ਹਰਿਆਣਾ

ਸਪੀਕਰ ਹਰਿਆਣਾ ਨੇ ਵਿਧਾਨਸਭਾ ਵਿਚ ਵੱਖ-ਵੱਖ ਸਮਿਤੀਆਂ ਦਾ ਕੀਤਾ ਗਠਨ

ਕੌਮੀ ਮਾਰਗ ਬਿਊਰੋ | April 26, 2023 06:46 PM

ਚੰਡੀਗੜ੍ਹ- ਹਰਿਆਣਾ ਵਿਧਾਨਸਭਾ ਦੇ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ ਨੇ ਹਰਿਆਣਾ ਵਿਧਾਨਸਭਾ ਵਿਚ ਵੱਖ-ਵੱਖ ਸਮਿਤੀਆਂ ਦਾ ਗਠਨ ਕੀਤਾ ਹੈਹਰਿਆਣਾ ਵਿਧਾਨਸਭਾ ਸਕੱਤਰੇਤ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਸਾਲ 2023-24 ਲਈ ਯਾਚਿਕਾ ਸਮਿਤੀ ਦਾ ਚੇਅਰਪਰਸਨ ਵਿਧਾਇਕ ਘਨਸ਼ਾਮ ਦਾਸ ਅਰੋੜਾ ਨੂੰ ਸਮਿਤੀ ਕੀਤਾ ਗਿਆ ਹੈ ਜਦੋਂ ਕਿ ਮੈਂਬਰਾਂ ਵਿਚ ਵਿਧਾਇਕ ਜਗਬੀਰ ਸਿੰਘ ਮਲਿਕ,  ਗੀਤਾ ਭੁੱਕਲ,  ਸ਼ਕੁੰਤਲਾ ਖਟਕ,  ਲੀਲਾ ਰਾਮ,  ਲਛਮਣ ਸਿੰਘ ਯਾਦਵ,  ਸੰਜੈ ਸਿੰਘ,  ਰਾਮ ਨਿਵਾਸ ਅਤੇ ਸੋਮਬੀਰ ਸਾਂਗਵਾਨ ਸ਼ਾਮਿਲ ਕੀਤੇ ਗਏ ਹਨ

 ਇੰਨ੍ਹਾਂ ਤੋਂ ਇਲਾਵਾ,  ਲੋਕ ਲੇਖਾ ਸਮਿਤੀ ਵਿਚ ਵਿਧਾਇਕ ਵਰੁਣ ਚੌਧਰੀ ਨੂੰ ਚੇਅਰਪਰਸਨ ਅਤੇ ਮੈਂਬਰਾਂ ਵਿਚ ਵਿਧਾਇਕ ਸੀਮਾ ਤ੍ਰਿਖਾ,  ਰਾਮ ਕੁਮਾਰ ਕਸ਼ਯਪ,  ਨਰੇਂਦਰ ਗੁਪਤਾ,  ਭਵਯ ਬਿਸ਼ਨੋਈ,  ਅਮਿਤ ਸਿਹਾਗ,  ਸਰੇਂਦਰ ਪੰਵਾਰ,  ਜੋਗੀ ਰਾਮ ਸਿਹਾਗ,  ਰਣਧੀਰ ਸਿੰਘ ਗੋਲਨ ਸ਼ਾਮਿਲ ਹਨਵਿਧਾਨਸਭਾ ਦੀ ਨਿਯਮ ਸਮਿਤੀ ਵਿਚ ਵਿਧਾਨਸਭਾ ਦੇ ਚੇਅਰਮੈਨ ਗਿਆਨ ਚੰਦ ਗੁਪਤਾ ਨੂੰ ਪਦੇਨ ਚੇਅਰਪਰਸਨ ਅਤੇ ਮੈਂਬਰਾਂ ਵਿਚ ਵਿਧਾਇਕ ਭੁਪੇਂਦਰ ਸਿੰਘ ਹੁਡਾ,  ਕਿਰਣ ਚੌਧਰੀ,  ਗੀਤਾ ਭੁੱਕਲ,  ਘਨਸ਼ਾਮ ਦਾਸ ਅਰੋੜਾ,  ਡਾ. ਅਭੈ ਸਿੰਘ ਯਾਦਵ,  ਨੈਨਾ ਸਿੰਘ ਚੌਟਾਲਾ ਤੇ ਸੁਧੀਰ ਕੁਮਾਰ ਸਿੰਗਲਾ ਸ਼ਾਮਿਲ ਹਨਇਸੀ ਤਰ੍ਹਾ,  ਸੁਬੋਰਡੀਨੇਟ ਵਿਧਾਨ ਸਮਿਤੀ ਵਿਚ ਵਿਧਾਇਕ ਇਸ਼ਵਰ ਸਿੰਘ ਨੂੰ ਸਭਾਪਤੀ ਅਤੇ ਮੈਂਬਰਾਂ ਵਿਚ ਵਿਧਾਇਕ ਜਗਬੀਰ ਸਿੰਘ ਮਲਿਕ,  ਅਭੈ ਸਿੰਘ ਚੌਟਾਲਾ,  ਜੈਯਬੀਰ ਸਿੰਘ,  ਡਾ. ਅਭੈ ਸਿੰਘ ਯਾਦਵ,  ਬਿਸ਼ੰਭਰ ਸਿੰਘ,  ਅਮਿਤ ਸਿਹਾਗ,  ਇੰਦੂਰਾਜ ਤੇ ਹਰਿਆਣਾ ਦੇ ਐਡਵੋਕੇਟ ਜਨਰਲ ਅਤੇ ਵਿਧਾਇਕ ਲਛਮਣ ਸਿੰਘ ਯਾਦਵ ਨੂੰ ਵਿਸ਼ੇਸ਼ ਇਨਵਾਇਟੀ ਮੈਂਬਰ ਵਜੋ ਸ਼ਾਮਿਲ ਕੀਤਾ ਗਿਆ ਹੈ

