ਟ੍ਰਾਈਸਿਟੀ

ਦੁਸਾਹਿਰਾ ਕਮੇਟੀ ਖਰੜ ਵਲੋਂ ਪਹਿਲੀ ਸੋਭਾ ਯਾਤਰਾ ਦੀਆਂ ਝਾਕੀਆਂ ਰਹੀਆਂ ਖਿੱਚ ਦਾ ਕੇਂਦਰ

ਕੌਮੀ ਮਾਰਗ ਬਿਊਰੋ/ਰਾਜੇਸ਼ ਕੌਸ਼ਿਕ | October 09, 2021 08:03 PM


ਖਰੜ -ਦੁਸਾਹਿਰਾ ਕਮੇਟੀ ਖਰੜ ਵਲੋਂ ਅੱਜ ਦੁਸਾਹਿਰੇ ਦੇ ਸੁਭ ਅਵਸਰ ਤੇ ਸੋਭਾ ਯਾਤਰਾ ਕੱਢੀ ਗਈ। ਡੈਲਮਾਰ ਡਿਵੈਲਪਰ ਤੇ ਅਕਸ਼ੈ ਦੋਹਰਾ ਡੋਗਰਾ ਨੇ ਸੋਭਾ ਯਾਤਰਾ ਦੀ ਸੁਰੂਆਤ ਰੀਬਨ ਕੱਟ ਕੇ ਕੀਤੀ । ਦੁਸਾਹਿਰਾ ਕਮੇਟਂੀ ਦੇ ਪ੍ਰਧਾਨ ਕਮਲ ਕਿਸੋਰ ਸ਼ਰਮਾ ਨੇ ਦਸਿਆ ਕਿ ਅੱਜ ਇਸ ਸੋਭਾ ਯਾਤਰਾ ਵਿਚ ਸ੍ਰੀ ਰਾਮ ਜਨਮ, ਸਰਵਣ ਪੁੱਤਰ, ਰਾਮ ਵਿਆਹ, ਸ਼ਿਵ ਵਿਆਹ ਸਮੇਤ ਹੋਰ ਵੱਖ ਵੱਖ ਝਾਕੀਆ ਸ਼ਾਮਲ ਹਨ। ਇਹ ਸੋਭਾ ਯਾਤਰਾ ਪਰਸੂ ਰਾਮ ਭਵਨ ਤੋਂ ਆਰੰਭ ਹੋ ਕੇ ਚੰਡੀਗੜ੍ਹ ਰੋਡ, ਬੱਸ ਅੱਡਾ, ਲਾਡਰਾਂ ਰੋਡ, ਗਾਂਧੀ ਬਜ਼ਾਰ, ਮੇਨ ਬਜ਼ਾਰ, ਆਰੀਆਂ ਕਾਲਜ਼ ਰੋਡ ਨੂੰ ਹੁੰਦੀ ਹੋਏ ਪਰਸੂ ਰਾਮ ਭਵਨ ਖਰੜ ਵਿਖੇ ਜਾ ਕੇ ਸਮਾਪਿਤ ਹੋਈ। ਇਸ ਮੌਕੇ ਪਰਮਜੀਤ ਸਿੰਘ ਪੰਮੀ, ਰਾਜੇਸ਼ ਕੌਸ਼ਿਕ, ਸੁਭਾਸ਼ ਕੁਮਾਰ, ਰਵਿੰਦਰ ਸ਼ਰਮਾ, ਦੀਪਕ ਕੌਸਲ, ਸੰਜੇ ਅਰੋੜਾ, ਬਲਜੀਤ ਸਿੰਘ ਮਨਜੀਤ ਸਿੰਘ ਬੈਦਵਾਣ, ਪ੍ਰੇਮ ਪ੍ਰਕਾਸ਼, ਨਰਿੰਦਰ ਸਿੰਘ ਸੈਣੀ, ਡਾ.ਸੁਰਿੰਦਰ ਰਾਣਾ, ਸਤੀਸ਼ ਜੈਨ, ਅਨਿਲ ਪੁਰੀ, ਸੰਜੀਵ ਸ਼ੀਲਾ, ਪਰਦੀਪ ਵੈਦ, ਐਡਵੋਕੇਟ ਗੁਰਮੁੱਖ ਸਿੰਘ ਮਾਨ, ਸਾਹਿਲ ਕੋਹਲੀ, ਸੰਜੀਵ ਕੁਮਾਰ, ਪੰਕਜ ਚੱਢਾ, ਪਰਮਪ੍ਰੀਤ ਸਿੰਘ ਸਮੇਤ ਹੋਰ ਅਹੁੱਦੇਦਾਰ ਹਾਜ਼ਰ ਸਨ।

