ਸੰਸਾਰ

ਸਰੀ ਵਿਚ ‘ਏਰਿਨ ਬਿਊਟੀ ਸਟੂਡੀਓ’ ਦਾ ਉਦਘਾਟਨ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | June 06, 2025 07:35 PM

ਸਰੀ-ਬੀਤੇ ਦਿਨ ਸਰੀ ਵਿਖੇ ‘ਮੇਡ ਇਨ ਇੰਡੀਆ’ ਬਿਲਡਿੰਗ (8312-128 ਸਟਰੀਟ) ਵਿਚ ‘ਏਰਿਨ ਬਿਊਟੀ ਸਟੂਡੀਓ’ ਦਾ ਉਦਘਾਟਨ ਹੋਇਆ। ਉਦਘਾਟਨ ਮੌਕੇ ਸਟੂਡੀਓ ਦੀ ਮਾਲਕ ਸੁਚਿਤਾ ਕੰਡਾ, ਰਾਜੇਸ਼ ਕੁਮਾਰ ਕੰਡਾ, ਹਰਦੇਵ ਸਿੰਘ, ਸਨੈਨਾ ਕੰਡਾ, ਗੁਰਪ੍ਰੀਤ ਸਿੰਘ, ਬਬੀਤਾ ਕੰਡਾ, ਸਾਧਿਕਾ ਕੰਡਾ, ਅਭਿਸ਼ੇਕ ਕੰਡਾ, ਬਹੁਤ ਸਾਰੇ ਪਰਿਵਾਰਕ ਦੋਸਤ ਅਤੇ ਰਿਸ਼ਤੇਦਾਰ ਮੌਜੂਦ ਸਨ।

ਸੁਚਿਤਾ ਕੰਡਾ ਨੇ ਦੱਸਿਆ ਹੈ ਕਿ ਇਸ ਬਿਊਟੀ ਸਟੂਡੀਓ ਵਿਚ ਫੇਸੀਅਲ, ਹੇਅਰ ਟਰੀਟਮੈਂਟ, ਵੈਕਸਿੰਗ, ਨੇਲਜ਼, ਮੇਕਅੱਪ, ਥਰੈਡਿੰਗ ਆਦਿ ਸੇਵਾਵਾਂ ਉਪਲਬਧ ਹੋਣਗੀਆਂ। ਗਰੈਂਡ ਓਪਨਿੰਗ ਹੋਣ ਕਰ ਕੇ ਜੂਨ ਮਹੀਨੇ ਵਿਚ ਸਾਰੀਆਂ ਸੇਵਾਵਾਂ ਉਪਰ 20 ਪ੍ਰਤੀਸ਼ਤ ਡਿਸਕਾਊਂਟ ਦਿੱਤਾ ਜਾਵੇਗਾ।

Have something to say? Post your comment

 

ਸੰਸਾਰ

ਸਿੱਖ ਭਾਈਚਾਰੇ ਵਿਰੁੱਧ ਥੈਚਰ ਦੀਆਂ ਕਾਰਵਾਈਆਂ ਦੀ ਜੱਜ ਦੀ ਜਾਂਚ ਜਨਤਕ ਕਰਕੇ ਸਿੱਖ ਭਾਈਚਾਰੇ ਨੂੰ ਸੱਚਾਈ ਦੱਸਣ-ਵਾਰਿੰਦਰ ਸਿੰਘ ਜੱਸ

ਸੁਰਜੀਤ ਸਖੀ ਦੀ ਕਿਤਾਬ ‘ਗੱਲ ਤਾਂ ਚਲਦੀ ਰਹੇ..’ ਉੱਪਰ ਸਾਹਿਤਕ ਗੋਸ਼ਟੀ ਜੂਨ 8 ਨੂੰ

ਹਰਿਮੰਦਰ ਸਾਹਿਬ 'ਤੇ ਜੂਨ 1984 ਦੇ ਹਮਲੇ ਵਿੱਚ ਬ੍ਰਿਟੇਨ ਦੀ ਭੂਮਿਕਾ ਬਾਰੇ ਯੂਕੇ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਲੇਬਰ ਪਾਰਟੀ ਨੂੰ ਅਲਟੀਮੇਟਮ

ਗੁਲਾਟੀ ਪਬਲਿਸ਼ਰਜ਼ ਵੱਲੋਂ ਐਬਸਫੋਰਡ ਵਿਖੇ ਪੁਸਤਕ ਪ੍ਰਦਰਸ਼ਨੀ ਲਾਈ ਗਈ

ਪੰਜਾਬੀ ਤੇ ਉਰਦੂ ਦੇ ਨਾਮਵਰ ਸ਼ਾਇਰ ਸਵ. ਗੁਰਚਰਨ ਸਿੰਘ ਗਿੱਲ ਮਨਸੂਰ ਦਾ 100ਵਾਂ ਜਨਮ ਦਿਨ ਮਨਾਇਆ

ਯੂਰਪ ਦੇ ਸਿੱਖ ਆਗੂਆ ਨੇ ਪਾਕਿਸਤਾਨ ਗੁਰਦੁਆਰਾ ਕਮੇਟੀ ਪ੍ਰਧਾਨ ਸ੍ਰ: ਰਮੇਸ ਸਿੰਘ ਅਰੋੜਾ ਨੂੰ ਦਿੱਤਾ ਪੰਜ ਮਤਿਆਂ ਦਾ ਮੰਗ ਪੱਤਰ

ਕਾਮਾਗਾਟਾਮਾਰੂ ਸਾਕੇ ਦੀ 111ਵੀਂ ਬਰਸੀ ਮੌਕੇ ਉਨ੍ਹਾਂ ਦੇ ਯਾਦਗਾਰ ਅਸਥਾਨ ਤੇ ਭੇਂਟ ਕੀਤੇ ਸ਼ਰਧਾ ਦੇ ਫੁੱਲ

ਐਪਲ ਦੇ ਸੀਈਓ ਨੂੰ ਟਰੰਪ ਦੀ ਖੁੱਲ੍ਹੀ ਚੇਤਾਵਨੀ, 'ਜੇਕਰ ਅਮਰੀਕਾ ਵਿੱਚ ਆਈਫੋਨ ਨਹੀਂ ਬਣਾਏ ਤਾਂ ਲਗਾਇਆ ਜਾਵੇਗਾ' 25% ਟੈਕਸ 

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਅਜਮੇਰ ਸਿੰਘ ਢਿੱਲੋਂ ਦੀ ਪੁਸਤਕ ‘ਜੀਵਨ ਫੁੱਲ ਜਾਂ ਕੰਡੇ’ ਰਿਲੀਜ਼

ਐਬਸਫੋਰਡ ਵਿਖੇ 24 ਮਈ ਨੂੰ ਹੋਵੇਗਾ ਪੰਜਾਬੀ ਮੇਲਾ 2025 ‘ਵਿਰਸੇ ਦੇ ਸ਼ੌਕੀਨ’