Have something to say? Post your comment

 

ਹਰਿਆਣਾ

ਹਰਿਆਣਾ ਵਿਚ ਇਨੈਲੋ ਦੀ ਹਮਾਇਤ ਕਰੇਗਾ ਅਕਾਲੀ ਦਲ ਆਉਂਦੀਆਂ ਲੋਕ ਸਭਾ ਚੋਣਾਂ ਵਿਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਜਨਾਬੱਧ ਤਰੀਕੇ ਨਾਲ ਗਰੀਬਾਂ ਦਾ ਸੁਧਾਰ ਕੀਤਾ: ਨਾਇਬ ਸੈਣੀ

ਦੇਸ਼ ਹਿੱਤ ਲਈ ਤੀਜੀ ਵਾਰ ਮੋਦੀ ਸਰਕਾਰ ਜ਼ਰੂਰੀ : ਮਨੋਹਰ ਲਾਲ

ਕਾਂਗਰਸ ਨੂੰ ਉਮੀਦਵਾਰ ਨਹੀਂ ਮਿਲ ਰਹੇ: ਸੁਭਾਸ਼ ਬਰਾਲਾ

ਡਿਪਟੀ ਕਮਿਸ਼ਨਰ ਗੜ੍ਹੇਮਾਰੀ ਨਾਲ ਖਰਾਬ ਹੋਈ ਫਸਲਾਂ ਦਾ ਜਲਦੀ ਤ ਜਲਦੀ ਸਰਵੇ ਕਰਾਉਣ - ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ

ਪੰਫਲੇਟ ਜਾਂ ਪੋਸਟਰ 'ਤੇ ਪ੍ਰਕਾਸ਼ਕ, ਪ੍ਰਕਾਸ਼ਨ ਕਰਵਾਉਣ ਵਾਲੇ ਦਾ ਨਾਂਅ ਹੋਣਾ ਜਰੂਰੀ - ਜਿਲ੍ਹਾ ਚੋਣ ਅਧਿਕਾਰੀ

25 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਹਰਿਆਣਾ ਵਿੱਚ 19,812 ਪੋਲਿੰਗ ਸਟੇਸ਼ਨ ਹੋਣਗੇ

ਮਹਿਲਾ ਵੋਟਰਾਂ ਵਿਚ ਸਿਰਸਾ ਜਿਲ੍ਹੇ ਦੀ 117 ਸਾਲ ਦੀ ਬਲਬੀਰ ਕੌਰ ਹੈ ਸੱਭ ਤੋਂ ਬਜੁਰਗ ਵੋਟਰ

ਸੀਐਮ ਸੈਣੀ ਦੀ ਵਿਜੇ ਸੰਕਲਪ ਰੈਲੀ 21 ਅਤੇ 28 ਅਪ੍ਰੈਲ ਨੂੰ ਕਾਲਕਾ ਅਤੇ ਪੰਚਕੂਲਾ ਵਿਧਾਨ ਸਭਾ ਵਿੱਚ

ਹਰਿਆਣਾ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਦਾਦੂਵਾਲ ਨੇ ਕਮੇਟੀ ਦੇ ਪ੍ਰਚਾਰਕ ਜੱਥਿਆਂ ਨੂੰ ਕੀਤੀਆਂ ਹਦਾਇਤਾਂ ਜਾਰੀ