ਪੰਜਾਬ

ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ-8 ਜਿਲਿਆਂ ਦੇ ਜਨਰਲ ਕੌਂਸਲ ਮੈਂਬਰਾਂ ਦਾ ਐਲਾਨ

ਕੌਮੀ ਮਾਰਗ ਬਿਊਰੋ | August 31, 2026 07:48 PM


ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਅੱਜ 8 ਜਿ਼ਲਿਆਂ ਦੇ ਪਾਰਟੀ ਦੀ ਜਨਰਲ ਕੌਂਸਲ ਦੇ ਮੈਂਬਰਾਂ ਦਾ ਐਲਾਨ ਕਰ ਦਿੱਤਾ।

ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਡਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਅੱਜ 8 ਜਿ਼ਲਿਆਂ ਦੇ ਜਨਰਲ ਕੌਂਸਲ ਦੇ ਮੈ਼ਬਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਬਾਕੀ ਮੈਂਬਰਾਂ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ। ਡਾ. ਚੀਮਾ ਨੇ ਦੱਸਿਆ ਕਿ ਜਿਹੜੇ 8 ਜਿ਼ਲਿਆਂ ਦੇ ਜਨਰਲ ਕੌਂਸਲ ਦੇ ਮੈਂਬਰ ਨਿਯੁਕਤ ਕੀਤੇ ਗਏ ਹਨ ਉਹਨਾਂ ਵਿੱਚ  ਜਿਲਾ ਬਠਿੰਡਾ -ਹਲਕਾ ਬਠਿੰਡਾ ਸ਼ਹਿਰੀ ਸ. ਮੋਹਨਜੀਤ ਸਿੰਘ ਪੁਰੀ, ਸ਼੍ਰੀ ਹੰਸ ਰਾਜ ਮਿੱਠੂ ਜਿੰਦਲ, ਸ. ਮੱਖਣ ਸਿੰਘ ਐਮ.ਸੀ, ਸ. ਦਰਸ਼ਨ ਸਿੰਘ ਰੋਮਾਣਾ, ਹਲਕਾ ਰਾਮਪੁਰਾ ਫੂਲ ਸ. ਜਸਵੀਰ ਸਿੰਘ ਹਰਨਾਮਪੁਰਾ, ਜਥੇਦਾਰ ਚੱਤਰ ਸਿੰਘ ਗੁੱਡ ਦਿਆਲਪੁਰਾ ਭਾਈਕਾ, ਸ. ਕੌਰ ਸਿੰਘ ਜਵੰਧਾ, ਸ਼੍ਰੀ ਜਗਮੋਹਣ ਲਾਲ ਭਗਤਾ ਭਾਈਕਾ, ਸ਼੍ਰੀ ਨਰੇਸ਼ ਕੁਕਾਰ ਸੀ.ਏ, ਹਲਕਾ ਮੌੜ ਸ. ਧੰਨਾ ਸਿੰਘ ਰੰਧਾਵਾ ਕੋਟੜਾ ਕੌੜਾ, ਸ. ਬਲਜੀਤ ਸਿੰਘ ਸੰਦੋਹਾ, ਸ. ਰਣਜੀਤ ਸਿੰਘ ਜੋਧਪੁਰ ਪਾਖਰ, ਸ. ਹਰਵਿੰਦਰ ਸਿੰਘ ਕਾਕਾ ਬੁਰਜ, ਹਲਕਾ ਭੁੱਚੋ ਮੰਡੀ(ਐਸ.ਸੀ) ਸ. ਨਛੱਤਰ ਸਿੰਘ ਲਹਿਰਾ ਮੁਹੱਬਤ, ਸ. ਨਰਦੇਵ ਸਿੰਘ ਪੂਹਲੀ, ਸ. ਸਿਕੰਦਰ ਸਿੰਘ ਬਰਾੜ ਬਲਾਹੜ, ਸ. ਜਗਤਾਰ ਸਿੰਘ ਕੋਠੇ ਫੂਲਾ ਸਿੰਘ, ਹਲਕਾ ਤਲਵੰਡੀ ਸਾਬੋ ਸ. ਰਣਜੀਤ ਸਿੰਘ ਤਲਵੰਡੀ ਸਾਬੋ, ਸ. ਮੱਖਣ ਸਿੰਘ ਸੀਗੋਂ, ਸ. ਸੁਖਮੰਦਰ ਸਿੰਘ ਭਾਗੀਵਾਂਦਰ, ਸ. ਅਵਤਾਰ ਸਿੰਘ ਨਵਾਂਪਿੰਡ, ਹਲਕਾ ਬਠਿੰਡਾ ਦਿਹਾਤੀ ਐਸ.ਸੀ ਸ. ਹਰਤੇਜ ਸਿੰਘ ਕੋਟਫੱਤਾ, ਸ. ਬੰਤ ਸਿੰਘ ਪਥਰਾਲਾ, ਸ. ਅਮਰਜੀਤ ਸਿੰਘ ਜੈ ਸਿੰਘ ਵਾਲਾ ਅਤੇ ਸ. ਗੁਰਵਿੰਦਰ ਸਿੰਘ ਜੱਸੀ ਪੌ ਵਾਲੀ।

