲੀ ਦੇ ਸ਼ਮਸ਼ਾਨ ਘਾਟ ਵਿਚ ਪੁੱਤਰਾਂ ਰਿੰਕੂ ਤੇ ਯੋਗੇਸ਼ ਮਿੰਟੂ। ਨੇ ਚਿਤਾ ਨੂੰ ਅਗਨੀ ਦਿੱਤੀ। ਕੇਸ਼ਵ ਭਰਾਤਾ ਕੁਝ ਮਹੀਨੇ ਬਹੁਤ ਤੰਗ ਰਹੇ ਉਨ੍ਹਾਂ ਦੇ ਜਵਾਈ ਪਰਵੀਨ ਕੁਮਾਰ ਨੇ ਆਖਰੀ ਦਮ ਤਕ ਸੇਵਾ ਕੀਤੀ।ਕੇਸ਼ਵ ਭਰਾਤਾ ਨੇ ਕੀ ਵੀ ਲੜੀਵਾਰ ਏਕਸ ਕੇ ਹਮ ਬਾਰਿਕ, ਨਾਨਕ ਸਿੰਘ ਦੇ ਨਾਵਲ, ਇੱਕ ਮਿਆਨ ਦੋ ਤਲਵਾਰਾਂ, ਦਲੀਪ ਕੌਰ ਟਿਵਾਣਾ ਦਾ ਰਿਣ ਪਿਤਰਾਂ ਦਾ, ਹਰਬਖਸ਼ ਲਾਟਾ ਦੀ ਫਿਲਮ ਵਾਟਿੰਡਿੰਟ ਗੁਰਦਾਸ ਮਾਨ ਡੈਡ ਐਂਡ ਲਾਇਵ ਤੋਂ ਇਲਾਵਾ ਅਨੇਕਾਂ ਨਾਟਕਾਂ ਵਿਚ ਹਿੱਸਾ ਲਿਆ। ਇਸ ਮੌਕੇ ਫ਼ਿਲਮਸਾਜ਼ ਹਰਬਖਸ਼ ਲਾਟਾ, ਕੁਲਦੀਪ ਸ਼ਰਮਾ, ਰਾਮੇਸ਼ ਭਾਰਤਵਾਜ, ਕੰਵਲਨੈਨ ਸਿੰਘ ਸੇਖੋਂ, ਗਾਇਕ ਗੁਰਤੇਜ ਤੇਜ, ਲਾਲੀ ਗਿੱਲ, ਭੱਟੀ ਭੜੀਵਾਲਾ ਫਿਲਮ ਨਿਰਦੇਸ਼ਕ ਜਸਵਿੰਦਰ ਸਿੰਘ ਜੱਸੀ, ਜੱਸੀ ਧਾਲੀਵਾਲ, ਸੰਨੀ ਗਿੱਲ ਅਤੇ ਹੋਰ ਸ਼ਾਮਲ ਹੋਏ। ਫਿਲਮ ਨਿਰਦੇਸ਼ਕ ਸ੍ਰੀ ਸੁਰਿੰਦਰ ਰਿਹਾਲ ਨੇ ਦੱਸਿਆ ਕਿ ਇਹ ਵੀ ਜ਼ਿਕਰਯੋਗ ਹੈ ਕਿ ਉਸ ਦੀ ਆਖਰੀ ਫਿਲਮ, ਡੌਰ ਵਿਚ ਕੰਮ ਕੀਤਾ ਸੋ ਪੀ ਟੀ ਸੀ ਬਾਕਸ ਆਫਿਸ ਵਿਚ ਆਈ ਹੈ।

Have something to say? Post your comment

 

ਮਨੋਰੰਜਨ

ਪੰਜਾਬੀ ਫਿਲਮ ਸ਼ਾਇਰ ਦੇ ਅੱਜ ਸਾਰੇ ਹੀ ਸ਼ੋ ਹੋਏ ਰੱਦ

ਦਿਗਾਂਗਨਾ ਸੂਰਜਵੰਸ਼ੀ 'ਕ੍ਰਿਸ਼ਨਾ ਫਰਾਮ ਬ੍ਰਿੰਦਾਵਨਮ' ਲਈ ਤਿਆਰ

ਖਾਲਸਾ ਕਾਲਜ ਵਿਖੇ ‘ਪਰਵਾਜ਼—2024’ ਕਰਵਾਇਆ ਗਿਆ

ਯੋਗਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ - ਸਮਾਇਰਾ ਸੰਧੂ

ਸਲਮਾਨ ਖਾਨ ਦੀ 'ਸਿਕੰਦਰ' ਦੇ ਨਾਂ 'ਤੇ ਹੋਵੇਗੀ ਈਦ 2025

ਸੰਨੀ ਲਿਓਨ ਹਿਮੇਸ਼ ਰੇਸ਼ਮੀਆ ਅਤੇ ਪ੍ਰਭੂਦੇਵਾ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਮਸਕਟ ਪਹੁੰਚੀ

 ਸ਼ਰਧਾ ਕਪੂਰ ਅਤੇ ਕ੍ਰਿਤੀ ਸੈਨਨ ਨਾਲ 'ਨੋ ਐਂਟਰੀ' ਦੇ ਸੀਕਵਲ 'ਚ ਸ਼ਾਮਲ ਹੋਵੇਗੀ ਮਾਨੁਸ਼ੀ ਛਿੱਲਰ

ਕਿਹੜੀਆਂ ਫਿਲਮਾਂ ਨੇ ਦਿਸ਼ਾ ਪਟਾਨੀ ਨੂੰ ਐਕਸ਼ਨ ਕਵੀਨ ਬਣਾਇਆ?

ਪੇਂਡੂ ਪੰਜਾਬ ਦੀ ਬਾਤ ਪਾਉਂਦੀ ਫਿਲਮ "ਢੀਠ ਜਵਾਈ ਸੁਹਰੇ ਘਰ ਸਦਾਈ"

ਆਯੁਸ਼ਮਾਨ ਖੁਰਾਨਾ ਨੇ ਚੰਡੀਗੜ੍ਹ ਵਿੱਚ ਟਰਾਂਸਜੈਂਡਰ ਭਾਈਚਾਰੇ ਨੂੰ ਫੂਡ ਟਰੱਕ ਦੀਆਂ ਚਾਬੀਆਂ ਸੌਂਪੀਆਂ