ਮਨੋਰੰਜਨ

26ਵੇਂ ਕੌਮੀ ਯੂਵਕ ਮੇਲੇ ਵਿੱਚ ਚੰਡੀਗੜ੍ਹ ਦੀ ਲੁੱਡੀ ਨਾਚ ਨੇ ਪਾਈ ਧਮਾਲ

ਕੌਮੀ ਮਾਰਗ ਬਿਊਰੋ | January 15, 2023 08:26 PM


ਚੰਡੀਗੜ੍ਹ -26ਵੇਂ ਕੌਮੀ ਯੂਵਕ ਉਤਸ਼ਵ ਵਿਚ ਚੰਡੀਗੜ੍ਹ ਪ੍ਰਦੇਸ਼ ਤੋਂ ਗਏ ਕਲਾਕਾਰਾਂ ਨੇ ਲੁੱਡੀ ਨਿ੍ਤ ਧਰਵਾਦ, ਹੁਬਲੀ, ਕਰਨਾਟਕ ਵਿਚ ਪੇਸ਼ ਕਰਕੇ ਭਰਵੀ ਹਾਜ਼ਰੀ ਲਗਵਾਈ। ਚੰਡੀਗੜ੍ਹ ਦੀਆਂ ਸਮੁੱਚੀਆਂ ਟੀਮਾਂ ਦੇ ਇੰਚਾਰਜ ਯੋਗੇਸ਼ ਮੋਹਨ ਸਿੰਘ, ਨੋਡਲ ਅਫ਼ਸਰ ਓਮਕਾਰ ਸਿੰਘ, ਕੋਚਿੰਗ ਦੇ ਰਹੇ ਅਰਸ਼ ਬੈਂਸ, ਸਰਬੰਸ ਪ੍ਰਤੀਕ ਸਿੰਘ, ਹਰਦੀਪ ਸਿੰਘ ਦੀ ਅਹਿਮ ਭੂਮਿਕਾ ਰਹੀ।ਭਾਗ ਲੈਣ ਵਾਲਿਆਂ ਕਲਾਕਾਰਾਂ ਵਿਚ ਕੋਮਲ, ਜੰਨਤ, ਪਰਨਿਮਾ, ਅਦਿੱਤੀ ਅਵਲੀਨ, ਸੁੱਖਮਹਿਕ, ਕਿਸਮਤ, ਰਿਪਨ, ਅਨੂਪਤ, ਸਿਮਰਨ ਸ਼ਾਮਲ ਹੋਈਆਂ। ਇਹ ਵਿਦਿਆਰਥੀਆਂ ਐਮ ਸੀ ਐਮ ਸੈਕਟਰ 36, ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸੈਕਟਰ 26 ਅਤੇ ਪੋਸਟ ਗ੍ਰੈਜੂਏਟ ਗਰਲਜ ਕਾਲਜ ਸੈਕਟਰ 11 ਨਾਲ ਸਬੰਧਤ ਹਨ।

 

Have something to say? Post your comment

 

ਮਨੋਰੰਜਨ

ਬਾਲੀਵੁੱਡ ਅਭਿਨੇਤਰੀ ਪਾਰੁਲ ਯਾਦਵ ਨੇ ਹੋਲੀ ਕੇਵਲ ਜੈਵਿਕ ਰੰਗਾਂ ਨਾਲ ਖੇਡੀ

ਅਦਾਕਾਰਾ ਈਸ਼ਾ ਕੋਪੀਕਰ ਨੇ ਕੀਤਾ ਖੂਨਦਾਨ 

ਮੂਸੇਵਾਲਾ ਦੇ ਪਿਤਾ ਨੇ ਆਈਵੀਐਫ ਇਲਾਜ 'ਤੇ ਸਾਰੇ ਪ੍ਰੋਟੋਕੋਲ ਦੀ ਪਾਲਣਾ ਕੀਤੀ: ਪੰਜਾਬ ਕਾਂਗਰਸ

ਬ੍ਰਾਂਡ ਐਂਡੋਰਸਮੈਂਟ ਦੇ ਮਾਮਲੇ 'ਚ ਉਰਵਸ਼ੀ ਰੌਤੇਲਾ ਨੰਬਰ-1

ਅਭਿਨੇਤਰੀ ਮਧੁਰਿਮਾ ਤੁਲੀ ਦਾ ਸੂਰਜ ਦੀਆਂ ਸਕਾਰਾਤਮਕ ਤਰੰਗਾ ਲਈ ਬਹੁਤ ਪਿਆਰ ਹੈ

ਫਿਲਮ 'ਲਾਹੌਰ 1947' 'ਚ ਅਭਿਮਨਿਊ ਸਿੰਘ ਵਿਲੇਨ ਦੀ ਭੂਮਿਕਾ ਨਿਭਾਉਣਗੇ

ਸੰਨੀ ਲਿਓਨ ਨੂੰ ਮਿਲਿਆ ਗਲੈਮ ਫੇਮ ਸ਼ੋਅ 'ਚ ਜੱਜ ਬਣਨ ਦਾ ਮੌਕਾ

ਰੈਪਰ ਬਾਦਸ਼ਾਹ ਅਤੇ ਨੋਰਾ ਫਤੇਹੀ ਦਾ "ਗਰਮੀ ਕਲੱਬ" ਹੁਣ ਖੁੱਲੇਗਾ

'ਫਤਿਹ' ਨਾਲ ਸੋਨੂੰ ਸੂਦ ਦਾ ਨਿਰਦੇਸ਼ਨ 'ਚ ਪਹਿਲਾ ਕਦਮ

ਪੰਜਾਬੀ ਫਿਲਮਾਂ ਹੁਣ ਹੋਲੀਵੁੱਡ, ਬਾਲੀਵੁੱਡ ਅਤੇ ਸਾਊਥ ਦੀਆਂ ਫਿਲਮਾਂ ਦਾ ਮੁਕਾਬਲਾ ਕਰਨ ਦੇ ਸਮਰੱਥ - ਦੇਵ ਖਰੌੜ