ਜਿਲਾ ਬਰਨਾਲਾ
ਹਲਕਾ ਬਰਨਾਲਾ ਸ. ਅਜੈਬ ਸਿੰਘ ਜਵੰਧਾ ਬਰਨਾਲਾ, ਸ. ਦਰਸ਼ਨ ਸਿੰਘ ਕਲੇਰ ਸੰਘੇੜਾ, ਸ. ਗੁਰਮੁੱਖ ਸਿੰਘ ਬਡਬਰ, ਹਲਕਾ ਭਦੌੜ(ਐਸ.ਸੀ) ਸ. ਭੂਰਾ ਸਿੰਘ ਕੋਟਦੁਨਾ, ਸ. ਗੁਰਪ੍ਰੀਤ ਸਿੰਘ ਮੋੜਨਾਭਾ, ਸ. ਗੁਰਜੰਟ ਸਿੰਘ ਦਰਾਜ਼, ਸ. ਜਸਵੀਰ ਸਿੰਘ ਪੰਮੀ ਭਦੌੜ, ਹਲਕਾ ਮਹਿਲ ਕਲਾਂ (ਐਸ.ਸੀ) ਸ. ਸੁਖਵਿੰਦਰ ਸਿੰਘ ਮਹਿਲ ਕਲਾਂ, ਸ਼੍ਰੀ ਭੂਸ਼ਣ ਕੁਮਾਰ ਭਗਵਾਨਪੁਰਾ, ਸ. ਬਿਕਰਮਜੀਤ ਸਿੰਘ ਟੱਲੇਵਾਲ, ਸ. ਬਲਦੇਵ ਸਿੰਘ ਗਾਗੇਵਾਲ।

ਜਿਲਾ ਫਤਿਹਗੜ੍ਹ ਸਾਹਿਬ
ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਸ. ਕੁਲਦੀਪ ਸਿੰਘ ਪੋਲਾ, ਸ. ਬਲਵਿੰਦਰ ਸਿੰਘ ਬਰਕਤਪੁਰ, ਸ. ਜਤਿੰਦਰ ਸਿੰਘ ਬੱਬੂ ਭੈਣੀ ਕਲਾਂ, ਸ. ਗੁਰਮੀਤ ਸਿੰਘ ਬਾਗੜੀਆਂ, ਹਲਕਾ ਬੱਸੀ ਪਠਾਣਾ (ਐਸ.ਸੀ) ਸ. ਰਤਨ ਸਿੰਘ ਰਾਮਗੜ੍ਹ, ਸ. ਪ੍ਰਲਾਦ ਸਿੰਘ ਅਜਨੌਰ, ਸ. ਪਰਮਿੰਦਰ ਸਿੰਘ ਚੁੰਨ੍ਹੀ ਖੁਰਦ, ਸ਼੍ਰੀ ਰਮਨ ਗੁਪਤਾ, ਹਲਕਾ ਅਮਲੋਹ ਸ. ਜਤਿੰਦਰ ਸਿੰਘ ਧਾਲੀਵਾਲ, ਸ. ਬਲਬੀਰ ਸਿੰਘ ਸਿੱਧੂ, ਸ. ਹਰਮੀਤ ਸਿੰਘ ਖਾਲਸਾ, ਸ. ਰਣਜੀਤ ਸਿੰਘ ਘੋਲਾ ਰੁੜਕੀ, ਸ਼੍ਰੀ ਕੇ.ਕੇ ਜਿੰਦਲ ਮੰਡੀ ਗੋਬਿੰਦਗੜ੍ਹ।