Have something to say? Post your comment

 

ਟ੍ਰਾਈਸਿਟੀ

ਕਿਸਾਨਾਂ ਦੇ ਨਾਲ–ਨਾਲ ਪੰਜਾਬ ਦੇ ਹਰ ਵਰਗ ਦੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੀ ਆਸ ਪ੍ਰਗਟਾਈ

ਗੁਰਦੁਆਰਾ ਅੰਬ ਸਾਹਿਬ ਵਿਖੇ ਅੰਤਿਮ ਅਰਦਾਸ ਸਮਾਗਮ ਹੋਣਗੇ ਬੀਬੀ ਅਮਰਪਾਲ ਕੌਰ ਜੀ ਦੇ

ਦੁਸਾਹਿਰਾ ਕਮੇਟੀ ਖਰੜ ਨੇ ਦੁਸਾਹਿਰੇ ਨੂੰ ਸਮਰਪਿਤ ਝੰਡੀ ਸੋਭਾ ਯਾਤਰਾ ਕੱਢੀ

ਵਾਰਡ ਨੰਬਰ 9 ਦੇ ਵਿਚ ਇੰਟਰਲਾਕ ਟਾਈਲ ਦਾ ਕੰਮ ਹੋਇਆ ਸ਼ੁਰੂ

ਕਿਸਾਨਾਂ ਦ ਹੱਕ ’ਚ ਡੇਰਾਬੱਸੀ ਤੋਂ ਵੱਡਾ ਜਥਾ ਦਿੱਲੀ ਲਈ ਹੋਵੇਗਾ ਰਵਾਨਾ: ਐਨ.ਕੇ.ਸ਼ਰਮਾ

ਨਗਰ ਕੌਂਸਲ ਦੇ ਅਧਿਕਾਰੀਆਂ ਦੀ ਕੁਤਾਹੀ ਕਾਰਨ ਫੈਲਿਆ ਖੇਤਰ ਵਿੱਚ ਹੈਜਾ—ਸੁਭਾਸ਼ ਸ਼ਰਮਾ

ਪੰਚਕੂਲਾ ਪ੍ਰਸ਼ਾਸਨ ਨੇ ਨਹੀਂ ਕੀਤਾ ਸੋਮਵਾਰ ਤੱਕ ਦਾ ਇੰਤਜਾਰ ਜੇ ਸੀ ਬੀ ਲਿਆ ਕੇ ਤੋੜੀ ਅਰਜੀ ਦੀਵਾਰ

ਭਾਰਤੀ ਜਨਤਾ ਪਾਰਟੀ ਵੱਲੋਂ ਜ਼ੀਰਕਪੁਰ ਮਹਿਲਾ ਮੋਰਚਾ ਦਾ ਗਠਨ

ਸ਼ਿਵ ਮੰਦਰ ਬਲਟਾਣਾ ਵਿੱਚ ਵਿਧਾਇਕ ਐਨ ਕੇ ਸ਼ਰਮਾ ਬ੍ਰਾਹਮਣ ਰਤਨ ਐਵਾਰਡ ਨਾਲ ਸਨਮਾਨਿਤ

ਨਗਰ ਕੌਂਸਲ ਜ਼ੀਰਕਪੁਰ ਵੱਲੋਂ ਔਰਤਾਂ ਨੂੰ ਆਤਮਨਿਰਭਰ ਬਣਾਉਣ ਦੀ ਪਹਿਲ ਤਹਿਤ ਵੰਡੀਆਂ ਸਿਲਾਈ ਮਸ਼ੀਨਾਂ