ਮਨੋਰੰਜਨ

ਗਾਇਕ ਗੁਰਕੀਰਤ ਦਾ " ਮੁੱਛ ਗੁੱਤ" ਗੀਤ ਹੋਇਆ ਚਰਚਿਤ

ਕੌਮੀ ਮਾਰਗ ਬਿਊਰੋ | April 03, 2025 08:50 PM

ਚੰਡੀਗੜ੍ਹ - ਉਭਰਦੇ ਗਾਇਕ ਗੁਰਕੀਰਤ ਪ੍ਰਿੰਸ ਦਾ ਹੇਕ ਮਿਊਜ਼ਿਕ ਵਿਚ ਆਇਆ ਗੀਤ ਕਾਫੀ ਚਰਚਾ ਵਿਚ ਹੈ ਸੰਗੀਤਮਈ ਧੁੰਨਾਂ ਹਾਈ ਫਲੇਮ ਮਿਊਜ਼ਿਕ ਨੇ ਪ੍ਰਦਾਨ ਕੀਤੀਆਂ ਹਨ।
ਗੀਤਕਾਰ ਸਰਬੰਸ ਪ੍ਰਤੀਕ ਸਿੰਘ ਦਾ ਲਿਖਿਆ ਇਹ ਗੀਤ ਸ਼ਬਦਾਵਲੀ ਪੱਖੋਂ ਪੰਜਾਬੀ ਖਿੱਤੇ ਵਿੱਚ ਰਹਿਣ ਵਾਲੇ ਲੋਕਾਂ ਦੇ ਦਿਲਾਂ ਨੂੰ ਛੂਹਣ ਵਾਲਾ ਹੈ।ਬੰਦੂਕਾਂ, ਮਾਰਦੂ, ਮਰਜੂ, ਅਨੁਸ਼ਾਸਨ ਭੰਗ ਕਰੁ ਦੀ ਗੱਲ ਨਾ ਕਰਕੇ ਠੇਠ ਪੰਜਾਬੀ ਸ਼ਬਦਾਵਲੀ 'ਚੰਨ ਦਾ ਚਕੌਰ ਹੋਣਾ ', 'ਗੁੱਤ ਸੱਪਣੀ ', 'ਹੁਸਨਾਂ ਦਾ ਪਾਣੀ ', 'ਮੁੰਡਾ ਸੋਨੇ ਵਰਗਾ ' ਆਦਿ ਦਾ ਜ਼ਿਕਰ ਹੈ। ਫਿਲਮਾਂਕਣ ਵਿਚ ਕਾਰਤਿਕ ਟਾਂਕ ਤੇ ਅਭਿਸ਼ੇਕ ਬੈਨੀਵਾਲ ਨੇ ਵੰਨ ਸੁਵੰਨੀਆਂ ਕਾਰਾਂ, ਜੀਪਾਂ ਤੋਂ ਇਲਾਵਾ ਘੋੜੇ ਅਤੇ ਖੇਤਾਂ ਵਿਚ ਦਰਖਤਾਂ ਥੱਲੇ ਗੀਤ ਸੰਗੀਤ ਦਾ ਅਭਿਆਸ ਆਦਿ ਬਿੰਬ ਦੀ ਵਰਤੋਂ ਕੀਤੀ ਹੈ ਜੋ ਸੋਨੇ ਤੇ ਸੁਹਾਗਾ ਵਾਲੀ ਗੱਲ ਆ।ਮਾਡਲ ਸੁੰਦਰੀ ਸੁਨੈਨਾ ਬਗਾਨ ਦੇ ਗਿੱਧਾ ਸਟੈਂਪ ਅਤੀ ਮਨਮੋਹਕ ਹਨ।

Have something to say? Post your comment

 
 
 

ਮਨੋਰੰਜਨ

"ਦੁਰਲਾਭ ਪ੍ਰਸਾਦ ਦੀ ਦੂਜੀ ਸ਼ਾਦੀ" ਦਾ ਨਵਾਂ ਪੋਸਟਰ ਜਾਰੀ , ਜਿਸ ਵਿੱਚ ਮਹਿਮਾ ਅਤੇ ਸੰਜੇ ਇੱਕ ਵਿਲੱਖਣ ਅੰਦਾਜ਼ ਵਿੱਚ

ਧਰਮਿੰਦਰ ਬਿਲਕੁਲ ਠੀਕ ਹਨ, ਬ੍ਰੀਚ ਕੈਂਡੀ ਹਸਪਤਾਲ ਦੇ ਡਾਕਟਰਾਂ ਨੇ ਜਾਰੀ ਕੀਤਾ ਬਿਆਨ

ਗਲੋਬਲ ਹਾਰਮਨੀ ਇਨੀਸ਼ਿਏਟਿਵ 'ਚ ਚਮਕੀ ਅਦਾਕਾਰਾ ਕਸ਼ਿਕਾ ਕਪੂਰ

ਰੰਗੀਲਾ ਦੀ ਵਾਪਸੀ: ਮੁੜ ਪਰਦੇ 'ਤੇ ਛਾਏਗਾ 90 ਦੇ ਦਹਾਕੇ ਦਾ ਜਾਦੂ

ਪੰਜਾਬੀ ਮਿਊਜ਼ਿਕਲ ਫਿਲਮ ‘ਅੱਥਰੂ’ ਦਾ ਟਾਈਟਲ ਗੀਤ ਸ਼ਾਨਦਾਰ ਢੰਗ ਨਾਲ ਲਾਂਚ ਕੀਤਾ ਗਿਆ

ਓਟੀਟੀ ਤੇ ਫਿਲਮਾਂ ਸੀਰੀਜ਼ ਅਤੇ ਸਸਪੈਂਸ ਥ੍ਰਿਲਰ ਤੋਂ ਲੈ ਕੇ ਡਾਰਕ ਕਮੇਡੀ ਤੱਕ ਦਾ ਮਜ਼ਾ

ਫਿਲਮ ‘ਹਾਇ ਜ਼ਿੰਦਗੀ’ ਦਾ ਮਾਮਲਾ ਪਹੁੰਚਿਆ ਅਦਾਲਤ, ਦਿੱਲੀ ਹਾਈਕੋਰਟ ‘ਚ ਦਾਇਰ ਹੋਈ ਅਰਜ਼ੀ

ਫਿਲਮੀ ਸਿਤਾਰਿਆਂ ਨੇ ਅੰਧੇਰੀ ਵੈਸਟ ਗੁਰਦੁਆਰਾ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਮੌਕੇ ਟੇਕਿਆ ਮੱਥਾ

ਪੰਜਾਬੀ ਗਾਇਕ ਮਨਕੀਰਤ ਔਲਖ ਨੇ ਤਖ਼ਤ ਪਟਨਾ ਸਾਹਿਬ ਵਿਖੇ ਟੇਕਿਆ ਮੱਥਾ

ਅਸਰਾਨੀ - ਰਾਜੇਸ਼ ਖੰਨਾ ਦੇ ਪਸੰਦੀਦਾ ਸਨ, ਉਨ੍ਹਾਂ ਨੇ 25 ਤੋਂ ਵੱਧ ਫਿਲਮਾਂ ਵਿੱਚ ਇਕੱਠੇ ਕੰਮ ਕੀਤਾ