ਜਿਲਾ ਫਰੀਦਕੋਟ
ਹਲਕਾ ਕੋਟਕਪੁਰਾ ਸ. ਜਗਦੇਵ ਸਿੰਘ ਬਰਾੜ ਖਾਰਾ, ਸ. ਮੇਹਰ ਸਿੰਘ ਰੱਤੋਰੋੜੀ, ਸ. ਬਲਬੀਰ ਸਿੰਘ ਰੰਧਾਵਾ, ਸ. ਨਰਿੰਦਰ ਸਿੰਘ ਨੰਦਾ, ਹਲਕਾ ਜੈਤੋਂ(ਐਸ.ਸੀ) ਬੀਬੀ ਅਮਰਜੀਤ ਕੌਰ ਪੰਗਰਾਈਕਲਾਂ, ਸ. ਪ੍ਰਗਟ ਸਿੰਘ ਡੋਡ, ਸ. ਗੁਰਮੀਤ ਸਿੰਘ ਬਰਾੜ ਜੈਤੋਂ, ਸ. ਗੁਰਵਿੰਦਰ ਸਿੰਘ ਰੋੜੀ ਕਪੂਰਾ, ਹਲਕਾ ਫਰੀਦਕੋਟ ਸ. ਗੁਰਜੰਟ ਸਿੰਘ ਘੱਦੂਵਾਲਾ, ਸ. ਕਰਮ ਸਿੰਘ ਸੰਧੂ ਅਰਾਈਆਵਾਲਾ, ਸ. ਇਕਬਾਲ ਸਿੰਘ ਸਮਾਗ ਫਰੀਦਕੋਟ, ਸ. ਮੇਜਰ ਸਿੰਘ ਸਰਪੰਚ ਕੌਣੀ।

ਜਿਲਾ ਸ਼੍ਰੀ ਮੁਕਤਸਰ ਸਾਹਿਬ
ਹਲਕਾ ਸ਼੍ਰੀ ਮੁਕਤਸਰ ਸਾਹਿਬ ਸ. ਜਗਤਾਰ ਸਿੰਘ ਥਾਂਦੇਵਾਲਾ, ਸ. ਸ਼ਮਿੰਦਰ ਸਿੰਘ ਅਕਾਲਗੜ੍ਹ, ਸ. ਗੁਰਦੀਪ ਸਿੰਘ ਮੜਮੱਲੂ, ਸ. ਜਗਵੰਤ ਸਿੰਘ ਲੰਬੀ ਢਾਬ, ਸ. ਹਰਪਾਲ ਸਿੰਘ ਬੇਦੀ, ਹਲਕਾ ਲੰਬੀ ਸ. ਗੁਰਬਖਸ਼ੀਸ਼ ਸਿੰਘ ਮਿੱਡੂਖੇੜਾ, ਸ. ਮਨਦੀਪ ਸਿੰਘ ਤਰਮਾਲਾ, ਸ. ਕੁਲਵਿੰਦਰ ਸਿੰਘ ਭਾਈਕੇਰਾ, ਸ. ਰਣਜੀਤ ਸਿੰਘ ਫਤੂਹੀਵਾਲਾ, ਸ. ਜਸਮੇਲ ਸਿੰਘ ਮਿਠੜੀ, ਸ. ਰੂਪਇੰਦਰ ਸਿੰਘ ਬਰਾੜ ਅਬੂਲ ਖੁਰਾਣਾ ਹਲਕਾ ਗਿੱਦੜਬਾਹਾ ਸ਼੍ਰੀ ਦਿਨੇਸ਼ ਕੁਮਾਰ ਗਿੱਦੜਬਾਹਾ, ਸ. ਗੁਰਮੀਤ ਸਿੰਘ ਮਾਨ ਗਿੱਦੜਬਾਹਾ, ਸ. ਬਲਜਿੰਦਰ ਸਿੰਘ ਹਰੀਕੇ ਕਲਾਂ, ਸ. ਫਰਜਿੰਦਰ ਸਿੰਘ ਦੋਦਾ।

