ਮਨੋਰੰਜਨ

ਸਿਰ ਪੰਜਾਬ ਦਾ " ਗੀਤ ਕਰੇਗਾ ਪੱਗ ਦੀ ਤਰਜਮਾਨੀ- ਗਾਇਕ ਸਰਬੰਸ ਪ੍ਰਤੀਕ ਸਿੰਘ

ਕੌਮੀ ਮਾਰਗ ਬਿਊਰੋ | April 01, 2026 09:37 PM

ਚੰਡੀਗੜ੍ਹ -ਸਰਬੋਤਮ ਭੰਗੜਾ ਕਲਾਕਾਰ, ਗੀਤਕਾਰ, ਅਦਾਕਾਰ ਤੇ ਗਾਇਕ ਸਰਬੰਸ ਪ੍ਰਤੀਕ ਸਿੰਘ ਵਲੋਂ ਹਾਈ ਮਿਊਜ਼ਿਕ ਜ਼ਰੀਏ ਨਿਰਮਾਤਾ ਮਨਪ੍ਰੀਤ ਸਿੰਘ ਤੇ ਅਲਕਾ ਠਾਕੁਰ ਨੇ ਪ੍ਰਤੀਕ ਦੇ ਲਿਖੇ ਗੀਤ "ਸਿਰ ਪੰਜਾਬ ਦਾ " ਨੂੰ 5 ਅਪ੍ਰੈਲ ਨੂੰ ਰਲਿਜ ਕੀਤਾ ਜਾਣਾ ਹੈ। ਇਹ ਗੀਤ ਸਿੱਖ ਗੁਰੂਆਂ ਵਲੋਂ ਬਖਸ਼ਿਸ਼ ਕੀਤੀ ਦਸਤਾਰ ਬਾਬਤ ਹੈ। ਸਰਬੰਸ ਪ੍ਰਤੀਕ ਸਿੰਘ ਜਿਥੇ ਬੇਹਤਰੀਨ ਭੰਗੜਚੀ , ਭੰਗੜਾ ਕੋਚ, ਭੰਗੜਾ ਜੱਜ ਹੈ ਉਥੇ ਹੀ ਗੁਰਚੇਤ ਚਿੱਤਰਕਾਰ ਵਲੋਂ ਬਣਾਈਆਂ ਸਿੱਖਿਆਦਾਇਕ ਫਿਲਮਾਂ ਦਾ ਅਦਾਕਾਰ ਹੈ। ਸਰਬੰਸ ਪ੍ਰਤੀਕ ਸਿੰਘ ਵਲੋਂ ਗੁਰਲੇਜ਼ ਅਖਤਰ ਨਾਲ ਦੋਗਾਣਾ "ਅੱਖ ਬੋਲਦੀ", ਸੋਲੋ ਗੀਤ , ਫੋਟੋ ਕਾਪੀਆਂ, ਸੂਰਮਾ, ਸਾਡਾ ਪੁੱਤ, ਬਾਪੂ, ਚੁੰਨੀ, ਸਾਕਾ ਸਰਹਿੰਦ ਆਦਿ ਗਾਏ ਹਨ।

Have something to say? Post your comment

 
 
 
 

ਮਨੋਰੰਜਨ

'ਗੋਲਮਾਲ' ਦੇ ਮਜ਼ਾਕ ਤੋਂ ਲੈ ਕੇ 'ਆਨੰਦ' ਦੀ ਭਾਵਨਾਤਮਕਤਾ ਤੱਕ ਹਰ ਰੰਗ 'ਚ ਰਿਸ਼ੀਕੇਸ਼ ਮਾਹਿਰ ਸੀ

ਸਲਮਾਨ ਦੀਆਂ ਮੁਸ਼ਕਲਾਂ ਵਧੀਆਂ, ਚੰਡੀਗੜ੍ਹ ਦੀ ਅਦਾਲਤ ਨੇ ਧੋਖਾਧੜੀ ਮਾਮਲੇ ਵਿੱਚ ਨੋਟਿਸ ਜਾਰੀ ਕੀਤਾ

ਪਿੰਡ-ਪਿੰਡ ਦੂ ਕਹਾਣੀ " ਛੜੇ ਭਗਤ " ਆ ਰਹੀ ਆ 21 ਨੂੰ

ਗੋਵਿੰਦਾ ਨਾਲ ਵਿਵਾਦ ਦੌਰਾਨ ਸੁਨੀਤਾ ਆਹੂਜਾ ਬਾਂਦਰਾ ਫੈਮਿਲੀ ਕੋਰਟ ਪਹੁੰਚੀ

ਜੈਕੀ ਸ਼ਰਾਫ ਨੇ ਗੁਲਜ਼ਾਰ ਨੂੰ ਜਨਮਦਿਨ ਦੀਆਂ ਵਿਸ਼ੇਸ਼ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ, "ਤੁਸੀਂ ਸਾਡੇ ਦਿਲਾਂ ਵਿੱਚ ਇੱਕ ਖਾਸ ਜਗ੍ਹਾ ਬਣਾਈ ਹੈ

ਗੈਰੇਜ ਵਿੱਚ ਕੰਮ ਕਰਨ ਵਾਲੇ ਗੁਲਜ਼ਾਰ ਬਾਲੀਵੁੱਡ ਦੇ ਮਹਾਨ ਗੀਤਕਾਰ ਬਣ ਗਏ

ਜੈਨ ਜੀ ਦੇ ਹੱਥਾਂ ਵਿੱਚ ਦੇਸ਼ ਦਾ ਭਵਿੱਖ - ਸ਼ੇਰ ਦੀ ਤਰ੍ਹਾਂ ਪਿੱਛੇ ਹਟ ਕੇ ਲਗਾਉਗੇ ਉੱਚੀ ਛਾਲ -ਰਾਜਕੁਮਾਰ ਸੰਤੋਸ਼ੀ

ਜਿੰਮੀ ਸ਼ੇਰਗਿੱਲ ਨਾਲ ਸਕ੍ਰੀਨ ਸਾਂਝੀ ਕਰਕੇ ਖੁਸ਼ ਹੋਈ ਦੀਆ ਮਿਰਜ਼ਾ

ਮੇਰਾ ਹੀਰੋ ਪੱਗ ਬੰਨ੍ਹਦਾ ਹੈ- ਸ਼ਿਲਪਾ ਸ਼ੈੱਟੀ ਆਪਣੇ ਪਤੀ ਰਾਜ ਕੁੰਦਰਾ ਦੀ ਫਿਲਮ ਦੇਖ ਕੇ ਬਹੁਤ ਖੁਸ਼ ਹੋਈ, ਉਸਨੇ ਲਿਖਿਆ

ਵਿਦਿਆਰਥੀ ਦੇਸ਼ ਦਾ ਭਵਿੱਖ ਹਨ, ਉਨ੍ਹਾਂ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ: ਆਸ਼ੂਤੋਸ਼ ਰਾਣਾ