ਮਨੋਰੰਜਨ

ਬਾਲੀਵੁੱਡ ਦੇ ਚੋਟੀ ਦੇ ਕਲਾਕਾਰ ਨਸ਼ੇ ਕਰਦੇ ਹਨ - ਰਾਮਦੇਵ

ਕੌਮੀ ਮਾਰਗ ਬਿਊਰੋ | October 16, 2022 05:30 PM

ਮੁਰਾਦਾਬਾਦ (ਉੱਤਰ ਪ੍ਰਦੇਸ਼)- ਯੋਗ ਗੁਰੂ ਬਾਬਾ ਰਾਮਦੇਵ ਨੇ ਦੋਸ਼ ਲਾਇਆ ਹੈ ਕਿ ਬਾਲੀਵੁੱਡ ਦੇ ਚੋਟੀ ਦੇ ਕਲਾਕਾਰ ਨਸ਼ਿਆਂ ਦਾ ਸੇਵਨ ਕਰਦੇ ਹਨ।

ਉਨ੍ਹਾਂ ਦੇ ਬਿਆਨਾਂ ਦੀਆਂ ਵੀਡੀਓ ਕਲਿੱਪ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਬਾਬਾ ਰਾਮਦੇਵ ਸ਼ਨੀਵਾਰ ਨੂੰ ਮੁਰਾਦਾਬਾਦ 'ਚ ਆਰੀਆ ਵੀਰ ਅਤੇ ਵੀਰੰਗਾਨਾ ਕਾਨਫਰੰਸ 'ਚ ਬੋਲ ਰਹੇ ਸਨ, ਜਦੋਂ ਉਨ੍ਹਾਂ ਨੇ ਕਿਹਾ, ''ਸਲਮਾਨ ਖਾਨ ਡਰੱਗਜ਼ ਲੈਂਦੇ ਹਨ, ਮੈਂ ਆਮਿਰ ਖਾਨ ਬਾਰੇ ਨਹੀਂ ਜਾਣਦਾ। ਸ਼ਾਹਰੁਖ ਖਾਨ ਦਾ ਬੱਚਾ ਡਰੱਗ ਲੈਂਦੇ ਹੋਏ ਫੜਿਆ ਗਿਆ ਅਤੇ ਜੇਲ 'ਚ ਰਿਹਾ। ਅਭਿਨੇਤਰੀਆਂ ਦੇ ਨਸ਼ਿਆਂ ਤੇ ਉਨ੍ਹਾਂ ਕਿਹਾ  ਕੇਵਲ ਰੱਬ ਹੀ ਜਾਣਦਾ ਹੈ।

ਉਨ੍ਹਾਂ ਅੱਗੇ ਕਿਹਾ, "ਫਿਲਮ ਇੰਡਸਟਰੀ ਵਿੱਚ ਚਾਰੇ ਪਾਸੇ ਨਸ਼ੇ ਹਨ, ਰਾਜਨੀਤੀ ਵਿੱਚ ਵੀ ਨਸ਼ੇ ਹਨ। ਚੋਣਾਂ ਦੌਰਾਨ ਸ਼ਰਾਬ ਵੰਡੀ ਜਾਂਦੀ ਹੈ। ਸਾਨੂੰ ਇਹ ਮਤਾ ਲੈਣਾ ਚਾਹੀਦਾ ਹੈ ਕਿ ਭਾਰਤ ਨੂੰ ਹਰ ਨਸ਼ੇ ਤੋਂ ਮੁਕਤ ਕਰਨਾ ਚਾਹੀਦਾ ਹੈ। ਇਸ ਲਈ ਅਸੀਂ ਇੱਕ ਅੰਦੋਲਨ ਚਲਾਵਾਂਗੇ। "

 

Have something to say? Post your comment

 

ਮਨੋਰੰਜਨ

ਯੋਗਾ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ - ਸਮਾਇਰਾ ਸੰਧੂ

ਸਲਮਾਨ ਖਾਨ ਦੀ 'ਸਿਕੰਦਰ' ਦੇ ਨਾਂ 'ਤੇ ਹੋਵੇਗੀ ਈਦ 2025

ਸੰਨੀ ਲਿਓਨ ਹਿਮੇਸ਼ ਰੇਸ਼ਮੀਆ ਅਤੇ ਪ੍ਰਭੂਦੇਵਾ ਨਾਲ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਲਈ ਮਸਕਟ ਪਹੁੰਚੀ

 ਸ਼ਰਧਾ ਕਪੂਰ ਅਤੇ ਕ੍ਰਿਤੀ ਸੈਨਨ ਨਾਲ 'ਨੋ ਐਂਟਰੀ' ਦੇ ਸੀਕਵਲ 'ਚ ਸ਼ਾਮਲ ਹੋਵੇਗੀ ਮਾਨੁਸ਼ੀ ਛਿੱਲਰ

ਕਿਹੜੀਆਂ ਫਿਲਮਾਂ ਨੇ ਦਿਸ਼ਾ ਪਟਾਨੀ ਨੂੰ ਐਕਸ਼ਨ ਕਵੀਨ ਬਣਾਇਆ?

ਪੇਂਡੂ ਪੰਜਾਬ ਦੀ ਬਾਤ ਪਾਉਂਦੀ ਫਿਲਮ "ਢੀਠ ਜਵਾਈ ਸੁਹਰੇ ਘਰ ਸਦਾਈ"

ਆਯੁਸ਼ਮਾਨ ਖੁਰਾਨਾ ਨੇ ਚੰਡੀਗੜ੍ਹ ਵਿੱਚ ਟਰਾਂਸਜੈਂਡਰ ਭਾਈਚਾਰੇ ਨੂੰ ਫੂਡ ਟਰੱਕ ਦੀਆਂ ਚਾਬੀਆਂ ਸੌਂਪੀਆਂ

'ਕ੍ਰੂ' ਸਟਾਰਸ ਤੱਬੂ, ਕਰੀਨਾ ਅਤੇ ਕ੍ਰਿਤੀ ਨੇ ਆਪਣੇ ਰੋਲ ਲਈ ਸਾਬਕਾ ਏਅਰ ਹੋਸਟੈਸ ਤੋਂ ਟ੍ਰੇਨਿੰਗ ਲਈ

ਬਾਲੀਵੁੱਡ ਅਭਿਨੇਤਰੀ ਪਾਰੁਲ ਯਾਦਵ ਨੇ ਹੋਲੀ ਕੇਵਲ ਜੈਵਿਕ ਰੰਗਾਂ ਨਾਲ ਖੇਡੀ

ਅਦਾਕਾਰਾ ਈਸ਼ਾ ਕੋਪੀਕਰ ਨੇ ਕੀਤਾ ਖੂਨਦਾਨ