ਜਿਲਾ ਪਟਿਆਲਾ
ਹਲਕਾ ਪਟਿਆਲਾ ਸ਼ਹਿਰੀ ਸ਼੍ਰੀ ਸੁਮੀਲ ਕੁਰੈਸ਼ੀ ਪਟਿਆਲਾ, ਸ. ਸਤਨਾਮ ਸਿੰਘ ਨੀਟੂ ਸ. ਹਰਵਿੰਦਰ ਸਿੰਘ ਕਾਕਾ, ਸ. ਤਰਨਜੀਤ ਸਿੰਘ ਭਾਟੀਆ, ਪਟਿਆਲਾ ਦਿਹਾਤੀ ਸ. ਮਾਨ ਸਿੰੰਘ ਸ਼ਮਲਾ, ਸ. ਗੁਰਤੇਜ ਸਿੰਘ ਕੌਲ, ਸ. ਸੰਦੀਪ ਸਿੰਘ ਸੰਧੂ, ਸ. ਜਸਵੀਰ ਸਿੰਘ ਫੱਗਣਮਾਜਰਾ, ਸ. ਨਰਿੰਦਰ ਸਿੰਘ ਝਿੱਲ, ਹਲਕਾ ਰਾਜਪੁਰਾ ਸ. ਹਰਭਜਨ ਸਿੰਘ ਚੱਕ, ਸ. ਅਰਵਿੰਦਰਪਾਲ ਸਿੰਘ ਰਾਜੂ, ਸ. ਅੰਮ੍ਰਿਤਪਾਲ ਸਿੰਘ ਖਾਲਸਾ, ਹਲਕਾ ਨਾਭਾ ਸ. ਅਬਜਿੰਦਰ ਸਿੰਘ ਜੋਗੀ ਨਾਨੋਕੀ, ਸ. ਵਰਿੰਦਰਪਾਲ ਸਿੰਘ ਬੱਬਲੂ ਚੌਹਾਨ ਜੱਟਾਂਵਾਲਾ ਬਾਂਸ, ਸ. ਹਰਚਰਨ ਸਿੰਘ ਅਗੇਤੀ, ਸ. ਜਸਦੇਵ ਸਿੰਘ ਜੱਸਾ ਖੋਖ, ਹਲਕਾ ਘਨੌਰ ਸ਼੍ਰੀ ਹੇਮ ਰਾਜ ਘਨੌਰ, ਸ. ਹਰਭਜਨ ਸਿੰਘ ਖੋਕਰ, ਸ. ਸੁੱਚਾ ਸਿੰਘ ਅਲੀਮਾਜਰਾ, ਸ. ਅਵਤਾਰ ਸਿੰਘ ਸੰਭੂ, ਸ. ਧਰਮ ਸਿੰਘ ਸੈਣੀ ਸ. ਸੁੱਚਾ ਸਿੰਘ ਮਹਿਰਾ, ਹਲਕਾ ਸਮਾਣਾ ਸ਼੍ਰੀ ਸਤੀਸ਼ ਕੁਮਾਰ ਪੱਪੀ ਦਿਆਲਗੜੀਆਂ, ਸ. ਜੋਗਿੰਦਰ ਸਿੰਘ ਬੱਤਰਾ ਤਲਵੰਡੀ, ਸ. ਦਲਬੀਰ ਸਿੰਘ ਕਾਲੇਕੇ ਬਿਸ਼ਨਪੁਰ ਛੰਨਾ, ਸ. ਪਰਮਿੰਦਰ ਸਿੰਘ ਗੋਲਡੀ ਬਗਰੇਟਾ, ਹਲਕਾ ਸ਼ਤਾਰਣਾ ਸ. ਦਲਜੀਤ ਸਿੰਘ ਸਾਗਰਾ, ਸ. ਰਣਜੀਤ ਸਿੰਘ ਸਾਹੀ, ਸ. ਬਿਕਰਮਜੀਤ ਸਿੰਘ ਚੌਹਾਨ।

ਜਿਲਾ ਰੂਪਨਗਰ
ਹਲਕਾ ਰੂਪਨਗਰ ਸ. ਸੁਖਿੰਦਰਪਾਲ ਸਿੰਘ ਬੋਬੀ ਬੋਲਾ ਮਲਕਪੁਰ, ਸ. ਹਰਜਿੰਦਰ ਸਿੰਘ ਭਉਵਾਲ, ਸ. ਗੁਰਚਰਨ ਸਿੰਘ ਚੰਨੀ ਮੀਆਂਪੁਰ, ਸ. ਮੋਹਣ ਸਿੰਘ ਮੋਹਮੰਦੀਪੁਰ, ਬਾਬਾ ਦਿਲਬਾਗ ਸਿੰਘ ਮਣਕੂਮਾਜਰਾ, ਸ਼ੀ੍ਰ ਮਹਿੰਦਰਪਾਲ ਭੁੰਬਲਾ ਕਰਤਾਰਪੁਰ, ਹਲਕਾ ਸ਼੍ਰੀ ਅਨੰਦਪੁਰ ਸਾਹਿਬ ਸ. ਜਰਨੈਲ ਸਿੰਘ ਸੂਰੇਵਾਲ, ਸ. ਗੁਰਬਚਨ ਸਿੰਘ ਭੱਟੋਂ, ਸ. ਕਰਨੈਲ ਸਿੰਘ ਬਜਰੂੜ, ਸ.ਖੁਸ਼ਹਾਲ ਸਿੰਘ ਬਰੂਵਾਲ, ਹਲਕਾ ਸ਼੍ਰੀ ਚਮਕੌਰ ਸਾਹਿਬ (ਐਸ.ਸੀ) ਸ. ਮਲਕੀਤ ਸਿੰਘ ਚੱਕਲ, ਸ. ਜਸਪਾਲ ਸਿੰਘ ਐਮ.ਡੀ, ਸ. ਜਗੀਰ ਸਿੰਘ ਖੌਖਰਾਂ, ਸ. ਬਲਦੇਵ ਸਿੰਘ ਖੈਰਪੁਰ।

ਜਿਲਾ ਸੰਗਰੂਰ
ਹਲਕਾ ਸੰਗਰੂਰ ਸ. ਹਰਵਿੰਦਰ ਸਿੰਘ ਤੂਰ ਭਵਾਨੀਗੜ੍ਹ, ਸ. ਚਿਤਵੰਤ ਸਿੰਘ ਹਨੀ ਮਾਨ ਹਰਕ੍ਰਿਸ਼ਨਪੁਰਾ, ਸ. ਗੁਰਨੈਬ ਸਿੰਘ ਰੋਹੀ ਘਰਾਚੋਂ, ਸ. ਗਮਦੂਰ ਸਿੰਘ ਫੱਗੂਵਾਲਾ, ਹਲਕਾ ਸੁਨਾਮ ਸ. ਪਰਮਜੀਤ ਸਿੰਘ ਚੀਮਾ ਮੰਡੀ, ਸ. ਇਕਬਾਲ ਸਿੰਘ ਖੁਰਾਣਾ, ਸ. ਰਾਮ ਸਿੰਘ ਦਿਆਲਗੜ੍ਹ, ਸ. ਗੁਰਪ੍ਰੀਤ ਸਿੰਘ ਭਰੂਰ, ਸ. ਹਰਭਜਨ ਸਿੰਘ ਜਖੇਪਲ, ਹਲਕਾ ਦਿੜਬਾ (ਐਸ.ਸੀ) ਸ. ਉਪਿੰਦਰ ਸਿੰਘ ਹਨੀ ਛਾਜਲੀ, ਸ. ਕਿਰਪਾਲ ਸਿੰਘ ਲਾਡਵੰਜਾਰਾ, ਸ. ਬਿੱਕਰ ਸਿੰਘ ਪਾਟਿਆਵਾਲੀ ਸ. ਕੇਵਲ ਸਿੰਘ ਡਸਕਾ, ਹਲਕਾ ਲਹਿਰਾਗਾਗਾ ਸ. ਟਹਿਲ ਸਿੰਘ ਮੰਡਵੀ, ਸ. ਗੁਰਜੰਟ ਸਿੰਘ ਬਾਗੜੀ, ਸ. ਨੈਬ ਸਿੰਘ ਪੂਨੀਆ, ਸ. ਕੁਲਦੀਪ ਸਿੰਘ ਗੋਲਡੀ ਚੀਮਾ, ਹਲਕਾ ਧੂਰੀ ਸ. ਦਰਸ਼ਨ ਸਿੰਘ ਕਾਂਝਲਾ, ਸ. ਹਰਿੰਦਰ ਸਿੰਘ ਰਾਜੋਮਾਜਰਾ, ਸ. ਕਰਮਜੀਤ ਸਿੰਘ ਪਲਾਸੌਰ, ਸ. ਬਲਦੇਵ ਸਿੰਘ ਬੇਨੜਾ।

Have something to say? Post your comment

 
 
 
 

ਪੰਜਾਬ

ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵੂਮੈਨ ਵਿਖੇ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਵਿਰਾਸਤ ਬਾਰੇ ਪੁਸਤਕ ਦਾ ਵਿਮੋਚਨ

ਸੁਖਬੀਰ ਬਾਦਲ ਵੱਲੋਂ ਪਾਰਟੀ ਦੀ ਹਰਿਆਣਾ ਇਕਾਈ ਦੀ ਕੋਰ ਕਮੇਟੀ ਦਾ ਐਲਾਨ

ਪੰਜਾਬ ਵਿੱਚ ਭਾਜਪਾ ਆਪਣੇ ਦਮ ’ਤੇ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਚੋਣ ਲੜੇਗੀ: ਡਾ. ਸਤੀਸ਼ ਪੂਨੀਆ

ਹੜ੍ਹ ਪੀੜਤਾਂ ਦੀ ਮਦਦ ਲਈ ਸ਼੍ਰੋਮਣੀ ਕਮੇਟੀ ਦਾ ਵਫ਼ਦ ਨੇਪਾਲ ਪੁੱਜਿਆ

ਅਕਾਲੀ, ਭਾਜਪਾ ਅਤੇ ਕਾਂਗਰਸ ਜਵਾਬ ਦੇਣ ਕਿ ਜਦੋਂ ਉਹ ਸੱਤਾ ਵਿੱਚ ਸਨ ਤਾਂ ਪੰਜਾਬ ਦਾ ਨਹਿਰੀ ਪਾਣੀ ਕਿੱਥੇ ਜਾ ਰਿਹਾ ਸੀ: ਬਲਤੇਜ ਪੰਨੂ

ਸ਼ਹੀਦ ਭਾਈ ਦਿਲਾਵਰ ਸਿੰਘ ਦੇ ਸ਼ਹਾਦਤ ਦਿਹਾੜੇ ’ਤੇ ਕੌਮੀ ਜਜ਼ਬੇ ਨੂੰ ਪ੍ਰਣਾਮ

ਦੇਖਭਾਲ, ਸੰਵੇਦਨਸ਼ੀਲਤਾ ਅਤੇ ਗੱਲਬਾਤ ਰਾਹੀਂ ਹਰ ਬੱਚੇ ਨੂੰ ਨਸ਼ੇ ਦੀ ਲਤ ਤੋਂ ਬਚਾਇਆ ਜਾ ਸਕਦਾ ਹੈ: ਡਾ. ਬਲਬੀਰ ਸਿੰਘ

ਨਸ਼ਿਆਂ ਵਿਰੁੱਧ ਜੰਗ ਵਿੱਚ ਖੇਡਾਂ ਸਭ ਤੋਂ ਅਸਰਦਾਰ ਹਥਿਆਰ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨਾਲ ਸ੍ਰੀ ਸ੍ਰੀ ਰਵੀ ਸ਼ੰਕਰ ਦਾ ਆਸ਼ੀਰਵਾਦ ਲਿਆ

ਕਾਂਗਰਸ ਅਤੇ ਸ਼ਿਵ ਸੈਨਾ ਨੇ 'ਸ਼ੁੱਧੀਕਰਨ' ਵਿਵਾਦ 'ਤੇ ਭਾਜਪਾ-ਆਰਐਸਐਸ 'ਤੇ ਹਮਲਾ - ਪੰਜਾਬ ਵਿੱਚ ਵਿਰੋਧ ਪ੍ਰਦਰਸ਼ਨ ਦਾ ਐਲਾਨ